Breaking News
Home / Misc / ਵਾਲੀਬਾਲ ਖੇਡਣ ਤੋਂ ਰੋਕਿਆ ਤਾਂ ਵੱ ਢ ਦਿੱਤੀਆਂ ਪਿਓ ਦੀਆਂ ਬਾਹਾਂ

ਵਾਲੀਬਾਲ ਖੇਡਣ ਤੋਂ ਰੋਕਿਆ ਤਾਂ ਵੱ ਢ ਦਿੱਤੀਆਂ ਪਿਓ ਦੀਆਂ ਬਾਹਾਂ

ਉਕਤ ਤਸਵੀਰਾ ਦੇ ਵਿੱਚ ਦਿਖਾਈ ਦੇ ਰਹੇ ਵਿਅਕਤੀ ਦਾ ਨਾਮ ਬੰਤ ਸਿੰਘ ਹੈ ਜੋ ਕਿ ਪਿੰਡ ਝੱਬਰ ਦਾ ਵਸਨੀਕ ਹੈ ਜਿਸ ਦੇ ਕਿ ਪਿੰਡ ਦੇ ਹੀ ਕੁਝ ਨੌਜਵਾਨ ਨੇ ਉਸ ਦੇ ਹੱਥ ਪੈਰ ਵੱ ਢ ਦਿੱਤੇ ਸਨ ਗੱਲਬਾਤ ਕਰਦਿਆਂ ਹੋਇਆਂ ਬੰਤ ਸਿੰਘ ਨੇ ਦੱਸਿਆ ਕਿ 2002 ਚ ਉਹਨਾਂ ਦੇ ਪਿੰਡ ਦੇ ਲੜਕੇ ਵਾਲੀਬਾਲ ਖੇਡ ਰਹੇ ਸਨ ਜਿੱਥੇ ਕਿ ਉਹਨਾਂ ਸਾਡੀਆਂ ਬੱਚੀਆਂ ਨੂੰ ਖਿਡਾਉਣ ਤੋ ਇਨਕਾਰ ਕਰ ਦਿੱਤਾ ਸੀ ਜਿਸ ਤੇ ਮੈ ਉਹਨਾਂ ਨੂੰ ਵੀ ਖੇਡਣ ਦੇਣ ਤੋ ਰੋਕ ਦਿੱਤਾ ਜਿਸ ਦਾ ਬਦਲਾ ਉਹਨਾ ਨੇ ਮੇਰੀ ਲੜਕੀ ਦਾ ਰੇ ਪ ਕਰਕੇ ਲਿਆ

ਪਰ ਮੈ ਇਸ ਲਈ ਪੂਰਾ ਕੇਸ ਲ ੜਿ ਆ ਤੇ ਫਿਰ ਦੋ ਸ਼ੀ ਆ ਨੂੰ ਜੇ ਲ੍ਹ ਦੀ ਸ ਜਾ ਹੋਈ ਸੀ ਪਰ ਬਾਅਦ ਚ ਉਹ ਸ ਜਾ ਕੱ ਟ ਕੇ ਜੇ ਲ੍ਹ ਤੋ ਬਾਹਰ ਆ ਗਏ ਤੇ 2006 ਚ ਉਹਨਾਂ ਨੇ ਮੇਰੇ ਨਾਲ ਕੁੱ ਟ ਮਾ ਰ ਕਰਦਿਆਂ ਹੋਇਆਂ ਮੇਰੇ ਹੱਥ ਪੈ ਰ ਵੱ ਢ ਦਿੱਤੇ ਸਨ ਜਿਸ ਤੋ ਬਾਅਦ ਮੈ ਕਾਫੀ ਸਮਾ ਹਸਪਤਾਲ ਭਰਤੀ ਰਿਹਾ ਅਤੇ ਫਿਰ ਤੋ ਇਨਸਾਫ਼ ਵਾਸਤੇ ਲੜਾਈ ਲ ੜੀ ਅਤੇ ਦੋ ਸ਼ੀ ਆਂ ਨੂੰ ਸ ਜ਼ਾ ਵਾਂ ਕਰਵਾਈਆਂ ਉਹਨਾਂ ਦੱਸਿਆ ਕਿ

ਇਸ ਤੋ ਬਾਅਦ ਉਦੋ ਦੀ ਸਰਕਾਰ ਨੇ ਮੈਨੂੰ 10 ਲੱਖ ਰੁਪਏ ਦਿੱਤੇ ਸਨ ਜਦਕਿ ਡੀ ਜੀ ਪੀ ਨੇ ਮੈਨੂੰ ਦੋ ਮੱਝਾ ਦਿੱਤੀਆਂ ਸਨ ਬੰਤ ਸਿੰਘ ਨੇ ਦਸਿਆਂ ਕਿ ਉਸ ਦੇ ਚਾਰ ਲੜਕੇ ਅਤੇ ਚਾਰ ਲੜਕੀਆਂ ਹਨ ਜਿਹਨਾ ਦੇ ਵਿੱਚੋਂ ਦੋ ਲੜਕੇ ਅਤੇ ਤਿੰਨ ਲੜਕੀਆਂ ਦਾ ਉਹ ਵਿਆਹ ਕਰ ਚੁੱਕਿਆਂ ਹੈ ਉਹਨਾਂ ਦੱਸਿਆ ਕਿ ਮਸ਼ਹੂਰ ਪੱਤਰਕਾਰ ਨਿਰੂਪਾ ਦੱਤਾ ਨੇ ਉਹਨਾਂ ਦੇ ਸੰਘਰਸ਼ ਤੇ ਇਕ ਕਿਤਾਬ ਵੀ ਲਿਖੀ ਹੋਈ ਹੈ ਜਿਸ ਨੂੰ ਪੜ ਕੇ ਸਾਰੇ ਮੇਰੇ ਸੰਘਰਸ਼ ਤੋ ਜਾਣੂ ਹੋ ਸਕਦੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਆਹ ਦੇਖ ਲਉ ਨਸ਼ੇ ਚ ਟਲੀ ਮਹਿਲਾ ਦੀਆਂ ਕਰ ਤੂਤਾਂ

ਉਕਤ ਤਸਵੀਰਾ ਪਠਾਨਕੋਟ ਤੋ ਸਾਹਮਣੇ ਆਈਆਂ ਹਨ ਜਿਹਨਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ …