Breaking News
Home / Misc / ਲੱਖਾ ਸਿਧਾਣਾ ਨੇ ਗੁਰੂਘਰ ਚੋਂ ਕਰਤੀ ਵੱਡੀ ਅਨਾਉਂਸਮੈਂਟ

ਲੱਖਾ ਸਿਧਾਣਾ ਨੇ ਗੁਰੂਘਰ ਚੋਂ ਕਰਤੀ ਵੱਡੀ ਅਨਾਉਂਸਮੈਂਟ

ਦੇਸ਼ ਦੇ ਕਿਸਾਨਾ ਦਾ ਖੇਤੀ ਕਾਨੂੰਨਾ ਦੇ ਖਿ ਲਾਫ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦੌਰਾਨ ਲੱਖਾ ਸਿਧਾਣਾ ਵੱਲੋ ਇਕ ਪਿੰਡ ਦੇ ਗੁਰਦੁਆਰਾ ਸਾਹਿਬ ਪੁੱਜਿਆ ਗਿਆ ਜਿੱਥੇ ਕਿ ਉਹਨਾਂ ਨੇ ਲੋਕਾ ਨੂੰ ਸੰਬੋਧਿਤ ਕਰਦਿਆਂ ਹੋਇਆਂ ਆਖਿਆਂ ਕਿ ਕਿਸਾਨਾ ਦਾ ਦਿੱਲੀ ਦੇ ਵਿੱਚ ਮੋਰਚਾ ਲਗਾਤਾਰ ਜਾਰੀ ਹੈ ਉਹਨਾਂ ਆਖਿਆ ਕਿ ਸਾਰੇ ਕਿਸਾਨ ਏਸ ਗੱਲ ਤੋ ਭਲੀ-ਭਾਂਤ ਜਾਣੂ ਹਨ ਕਿ ਜੇਕਰ ਇਹ ਕਾਲੇ ਕਾਨੂੰਨ ਵਾਪਿਸ ਨਹੀ ਹੁੰਦੇ

ਤਾ ਨਾ ਅਸੀ ਆਪਣੀਆਂ ਫਸਲਾ ਬਚਾ ਸਕਾਂਗੇ ਅਤੇ ਨਾ ਹੀ ਆਪਣੀਆਂ ਆਉਣ ਵਾਲੀਆ ਨਸਲਾ ਬਚਾ ਸਕਾਂਗੇ ਪਰ ਬਾਵਜੂਦ ਇਸ ਦੇ ਸਾਡੇ ਕੰਨਾ ਤੇ ਜੂ ਤੱਕ ਨਹੀ ਸਰਕ ਰਹੀ ਅਤੇ ਅਸੀ ਦਿੱਲੀ ਮੋਰਚੇ ਚ ਪੁੱਜਣ ਦੀ ਬਜਾਏ ਚੁੱਪ-ਚਾਪ ਆਪੋ ਆਪਣੇ ਘਰਾ ਵਿੱਚ ਬੈਠੇ ਹੋਏ ਹਾਂ ਲੱਖਾ ਸਿਧਾਣਾ ਨੇ ਆਖਿਆਂ ਕਿ ਕਿਸਾਨਾ ਨੇ ਦਿੱਲੀ ਮੋਰਚੇ ਦੇ ਵਿੱਚ ਅੱਤ ਦੀ ਠੰਡ ਅਤੇ ਬਰਸਾਤਾਂ ਦਾ ਵਾਲਾ ਮੌਸਮ ਆਪਣੇ ਪਿੰਡੇ ਤੇ ਹੰਢਾਇਆ ਪਰ ਉੱਥੇ ਡਟੇ ਰਹੇ ਪਰ ਹੁਣ ਜਦ ਗਰਮੀ ਹੋਈ ਹੈ

ਜਿਸ ਤੋ ਬਚਾਅ ਵਾਸਤੇ ਹਰ ਤਰਾ ਦੇ ਪ੍ਰਬੰਧ ਕਿਸਾਨਾ ਵੱਲੋ ਕੀਤੇ ਗਏ ਹਨ ਅਜਿਹੇ ਵਿੱਚ ਅਸੀ ਮੋਰਚੇ ਚ ਸ਼ਮੂਲੀਅਤ ਨਹੀ ਕਰ ਰਹੇ ਹਾ ਲੱਖੇ ਨੇ ਆਖਿਆਂ ਕਿ ਲੋੜ ਹੈ ਫਿਰ ਤੋ 26 ਜਨਵਰੀ ਤੋ ਪਹਿਲਾ ਵਾਲਾ ਮਾਹੌਲ ਬਣਾਇਆ ਜਾਵੇ ਜਿਵੇ ਉਦੋਂ ਲੋਕ ਦਿੱਲੀ ਪੁੱਜਦੇ ਸਨ ਉਵੇ ਹੀ ਫਿਰ ਤੋ ਦਿੱਲੀ ਵਿਖੇ ਪੁੱਜਿਆ ਜਾਵੇ ਉਹਨਾਂ ਆਖਿਆਂ ਕਿ ਜਿੰਨਾ ਜ਼ਿਆਦਾ ਵੱਡਾ ਸਾਡਾ ਇਕੱਠ ਦਿੱਲੀ ਦੇ ਵਿੱਚ ਹੋਵੇਗਾ ਉਨੀ ਹੀ ਜ਼ਿਆਦਾ ਵੱਡੀ ਜਿੱਤ ਸਾਡੀ ਹੋਵੇਗੀ ਤੇ ਸਰਕਾਰ ਤੇ ਗੱਲਬਾਤ ਵਾਸਤੇ ਦਬਾਅ ਵਧੇਗਾ ਇਸ ਮੌਕੇ ਲੱਖਾ ਸਿਧਾਣਾ ਨੇ

ਬੀਬੀ ਹਰਸਿਮਰਤ ਕੌਰ ਬਾਦਲ ਦੀ ਇਕ ਵੀਡਿਉ ਵੀ ਲੋਕਾ ਨੂੰ ਸੁਣਾਈ ਜਿਸ ਵਿੱਚ ਬੀਬੀ ਵੱਲੋ ਆਖਿਆਂ ਜਾ ਰਿਹਾ ਹੈ ਕਿ ਇਹ ਖੇਤੀ ਕਾਨੂੰਨ ਕਿਸਾਨਾ ਲਈ ਲਾਹੇਵੰਦ ਹਨ ਪਰ ਕਿਸਾਨ ਆਗੂਆ ਦੇ ਵੱਲੋ ਜਾਣਬੁੱਝ ਕੇ ਕਿਸਾਨਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਲੱਖੇ ਨੇ ਆਖਿਆਂ ਕਿ ਇਸ ਵੀਡਿਉ ਰਾਹੀ ਇਹਨਾਂ ਝੂਠੇ ਸਿਆਸੀ ਲੀਡਰਾ ਦੀ ਸਚਾਈ ਸ਼ਰੇਆਮ ਸਾਹਮਣੇ ਆਉਂਦੀ ਹੈ ਕਿ ਇਹ ਸਿਆਸੀ ਲੋਕ ਕਿਸ ਤਰਾ ਲੋਕਾ ਨੂੰ ਮੂਰਖ ਬਣਾਉਂਦੇ ਹਨ ਉਹਨਾ ਲੋਕਾ ਨੂੰ ਅਪੀਲ ਕੀਤੀ ਕਿ ਅੰਦੋਲਨ ਦੇ ਵਿੱਚ ਵੱਧ ਤੋ ਵੱਧ ਸ਼ਮੂਲੀਅਤ ਕੀਤੀ ਜਾਵੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਆਹ ਦੇਖ ਲਉ ਨਸ਼ੇ ਚ ਟਲੀ ਮਹਿਲਾ ਦੀਆਂ ਕਰ ਤੂਤਾਂ

ਉਕਤ ਤਸਵੀਰਾ ਪਠਾਨਕੋਟ ਤੋ ਸਾਹਮਣੇ ਆਈਆਂ ਹਨ ਜਿਹਨਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ …