Breaking News
Home / Misc / ਬੱਸ ਕੰਡਕਟਰ ਦਾ ਪੈ ਗਿਆ ਮੁਫ਼ਤ ਟਿਕਟ ਮੰਗਦੀਆਂ ਬੀਬੀਆਂ ਨਾਲ ਪੰ ਗਾ

ਬੱਸ ਕੰਡਕਟਰ ਦਾ ਪੈ ਗਿਆ ਮੁਫ਼ਤ ਟਿਕਟ ਮੰਗਦੀਆਂ ਬੀਬੀਆਂ ਨਾਲ ਪੰ ਗਾ

ਪੰਜਾਬ ਸਰਕਾਰ ਨੇ ਔਰਤ ਨੂੰ ਬੱਸਾ ਚ ਮੁਫ਼ਤ ਦਾ ਸਫਰ ਕਰਨ ਦੀ ਸਹੂਲਤ ਦਿੱਤੀ ਪਰ ਇਹ ਸਹੂਲਤ ਆਪਣੇ ਨਾਲ ਕਈ ਪ੍ਰਕਾਰ ਦੇ ਪੰਗੇ ਵੀ ਲੈ ਕੇ ਆਈ ਅਤੇ ਥਾਂ ਥਾਂ ਤੇ ਬੱਸ ਕੰਡਕਟਰਾਂ ਅਤੇ ਔਰਤਾਂ ਦੀਆ ਲ ੜਾ ਈਆਂ ਵੀ ਦੇਖਣ ਨੂੰ ਮਿਲ਼ੀਆਂ ਅਤੇ ਜਿੱਥੇ ਕੰਡਕਟਰਾਂ ਉਪਰ ਔਰਤਾਂ ਨੂੰ ਦੇਖ ਕੇ ਬੱਸ ਨਾ ਰੋਕਣ ਅਤੇ ਬੱਸ ਚ ਸਫਰ ਕਰਨ ਵਾਲੀਆ ਔਰਤਾਂ ਨਾਲ ਝ ਗ ੜ ਨ ਦੇ ਇ ਲ ਜ਼ਾ ਮ ਲਗਾਏ ਗਏ ਪਰ ਹੁਣ ਇਕ ਵੀਡਿਉ ਸਾਹਮਣੇ ਆਈ ਹੈ ਜਿਸ ਵਿੱਚ ਦੋ ਮਹਿਲਾਵਾ ਤੇ ਕੰਡਕਟਰ ਨਾਲ

ਬਿਨਾ ਵਜ੍ਹਾ ਝਗੜਨ ਅਤੇ ਜਾਅਲੀ ਆਧਾਰ ਕਾਰਡ ਦਿਖਾ ਕੇ ਮੁਫ਼ਤ ਸਫਰ ਦੀ ਸਹੂਲਤ ਮੰਗਣ ਦੇ ਇਲਜ਼ਾਮ ਲੱਗੇ ਹਨ ਜਦਕਿ ਵੀਡਿਉ ਵਿੱਚ ਦਿਖਾਈ ਦੇ ਰਹੀਆ ਹੋਰ ਸਵਾਰੀਆਂ ਜਿਹਨਾ ਵਿੱਚ ਹੋਰ ਔਰਤਾਂ ਵੀ ਸ਼ਾਮਿਲ ਹਨ ਉਹ ਇਨ੍ਹਾਂ ਮਹਿਲਾਵਾ ਵੱਲੋ ਲਗਾਏ ਜਾ ਰਹੇ ਇ ਲ ਜ਼ਾ ਮਾਂ ਨੂੰ ਸਿਰੇ ਤੋ ਨਕਾਰ ਰਹੇ ਹਨ ਕੰਡਕਟਰ ਨਾਲ ਲੜ ਰਹੀਆਂ ਮਹਿਲਾਵਾ ਦਾ ਇਲਜ਼ਾਮ ਹੈ ਕਿ ਕੰਡਕਟਰ ਨੇ ਉਹਨਾਂ ਨੂੰ ਥੱਪੜ ਮਾਰੇ ਅਤੇ ਉਹਨਾਂ ਨਾਲ ਬਦਤਮੀਜ਼ੀ ਕੀਤੀ ਫਿਲਹਾਲ ਇਹਨਾਂ ਇ ਲ ਜ਼ਾ ਮਾਂ ਨੂੰ ਮੌਕੇ ਤੇ

ਮੌਜੂਦ ਹੋਰਨਾ ਸਵਾਰੀਆਂ ਦੇ ਵੱਲੋ ਨਕਾਰ ਦਿੱਤਾ ਗਿਆ ਹੈ ਜਿਸ ਨੂੰ ਦੇਖ ਕੇ ਅਤੇ ਸੁਣ ਕੇ ਕੰਡਕਟਰ ਸੱਚਾ ਨਜਰ ਆਉਂਦਾ ਹੈ ਪਰ ਸਰਕਾਰ ਦੀ ਇਹ ਮੁਫ਼ਤ ਸਹੂਲਤ ਕਿਸੇ ਨੂੰ ਮਹਿੰਗੀ ਪਵੇ ਜਾ ਨਾ ਪਵੇ ਪਰ ਕੰਡਕਟਰਾ ਨੂੰ ਤਾ ਇਹ ਸਹੂਲਤ ਮਹਿੰਗੀ ਪੈ ਰਹੀ ਹੈ ਕਿਉਂਕਿ ਪਹਿਲਾ ਤੋ ਹੀ ਠੇਕੇ ਤੇ ਭਰਤੀ ਇਹ ਕੰਡਕਟਰ ਦਿਨ ਰਾਤ ਸ਼ਿਫ਼ਟਾਂ ਤੇ ਕੰਮ ਕਰਦੇ ਹਨ ਅਤੇ ਹੁਣ ਟਿਕਟ ਨੂੰ ਲੈ ਕੇ ਵੀ ਲੜਨ ਵਾਲ਼ੀਆਂ ਮਹਿਲਾਵਾ ਨਾਲ ਵੀ ਉਹਨਾਂ ਨੂੰ ਦੋ-ਦੋ ਹੱਥ ਕਰਨੇ ਪੈ ਰਹੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਆਹ ਦੇਖ ਲਉ ਨਸ਼ੇ ਚ ਟਲੀ ਮਹਿਲਾ ਦੀਆਂ ਕਰ ਤੂਤਾਂ

ਉਕਤ ਤਸਵੀਰਾ ਪਠਾਨਕੋਟ ਤੋ ਸਾਹਮਣੇ ਆਈਆਂ ਹਨ ਜਿਹਨਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ …