Home / Misc / ਪੁਲਿਸ ਨੇ ਜਦੋਂ ਦੇਹ ਵਪਾਰ ਦੇ ਧੰਦੇ ਤੇ ਮਾਰਿਆ ਛਾਪਾ

ਪੁਲਿਸ ਨੇ ਜਦੋਂ ਦੇਹ ਵਪਾਰ ਦੇ ਧੰਦੇ ਤੇ ਮਾਰਿਆ ਛਾਪਾ

ਅੱਜ ਅਸੀਂ ਤੁਹਾਨੂੰ ਇੱਕ ਪੁਲੀਸ ਵਾਲੇ ਦੀ ਕਹਾਣੀ ਦੱਸਣ ਜਾ ਰਹੇ ਇੱਕ ਪੁਲੀਸ ਵਾਲਾ ਜਿਸਦੀ ਡਿਊਟੀ ਲੱਗੀ ਸੀ ਕਿ ਜੇਕਰ ਕਿਤੇ ਵੀ ਦੇ ਹ ਵਪਾ ਰ ਦਾ ਧੰ ਦਾ ਚੱਲਦਾ ਹੋਵੇ ਉੱਥੇ ਉਸ ਨੇ ਰੇਡ ਮਾਰਕੇ ਉਨ੍ਹਾਂ ਨੂੰ ਫੜਨਾ ਸੀ ਅਤੇ ਪੁਲਿਸ ਵਾਲੇ ਨੂੰ ਗੁ ਪ ਤ ਜਾਣਕਾਰੀ ਮਿਲ ਗਈ ਜਿਸ ਤੋਂ ਮਗਰੋਂ ਉਹ ਪੁਲੀਸ ਵਾਲਾ ਆਪਣੇ ਕਈ ਸਾਥੀਆਂ ਦੇ ਨਾਲ ਉਸ ਜਗ੍ਹਾ ਉੱਤੇ ਪਹੁੰਚ ਗਿਆ ਪ੍ਰੰਤੂ ਦੇਖਿਆ ਕਿ ਉੱਥੋਂ ਪਹਿਲਾਂ ਹੀ ਮੁੰਡੇ ਕੁੜੀਆਂ ਜਾ ਚੁੱਕੀ ਸੀ ਅਤੇ ਉਨ੍ਹਾਂ ਨੂੰ ਕੋਈ ਸਬੂਤ ਨਾ ਮਿਲਿਆ।

ਜਿਸ ਤੋਂ ਮਗਰੋਂ ਅਗਲੇ ਦਿਨ ਵੀ ਇੰਝ ਹੀ ਹੋਇਆ ਉਨ੍ਹਾਂ ਨੇ ਫ਼ਿਰ ਰੇਡ ਮਾਰੀ ਪ੍ਰੰਤੂ ਐਨ ਮੌਕੇ ਉੱਤੇ ਮੁੰਡੇ ਕੁੜੀਆਂ ਸਾਰੇ ਚਲੇ ਜਾਂਦੇ ਸੀ ਜਿਸ ਤੋਂ ਮਗਰੋਂ ਉੱਚ ਅਧਿਕਾਰੀਆਂ ਨੂੰ ਉਸ ਪੁਲਿਸ ਮੁਲਾਜ਼ਮ ਉੱਤੇ ਸ਼ੱਕ ਹੋਣ ਲੱਗਾ ਉਨ੍ਹਾਂ ਨੇ ਕਹਿ ਕੇ ਤੂੰ ਪੈਸੇ ਲੈ ਕੇ ਉਨ੍ਹਾਂ ਨੂੰ ਛੱਡ ਤਾਂ ਨਹੀਂ ਰਿਹਾ ਪ੍ਰੰਤੂ ਉਹ ਪੁਲਿਸ ਮੁਲਾਜ਼ਮ ਬਹੁਤ ਇਮਾਨਦਾਰ ਸੀ ਉਹ ਬਹੁਤ ਟੈਨਸ਼ਨ ਵਿਚ ਆ ਗਿਆ ਕਿਉਂਕਿ ਦੇ ਹ ਵ ਪਾਰ ਦਾ ਧੰ ਦਾ ਵੀ ਚੱਲ ਰਿਹਾ ਸੀ ਅਤੇ ਕੋਈ ਫੜਿਆ ਵੀ ਨਹੀਂ ਜਾ ਰਿਹਾ ਸੀ।

ਜਿਸ ਤੋਂ ਮਗਰੋਂ ਜਦੋਂ ਘਰ ਆਉਂਦਾ ਤਾਂ ਚਿੰਤਾ ਉਸ ਦੇ ਚਿਹਰੇ ਉੱਤੇ ਦੇਖਦੀ ਅਤੇ ਉਸ ਦੇ ਘਰ ਉਸ ਦੀ ਪਤਨੀ ਅਤੇ ਬੇਟੀ ਨੇ ਪੁੱਛਿਆ ਕਿ ਕੀ ਗੱਲ ਹੋ ਗਈ ਤੁਸੀਂ ਟੈਨਸ਼ਨ ਵਿੱਚ ਕਿਉਂ ਰਹਿੰਦੇ ਹੋ ਤਾਂ ਪੁਲਿਸ ਮੁਲਾਜ਼ਮ ਅਾਪਨੀ ਬੇਟੀ ਨੂੰ ਤਾਂ ਕੁਝ ਨਹੀਂ ਦੱਸਿਆ ਪਰੰਤੂ ਅਾਪਣੀ ਪਤਨੀ ਨੂੰ ਸਾਰੀ ਗੱਲਬਾਤ ਦੱਸੀ ਜਿਸ ਤੋਂ ਮਗਰੋਂ ਅਗਲੇ ਦਿਨ ਪੁਲਿਸ ਮੁਲਾਜ਼ਮ ਫ਼ੋਨ ਆਇਆ ਕਿ ਬਹੁਤ ਮੁੰਡੇ ਕੁੜੀਆਂ ਆ ਰਹੇ ਹਨ।

ਤਾਂ ਪੁਲਿਸ ਮੁਲਾਜ਼ਮ ਦੋ ਸਾਥੀਆਂ ਨਾਲ ਹੀ ਸਿਵਲ ਕੱਪੜਿਆਂ ਦੇ ਵਿੱਚ ਉੱਥੇ ਪਹੁੰਚ ਗਿਆ ਜਿੱਥੇ ਇਕ ਕਮਰੇ ਵਿੱਚ ਸਾਰੇ ਮੁੰਡੇ ਕੁੜੀਆਂ ਬੈਠੇ ਸਨ ਤਾਂ ਪੁਲਿਸ ਮੁਲਾਜ਼ਮ ਨੇ ਸਭ ਨੂੰ ਫੜ ਲਿਆ ਅਤੇ ਆਪਣੇ ਸਾਥੀਆਂ ਨੂੰ ਕਹਿ ਕੇ ਹੋਰ ਫੋਰਸ ਮੰ ਗ ਵਾ ਲਈ ਜਿਸ ਤੋਂ ਮਗਰੋਂ ਜਦੋਂ ਉਸ ਪੁਲਸ ਮੁਲਾਜ਼ਮ ਨੇ ਉਨ੍ਹਾਂ ਕੁੜੀਆਂ ਨੂੰ ਵੇਖਿਆ ਤਾਂ ਉਨ੍ਹਾਂ ਵਿੱਚੋਂ ਇੱਕ ਕੁੜੀ ਉਸ ਦੀ ਕੁੜੀ ਸੀ ਅਤੇ ਇੱਕ ਉਸ ਦੀ ਪਤਨੀ ਸੀ ਇਹ ਵੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

ਅਤੇ ਉਸ ਨੇ ਨਾ ਕੁਝ ਸੋਚਿਆ ਅਤੇ ਆਪਣੀ ਕੁੜੀ ਦੇ ਥੱ-ਪ-ੜ ਮਾਰ ਦਿੱਤਾ ਪ੍ਰੰਤੂ ਪੁਲਿਸ ਮੁਲਾਜ਼ਮ ਨੂੰ ਪੂਰੀ ਸੱਚਾਈ ਦਾ ਪਤਾ ਨਹੀਂ ਸੀ ਜੋ ਕਿ ਉਸ ਦੀ ਕੁੜੀ ਨੇ ਉਸ ਨੂੰ ਦੱਸਿਆ ਉਸ ਦੀ ਕੁੜੀਆਂ ਨੂੰ ਕੀ ਦੱਸਿਆ ਇਹ ਤੁਸੀਂ ਵੀਡੀਓ ਦੇ ਮਾਧਿਅਮ ਰਾਹੀਂ ਵੇਖੋ ਅਸੀਂ ਤੁਹਾਡੇ ਲਈ ਵੀਡੀਓ ਅਪਲੋਡ ਕੀਤੀ ਹੈ ਜੋ ਕਿ ਯੂਟਿਉਬ ਚੈਨਲ ਤੋਂ ਲਈ ਗਈ ਹੈ ਵੀਡੀਓ ਨੂੰ ਆਖਰ ਤੱਕ ਜ਼ਰੂਰ ਵੇਖਿਓ ਧੰਨਵਾਦ।

Check Also

ਟਰੱਕ ਡਰਾਇਵਰ ਤੋਂ ਰਿਸ਼ਵਤ ਮੰਗਣਾ ਪੁਲਿਸ ਵਾਲੇ ਨੂੰ ਪਿਆ ਮਹਿੰਗਾ

ਮੁਜੱਫਰਨਗਰ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਜਿਸ ਵਿੱਚ …