Breaking News
Home / News / ਕਿਸਾਨ ਮੋਰਚੇ ਦਾ ਨਵਾਂ ਐਲਾਨ, ਹੋਗਿਆ ਨਵਾਂ ਐਲਾਨ

ਕਿਸਾਨ ਮੋਰਚੇ ਦਾ ਨਵਾਂ ਐਲਾਨ, ਹੋਗਿਆ ਨਵਾਂ ਐਲਾਨ

ਪੰਜਾਬ ਦੇ ਵਿੱਚ 2022 ਦੀਆ ਵਿਧਾਨ ਸਭਾ ਚੋਣਾ ਲਈ ਗੈਰ ਰਸਮੀ ਤੌਰ ਤੇ ਪਾਰਟੀਆਂ ਵੱਲੋ ਐਲਾਨ ਕਰ ਦਿੱਤੇ ਗਏ ਹਨ ਹਰ ਕੋਈ ਆਪੋ ਆਪਣੇ ਉਮੀਦਵਾਰਾਂ ਸਿੱਧੇ ਅਸਿੱਧੇ ਢੰਗ ਨਾਲ ਮੈਦਾਨ ਚ ਉਤਾਰਨ ਲੱਗਿਆ ਹੈ ਅਤੇ ਵੱਡੇ ਵੱਡੇ ਗੱਠਜੋੜ ਹੋ ਰਹੇ ਹਨ ਅਤੇ ਪਾਰਟੀਆਂ ਦੇ ਨੁਮਾਇੰਦਿਆ ਵੱਲੋ ਪਿੰਡਾਂ ਵਿੱਚ ਲੋਕਾ ਤੋ ਵੋਟਾ ਮੰਗਣ ਜਾਣ ਦੀਆ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਹਰ ਕੋਈ ਕਿਸੇ ਨਾ ਕਿਸੇ ਬਹਾਨੇ ਜਾ ਸਮਾਗਮਾਂ ਰਾਹੀ ਪਿੰਡਾਂ ਚ ਲੋਕਾ ਤੋ ਵੋਟਾ ਬਟੋਰਨ ਚ ਜੁੱਟ ਗਿਆ ਹੈ

ਅਜਿਹੇ ਵਿੱਚ ਹੁਣ ਸੰਯੁਕਤ ਕਿਸਾਨ ਮੋਰਚਾ ਨੇ ਇਕ ਵੱਡਾ ਫੈਸਲਾ ਲੈਂਦਿਆਂ ਹੋਇਆਂ ਸਿਆਸੀ ਲੀਡਰਾ ਨੂੰ ਪਿੰਡਾਂ ਚ ਨਾ ਵੜਨ ਦੇਣ ਦਾ ਐਲਾਨ ਕੀਤਾ ਹੈ ਕਿਸਾਨ ਆਗੂ ਹਰਮੀਤ ਸਿੰਘ ਕਾਦੀਆ ਨੇ ਇਕ ਵੀਡਿਉ ਜਾਰੀ ਕਰਦਿਆਂ ਹੋਇਆਂ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਨੇ ਅੱਜ ਫੈਸਲਾ ਕੀਤਾ ਹੈ ਕਿ ਪੰਜਾਬ ਦਿਆਂ ਪਿੰਡਾਂ ਅਤੇ ਸ਼ਹਿਰਾ ਵਿੱਚ ਲੋਕਾ ਨੂੰ ਇਹ ਅਪੀਲ ਕੀਤੀ ਜਾਦੀ ਹੈ ਕਿ ਉਹ ਆਪੋ ਆਪਣੇ ਇਲਾਕੇ ਵਿੱਚ ਕਿਸੇ ਵੀ ਸਿਆਸੀ ਲੀਡਰ ਨੂੰ ਨਾ ਵੜਨ ਦੇਣ ਉਹਨਾਂ ਕਿਹਾ ਕਿ ਲੀਡਰਾ ਤੋ ਮੰਗ ਕੀਤੀ ਜਾਵੇ ਕਿ ਪਹਿਲਾ ਦਿੱਲੀ ਮੋਰਚੇ ਨੂੰ ਫਤਿਹ ਕੀਤਾ ਜਾਵੇ ਅਤੇ ਤਿੰਨੋਂ ਕਾਲੇ ਕਾਨੂੰਨ ਰੱਦ ਕਰਵਾਏ ਜਾਣ

ਉਸ ਤੋ ਬਾਅਦ ਹੀ ਵੋਟਾ ਦੀ ਸੋਚੀ ਜਾਵੇ ਦੱਸ ਦਈਏ ਕਿ ਪੰਜਾਬ ਭਰ ਦੇ ਵਿੱਚ ਪਹਿਲਾ ਤੋ ਹੀ ਕਿਸਾਨਾ ਵੱਲੋ ਭਾਜਪਾ ਲੀਡਰਾ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਹੈ ਇਸ ਤੋ ਇਲਾਵਾ ਕਿਸਾਨਾ ਵੱਲੋ ਕਾਗਰਸੀ ਅਤੇ ਅਕਾਲੀ ਆਗੂਆਂ ਦਾ ਵੀ ਵਿਰੋਧ ਕੀਤਾ ਗਿਆ ਹੈ ਅਜਿਹੇ ਵਿੱਚ ਹੁਣ ਇਹ ਮਸਲਾ ਹੋਰ ਵੀ ਵੱਧਦਾ ਜਾ ਰਿਹਾ ਹੈ ਪਰ ਕਿਸਾਨਾ ਦੇ ਸੰਘਰਸ਼ ਦਾ ਕੋਈ ਵੀ ਹੱਲ ਹਾਲੇ ਨਹੀ ਨਿਕਲ ਰਿਹਾ ਇਸੇ ਕਾਰਨ ਸਿਆਸੀ ਲੀਡਰਾ ਦਾ ਪਿੰਡਾਂ ਵਿੱਚ ਵੜਨਾ ਪਹਿਲਾ ਤੋ ਹੀ ਮੁਸ਼ਕਿਲ ਹੋ ਰਿਹਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਦੇਖੋ ਪ੍ਰੀਤ ਸੇਖੋਂ ਨੂੰ ਕਿਵੇਂ ਕੀਤਾ ਪੁਲਿਸ ਨੇ ਕਾਬੂ?

ਪੰਜਾਬ ਪੁਲੀਸ ਵੱਲੋਂ ਬੀਤੇ ਦਿਨ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂ ਗ ਸ ਟ …