Breaking News
Home / Misc / ਮੱਝ ਨੇ ਦਿੱਤਾ ਇਨਸਾਨਾਂ ਦੀ ਤਰ੍ਹਾਂ ਦਿਖਣ ਵਾਲੇ ਬੱਚੇ ਨੂੰ ਜਨਮ

ਮੱਝ ਨੇ ਦਿੱਤਾ ਇਨਸਾਨਾਂ ਦੀ ਤਰ੍ਹਾਂ ਦਿਖਣ ਵਾਲੇ ਬੱਚੇ ਨੂੰ ਜਨਮ

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਹਰ ਦਿਨ ਅਜੀਬੋ ਗਰੀਬ ਜਾਣਕਾ ਰੀਆਂ ਸਾਹਮਣੇ ਆਉਦੀਆ ਰਹਿੰਦੀਆਂ ਹਨ ਜਿਹਨਾ ਨੂੰ ਸੁਣਕੇ ਵਿਸ਼ ਵਾਸ ਨਹੀ ਹੁੰਦਾ ਹੈ ਇਸੇ ਤਰ੍ਹਾਂ ਸੋਸਲ ਮੀਡੀਆ ਤੇ ਇੱਕ ਜਾਣਕਾਰੀ ਵਾਇਰਲ ਹੋਈ ਹੈ। ਜਾਣਕਾਰੀ ਅਨੁਸਾਰ ਇੱਕ ਮੱਝ ਜਿਸਨੇ ਇਨਸਾਨ ਦੀ ਤਰਾ ਦਿਖਣ ਵਾਲੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਇਸ ਦੇ ਚਰਚੇ ਸੁਣ ਲੋਕਾਂ ਦੀ ਬਹੁਤ ਜਿਆਦਾ ਭੀ ੜ ਇ ਕੱ ਠੀ ਹੋ ਗਈ ਪਰ ਇਸ ਬਾਰੇ ਕੋਈ ਜਿਆਦਾ ਜਾਣਕਾਰੀ ਨਹੀ ਮਿ ਲੀ ਹੈ।

ਕਿ ਇਹ ਮਾਮਲਾ ਕਿਸ ਜ ਗਾ ਦਾ ਹੈ ਪਰ ਇਹ ਤਸਵੀਰਾ ਕਾ ਫੀ ਵਾਇਰਲ ਹੋ ਰਹੀਆਂ ਹਨ। ਜਾਣਕਾਰੀ ਅਨੁਸਾਰ ਇਸ ਬੱਚੇ ਨੂੰ ਵੇਖਣ ਲਈ ਲੋਕਾਂ ਦੀ ਭੀੜ ਲੱਗ ਗਈ ਸੀ ਪਰ ਇਸ ਬੱਚੇ ਨੂੰ ਜਿ ਆ ਦਾ ਦੇ ਰ ਨਹੀ ਬਚਾ ਸਕਿਆ ਗਿਆ ਇਸ ਨੂੰ ਬਚਾਉਣ ਲਈ ਬ ਹੁ ਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਹ ਜਿ ਆ ਦਾ ਦੇਰ ਨਹੀ ਬਚ ਸਕਿਆ। ਜਾਣਕਾਰੀ ਅਨੁਸਾਰ ਬੇਬੀ ਪਾਊਡਰ ਲਗਾਕੇ ਇਸ ਬੱਚੇ ਨੂੰ ਦਫਨਾ ਦਿੱਤਾ ਗਿਆ । ਇਹ ਖਬਰ ਅੱ ਗ ਵਾਂਗ ਫੈ ਲ ਰਹੀ ਆ ਤੇ ਇਹ ਖਬਰ ਬਾਰੇ ਲੋਕਾਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਨੇ ਤੇ ਤੁਸੀਂ ਕੀ ਕਹੋਗੇ ਇਹ ਖਬਰ ਬਾਰੇ ਦੱਸੋ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਬਰੈਂਪਟਨ ਵਿਚ ਮੋਦੀ ਸਮਰਥਕਾਂ ਵਲੋਂ ਗੁਰਦੁਆਰਾ ਸਾਹਿਬਾਨ ਨੂੰ ਨਿਸ਼ਾਨਾ ਬਣਾਉਣ ਦਾ ਐਲਾਨ

ਇਨ੍ਹਾਂ ਸ਼ਰਾਰਤੀ ਅਨਸਰਾਂ ਦੀਆਂ ਢੂਹੀਆਂ ‘ਤੇ ਖਾਜ ਹੁੰਦੀ, ਖਰਖਰਾ ਭਾਲਦੇ। ਕਹਿੰਦੇ ਬਰੈਂਪਟਨ ਦੇ ਗੁਰਦੁਆਰਿਆਂ ਅੱਗੇ …