Breaking News
Home / News / ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ ਕਾ ਰ ਹੋ ਰਿਹਾ ਹੈ ਅਤੇ ਨੌਜਵਾਨ ਜਿੱਥੇ ਨ ਸ਼ਿ ਆ ਦੇ ਆਦੀ ਹੋ ਰਹੇ ਹਨ ਉੱਥੇ ਹੀ ਜੁ ਰ ਮ ਅਤੇ ਸਮਾਜਿਕ ਬੁ ਰਾ ਈ ਆਂ ਵੱਲ ਵੀ ਵੱਧ ਰਹੇ ਹਨ ਜੇਕਰ ਗੱਲ ਕੀਤੀ ਜਾਵੇ ਤਾ ਬੀਤੇ ਦਿਨੀ ਪੁਲਿਸ ਹੱਥੋ ਐ ਨ ਕਾ ਊਂ ਟ ਰ ਹੋਏ ਜੈਪਾਲ ਭੁੱਲਰ ਅਤੇ ਸ਼ੇਰਾਂ ਖੁੱਬਣ ਹੈਮਰ ਥਰੋਅ ਦੇ ਵਧੀਆਂ ਖਿਡਾਰੀ ਸਨ ਜਿਹਨਾ ਨੂੰ ਕੋਚਿੰਗ ਦੇਣ ਵਾਲੇ ਪਰਗਟ ਸਿੰਘ ਨੇ ਦੱਸਿਆ ਕਿ ਉਹ ਗਰਾਊਂਡ ਦੇ ਵਿੱਚ ਹੈਮਰ ਥਰੋਅ ਦੀ ਪ੍ਰੈਕਟਿਸ ਕਰਿਆ ਕਰਦਾ ਸੀ

ਤਦ ਜੈਪਾਲ ਭੁੱਲਰ ਅਤੇ ਸ਼ੇਰਾਂ ਖੁੱਬਣ ਦੋਹਾ ਦੇ ਪਿਤਾ ਮੈਨੂੰ ਪ੍ਰੈਕਟਿਸ ਕਰਦਿਆਂ ਹੋਇਆਂ ਨੂੰ ਦੇਖਿਆਂ ਕਰਦੇ ਸਨ ਜਿਹਨਾ ਨੇ ਦੋਹਾ ਨੂੰ ਮੇਰੇ ਨਾਲ ਪ੍ਰੈਕਟਿਸ ਕਰਨ ਲਗਾ ਦਿੱਤਾ ਉਹਨਾਂ ਦੱਸਿਆ ਕਿ ਸ਼ੇਰਾਂ ਖੁੱਬਣ ਬਹੁਤ ਹੀ ਹੱਸਮੁੱਖ ਸੁਭਾਅ ਦਾ ਮਾਲਕ ਸੀ ਜੋ ਕਿ ਹਰ ਛੋਟੀ ਛੋਟੀ ਗੱਲ ਤੇ ਹੱਸਦਾ ਰਹਿੰਦਾ ਸੀ ਜਦਕਿ ਜੈਪਾਲ ਬਹੁਤ ਹੀ ਸ਼ਰਮੀਲੇ ਸੁਭਾਅ ਵਾਲਾ ਸੀ ਅਤੇ ਬਹੁਤ ਘੱਟ ਬੋਲਿਆਂ ਕਰਦਾ ਸੀ ਅਤੇ ਉਹ ਗੁਰਸਿੱਖ ਸੀ ਤੇ ਹਰ ਸਮੇ ਪ੍ਰਮਾਤਮਾ ਦਾ ਨਾਮ ਜਪਿਆ ਕਰਦਾ ਸੀ

ਉਹਨਾਂ ਦੱਸਿਆ ਆਪਣੀ ਖੇਡ ਪ੍ਰਤੀ ਦੋਹਾ ਚ ਹੀ ਬਹੁਤ ਲਗਨ ਸੀ ਅਤੇ ਜੈਪਾਲ ਵਧੀਆਂ ਕੱਦ ਦਾ ਹੋਣ ਕਰਕੇ ਬਹੁਤ ਅੱਗੇ ਜਾ ਸਕਦਾ ਸੀ ਉਹਨਾਂ ਦੱਸਿਆ ਕਿ ਉਕਤ ਦੋਹਾ ਨੇ ਹੀ ਸਟੇਟ ਲੈਵਲ ਤੇ ਵਧੀਆਂ ਖੇਡ ਕੇ ਮੈਡਲ ਜਿੱਤੇ ਹੋਏ ਹਨ ਪਰ ਜੇਕਰ ਉਹਨਾ ਨੂੰ ਸਰਕਾਰ ਹਰ ਤਰਾ ਦੀ ਸਹੂਲਤ ਮੁਹੱਈਆ ਕਰਵਾਉਦੀ ਤਾ ਉਹਨਾਂ ਵਾਸਤੇ ਉਲੰਪਿਕ ਤੱਕ ਜਾਣਾ ਕੋਈ ਮੁਸ਼ਕਿਲ ਕੰਮ ਨਹੀ ਸੀ ਪਰ ਕੋਈ ਸਹੂਲਤ ਨਾ ਮਿਲਣ ਅਤੇ ਫਿਰ ਨੌਕਰੀ ਨਾ ਮਿਲਣ ਦੀ ਵਜ੍ਹਾ ਕਰਕੇ

ਉਹ ਜੁ ਰ ਮ ਦੀ ਦੁਨੀਆ ਦੇ ਵਿੱਚ ਚਲੇ ਗਏ ਉੱਥੇ ਹੀ ਜੇਕਰ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੀ ਗੱਲ ਕੀਤੀ ਜਾਵੇ ਤਾ ਉੱਥੇ ਖਿਡਾਰੀਆਂ ਨੂੰ ਹਰ ਪ੍ਰਕਾਰ ਦੀ ਸਹੂਲਤ ਦੇ ਨਾਲ ਨਾਲ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ ਜਿਸ ਦੇ ਫਲਸਰੂਪ ਹਰਿਆਣਾ ਦੇ ਖਿਡਾਰੀ ਉਲੰਪਿਕ ਚੋ ਮੈਡਲ ਜਿੱਤ ਕੇ ਲਿਆਉਂਦੇ ਹਨ ਅਤੇ ਉੱਥੋਂ ਦੇ ਨੌਜਵਾਨ ਜੁਰਮ ਅਤੇ ਸਮਾਜਿਕ ਬੁ ਰਾ ਈ ਆਂ ਤੋ ਦੂਰ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਦੇਖੋ ਪ੍ਰੀਤ ਸੇਖੋਂ ਨੂੰ ਕਿਵੇਂ ਕੀਤਾ ਪੁਲਿਸ ਨੇ ਕਾਬੂ?

ਪੰਜਾਬ ਪੁਲੀਸ ਵੱਲੋਂ ਬੀਤੇ ਦਿਨ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂ ਗ ਸ ਟ …