Breaking News
Home / News / ਫੇਸਬੁੱਕ ਇੰਸਟਾਗਰਾਮ ਚਲਾਉਣ ਵਾਲੇ ਹੋ ਜਾਣ ਸਾਵਧਾਨ

ਫੇਸਬੁੱਕ ਇੰਸਟਾਗਰਾਮ ਚਲਾਉਣ ਵਾਲੇ ਹੋ ਜਾਣ ਸਾਵਧਾਨ

ਅੱਜ ਦੇ ਯੁੱਗ ਵਿੱਚ ਸ਼ਾਿੲਦ ਹੀ ਕੋਈ ਅਜਿਹਾ ਨੌਜਵਾਨ ਹੋਵੇਗਾ ਜੋ ਕਿ ਸ਼ੋਸ਼ਲ ਮੀਡੀਆ ਤੋ ਵਾਂਝਾ ਹੋਵੇ ਇਸ ਦੌਰ ਦੇ ਵਿੱਚ ਨੌਜਵਾਨ ਕਈ ਤਰਾ ਦੀਆ ਪੋਸਟਾਂ ਅਤੇ ਵੀਡਿਉਜ ਸ਼ੋਸ਼ਲ ਮੀਡੀਆ ਤੇ ਸਾਂਝੀਆਂ ਕਰਦੇ ਹਨ ਪਰ ਹੁਣ ਅਜਿਹਾ ਕਰਨਾ ਖਤਰੇ ਤੋ ਖਾਲੀ ਨਹੀ ਹੈ ਅਤੇ ਤੁਹਾਨੂੰ ਮੁਸੀ ਬਤ ਦੇ ਵਿੱਚ ਫਸਾ ਸਕਦਾ ਹੈ ਕਿਉਂਕਿ ਪੰਜਾਬ ਪੁਲਿਸ ਨੇ ਵਟਸਐਪ, ਇੰਸਟਾਗ੍ਰਾਮ ਟਵਿੱਟਰ ਅਤੇ ਫੇਸਬੁੱਕ ਤੇ ਵਲਗਰ ਚੈਟ ਜਾਂ ਫਿਰ ਵੀਡਿਉਜ ਸ਼ੇਅਰ ਕਰਨ ਤੇ ਕਾਰਵਾਈ ਕੀਤੀ ਹੈ ਜਿਸ ਦੇ ਚੱਲਦਿਆਂ

ਅੰਮਿ੍ਰਤਸਰ ਪੁਲਿਸ ਨੇ ਦੋ ਦਰਜਨ ਤੋ ਵੱਧ ਲੋਕਾ ਤੇ ਮਾ ਮ ਲਾ ਦਰਜ ਕਰਕੇ ਉਨ੍ਹਾਂ ਨੂੰ ਗਿ੍ਰਫਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਲੋਕਾ ਨੂੰ ਕਿਹਾ ਗਿਆ ਹੈ ਕਿ ਉਹ ਸ਼ੋਸ਼ਲ ਮੀਡੀਆ ਤੇ ਵਲਗਰ ਚੈਟ ਅਤੇ ਵੀਡਿਉਜ ਤੋ ਗੁਰੇਜ ਕਰਨ ਕਿਉਂਕਿ ਪੰਜਾਬ ਸਰਕਾਰ ਦੀਆ ਹਦਾਇਤਾਂ ਮੁਤਾਬਿਕ ਸਾਈਬਰ ਸੈੱਲ ਉਹਨਾਂ ਦੇ ਸ਼ੋਸ਼ਲ ਮੀਡੀਆ ਅਕਾਊਂਟਸ ਦੇ ਉੱਪਰ ਤਿੱਖੀ ਨਜਰ ਟਿਕਾ ਕੇ ਬੈਠਾ ਹੋਇਆਂ ਹੈ ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ

ਇਕੱਲੇ ਸਿਵਲ ਲਾਈਨ ਥਾਣੇ ਦੇ ਵਿੱਚ ਹੀ ਚਾਰ ਲੋਕਾ ਖਿ ਲਾ ਫ ਮਾਮਲਾ ਦਰਜ ਹੋਇਆਂ ਹੈ ਜਿਹਨਾ ਨੇ ਨਾਬਾਲਿਗ ਬੱਚਿਆ ਦੀਆ ਅਡਲਟ ਵੀਡਿਉਜ ਸ਼ੇਅਰ ਕੀਤੀਆਂ ਸਨ ਜਿਹਨਾ ਖਿਲਾਫ ਸਖਤ ਕਾਰ ਵਾਈ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਇਸ ਐਕਟ ਵਿੱਚ 7 ਸਾਲ ਦੀ ਕੈ ਦ ਅਤੇ 10 ਲੱਖ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਦੇਖੋ ਪ੍ਰੀਤ ਸੇਖੋਂ ਨੂੰ ਕਿਵੇਂ ਕੀਤਾ ਪੁਲਿਸ ਨੇ ਕਾਬੂ?

ਪੰਜਾਬ ਪੁਲੀਸ ਵੱਲੋਂ ਬੀਤੇ ਦਿਨ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂ ਗ ਸ ਟ …