Breaking News
Home / News / ਨੌਜਵਾਨ ਨੇ ਗੱਡਤੇ ਝੰਡੇ, ਛੋਟੀ ਉਮਰੇ ਬਣ ਗਿਆ ਲੈਫਟੀਨੈਂਟ

ਨੌਜਵਾਨ ਨੇ ਗੱਡਤੇ ਝੰਡੇ, ਛੋਟੀ ਉਮਰੇ ਬਣ ਗਿਆ ਲੈਫਟੀਨੈਂਟ

ਉਕਤ ਤਸਵੀਰਾ ਜਿਲਾ ਪਟਿਆਲ਼ਾ ਦੇ ਪਿੰਡ ਅਜ਼ਰਾਵਰ ਤੋ ਸਾਹਮਣੇ ਆਈਆ ਹਨ ਜਿਹਨਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ ਇਕ ਨੌਜਵਾਨ ਜਦ ਲੈਫਟੀਨੈਂਟ ਬਣ ਕੇ ਘਰ ਵਾਪਿਸ ਆਉਦਾ ਹੈ ਤਾ ਪਿੰਡ ਵਾਸੀਆ ਦੇ ਵੱਲੋ ਢੋਲ ਵਜਾ ਕੇ ਅਤੇ ਖੁਸ਼ੀਆਂ ਮਨਾ ਕੇ ਲੈਫਟੀਨੈਂਟ ਬਣੇ ਜਸਕਰਨ ਸਿੰਘ ਦਾ ਸਵਾਗਤ ਕੀਤਾ ਜਾਦਾ ਹੈ ਇਸ ਮੌਕੇ ਲੈਫਟੀਨੈਂਟ ਜਸਕਰਨ ਸਿੰਘ ਨੇ ਆਖਿਆਂ ਕਿ ਉਹ ਪਿਛਲੇ 6 ਸਾਲਾ ਤੋ ਇਸ ਮੁਕਾਮ ਤੇ ਪਹੁੰਚਣ ਲਈ ਮਿਹਨਤ ਕਰ ਰਿਹਾ ਸੀ

ਜਿਸ ਤੋ ਬਾਅਦ ਹੁਣ ਉਸ ਨੂੰ ਲੈਫਟੀਨੈਂਟ ਦਾ ਆਹੁਦਾ ਮਿਲਿਆ ਹੈ ਅਤੇ ਹੁਣ ਉਸ ਦੀ ਪੋਸਟਿੰਗ ਜੰਮੂ ਕਸ਼ਮੀਰ ਦੇ ਵਿੱਚ ਹੋਈ ਹੈ ਇਸ ਮੌਕੇ ਉਹਨਾਂ ਆਪਣੇ ਪਰਿਵਾਰ ਦਾ ਧੰਨਵਾਦ ਕਰਦਿਆਂ ਹੋਇਆਂ ਹੋਰਾ ਨੌਜਵਾਨਾ ਨੂੰ ਵੀ ਮਿਹਨਤ ਕਰਨ ਦੀ ਅਪੀਲ ਕੀਤੀ ਇਸ ਮੌਕੇ ਲੈਫਟੀਨੈਂਟ ਜਸਕਰਨ ਸਿੰਘ ਦੇ ਮਾਤਾ ਪਿਤਾ ਨੇ ਆਖਿਆਂ ਕਿ ਉਹਨਾਂ ਨੂੰ ਆਪਣੇ ਪੁੱਤ ਉੱਤੇ ਮਾਣ ਹੈ ਕਿਉਂਕਿ ਉਹ ਪਿਛਲੇ ਲੰਮੇ ਸਮੇ ਤੋ ਇਸ ਮੁਕਾਮ ਤੇ ਪਹੁੰਚਣ ਲਈ ਮਿਹਨਤ ਕਰ ਰਿਹਾ ਸੀ

ਉਹਨਾਂ ਦੱਸਿਆ ਕਿ ਜਸਕਰਨ ਸਿੰਘ ਬਚਪਨ ਤੋ ਹੀ ਫੋਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਅਤੇ ਆਪਣੇ ਸੁਪਨੇ ਨੂੰ ਜਸਕਰਨ ਸਿੰਘ ਨੇ ਸਖਤ ਮਿਹਨਤ ਨਾਲ ਪੂਰਾ ਕੀਤਾ ਹੈ ਇਸ ਮੌਕੇ ਜਸਕਰਨ ਸਿੰਘ ਦੇ ਪਿੰਡ ਵਾਸੀਆ ਦੇ ਵਿੱਚ ਵੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਉਹਨਾਂ ਨੇ ਪੰਜਾਬ ਦੇ ਨੌਜਵਾਨਾ ਨੂੰ ਵੀ ਮਿਹਨਤ ਕਰਨ ਦੀ ਅਪੀਲ ਕੀਤੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਦੇਖੋ ਪ੍ਰੀਤ ਸੇਖੋਂ ਨੂੰ ਕਿਵੇਂ ਕੀਤਾ ਪੁਲਿਸ ਨੇ ਕਾਬੂ?

ਪੰਜਾਬ ਪੁਲੀਸ ਵੱਲੋਂ ਬੀਤੇ ਦਿਨ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂ ਗ ਸ ਟ …