Breaking News
Home / News / ਬਸਪਾ ਨਾਲ ਗਠਜੋੜ ਤੋਂ ਬਾਅਦ ਬਾਦਲਾਂ ਨੂੰ ਵੱਡਾ ਝਟਕਾ

ਬਸਪਾ ਨਾਲ ਗਠਜੋੜ ਤੋਂ ਬਾਅਦ ਬਾਦਲਾਂ ਨੂੰ ਵੱਡਾ ਝਟਕਾ

ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਨੂੰ ਹਾਲੇ ਇਕ ਦਿਨ ਦਾ ਸਮਾ ਹੀ ਬੀਤਿਆ ਹੈ ਕਿ ਹੁਣ ਬਸਪਾ ਦੇ ਸੰਸਥਾਪਕ ਕਾਸ਼ੀਰਾਮ ਦੀ ਭੈਣ ਦੁਆਰਾਂ ਬਗ਼ਾਵਤ ਕਰ ਦਿੱਤੀ ਗਈ ਹੈ ਉਹਨਾਂ ਆਖਿਆਂ ਕਿ ਅਕਾਲੀ ਦਲ ਦੇ ਬਸਪਾ ਨਾਲ ਸਮਝੌਤੇ ਦਾ ਸਾਡੇ ਪਰਿਵਾਰ ਨਾਲ ਕੋਈ ਲੈਣਾ ਦੇਣਾ ਨਹੀ ਹੈ ਕਿਉਂਕਿ ਅੱਜ ਜੋ ਬਸਪਾ ਦੀ ਪ੍ਰਧਾਨ ਬਣੀ ਬੈਠੀ ਮਾਇਆਵਤੀ ਉਸ ਨੇ ਕਿਸੇ ਸਮੇ ਸਾਡੇ ਨਾਲ ਬਹੁਤ ਮਾ ੜਾ ਕੀਤਾ ਸੀ ਉਹਨਾਂ ਆਖਿਆਂ ਕਿ ਜਿਸ ਸਤੀਸ਼ ਮਿਸਰਾ ਵੱਲੋ ਪੰਜਾਬ ਚ ਆ ਕੇ

ਅਕਾਲੀ ਦਲ ਨਾਲ ਗੱਠਜੋੜ ਕੀਤਾ ਗਿਆ ਹੈ ਉਸ ਦਾ ਪੰਜਾਬ ਨਾਲ ਕੋਈ ਵਾਹ-ਵਾਸਤਾ ਹੀ ਨਹੀ ਹੈ ਉਹਨਾਂ ਆਖਿਆਂ ਕਿ ਉਹਨਾਂ ਦੇ ਭਰਾ ਕਾਸ਼ੀਰਾਮ ਨੇ ਆਪਣੀ ਜਿੰਦਗੀ ਗਰੀਬ ਲੋਕਾ ਦੇ ਲੇਖੇ ਲਗਾਈ ਅਤੇ ਪਾਰਟੀ ਬਣਾਈ ਪਰ ਮਾਇਆਵਤੀ ਨੇ ਸੰਪਤੀ ਬਣਾੁੳਣ ਅਤੇ ਆਹੁਦਾ ਲੈਣ ਖਾਤਿਰ ਮੇਰੇ ਭਰਾ ਕਾਸ਼ੀਰਾਮ ਨੂੰ ਖ ਤ ਮ ਕਰ ਦਿੱਤਾ ਸੀ ਉਹਨਾਂ ਆਖਿਆਂ ਕਿ ਮਾਇਆਵਤੀ ਦੁਆਰਾਂ ਆਪਣੇ ਭਾਸ਼ਣ ਵਿੱਚ ਕਿਹਾ ਗਿਆ ਸੀ ਕਿ ਉਹ ਇਕ ਜ਼ਿੰ ਦਾ ਦੇਵੀ ਹੈ ਜਦਕਿ ਅਸਲ ਵਿੱਚ ਉਹ ਮੇਰੇ ਭਰਾ ਕਾਸ਼ੀਰਾਮ ਦੀ ਹੱ ਤਿ ਆ ਕਰਨ ਵਾਲੀ ਦੋ ਸ਼ੀ ਹੈ

ਉਹਨਾਂ ਆਖਿਆਂ ਕਿ ਬਸਪਾ ਵੱਲੋ ਉਹਨਾਂ ਨੂੰ ਅਨੰਦਪੁਰ ਸਾਹਿਬ ਦੀ ਸੀਟ ਤੋ ਚੋਣ ਲੜਨ ਬਾਰੇ ਆਖਿਆਂ ਗਿਆ ਪਰ ਉਹਨਾਂ ਨੇ ਨਾਹ ਕਰ ਦਿੱਤੀ ਹੈ ਕਿਉਂਕਿ ਜਦੋ ਉਹਨਾਂ ਦੇ ਭਰਾ ਕਾਸ਼ੀਰਾਮ ਦਾ ਅਖੀਰਲਾ ਸਮਾ ਸੀ ਤਾ ਬਸਪਾ ਦੇ ਬਣੇ ਅਹੁਦੇਦਾਰਾਂ ਅਤੇ ਪ੍ਰਧਾਨਾਂ ਵਿੱਚੋਂ ਕੋਈ ਵੀ ਉਹਨਾ ਦਾ ਅੰਤਿਮ ਸਮੇ ਚ ਹਾਲ ਜਾਨਣ ਤੱਕ ਨਹੀ ਆਇਆ ਸੀ ਅਜਿਹੇ ਵਿੱਚ ਸਾਨੂੰ ਬਸਪਾ ਦੇ ਅਕਾਲੀ ਦਲ ਨਾਲ ਗੱਠਜੋੜ ਦੀ ਕੋਈ ਖ਼ੁਸ਼ੀ ਨਹੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਦੇਖੋ ਪ੍ਰੀਤ ਸੇਖੋਂ ਨੂੰ ਕਿਵੇਂ ਕੀਤਾ ਪੁਲਿਸ ਨੇ ਕਾਬੂ?

ਪੰਜਾਬ ਪੁਲੀਸ ਵੱਲੋਂ ਬੀਤੇ ਦਿਨ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂ ਗ ਸ ਟ …