Breaking News
Home / Misc / ਸਿਰ ਤੋਂ ਮੋਨਾ ਬੰਦਾ ਰਿਕਸ਼ੇ ੳਤੇ ਬੈਠੇ ਸਰਦਾਰ ਦੀ ਪੱਗ ਲਾਹ ਕੇ ਲੱਗਾ ਸੀ ਭੱਜਣ

ਸਿਰ ਤੋਂ ਮੋਨਾ ਬੰਦਾ ਰਿਕਸ਼ੇ ੳਤੇ ਬੈਠੇ ਸਰਦਾਰ ਦੀ ਪੱਗ ਲਾਹ ਕੇ ਲੱਗਾ ਸੀ ਭੱਜਣ

ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਬਹੁਤ ਜ਼ਿਆਦਾ ਵਾਿੲਰਲ ਹੋ ਰਹੀ ਹੈ ਜੋ ਕਿ ਅੰਮਿ੍ਰਤਸਰ ਤੋ ਹੈ ਜਿਸ ਵਿੱਚ ਦੇਖਿਆਂ ਜਾ ਸਕਦਾ ਹੈ ਕਿ ਇਕ ਗੁਰਸਿੱਖ ਵਿਅਕਤੀ ਰਿਕਸ਼ੇ ਤੇ ਜਾ ਰਿਹਾ ਹੁੰਦਾ ਹੈ ਤਾ ਪਿੱਛਿਉ ਆ ਰਹੇ ਇਕ ਮੋਨੇ ਵਿਅਕਤੀ ਦੁਆਰਾਂ ਗੁਰਸਿੱਖ ਵਿਅਕਤੀ ਦੀ ਪੱਗ ਉਤਾਰ ਦਿੱਤੀ ਜਾਦੀ ਹੈ ਅਤੇ ਉਸ ਨਾਲ ਕੁੱ ਟ ਮਾ ਰ ਕੀਤੀ ਜਾਦੀ ਹੈ ਪਰ ਇਸ ਦੌਰਾਨ ਕੋਲੋ ਲੰਘ ਰਹੇ ਇਕ ਹੋਰ ਵਿਅਕਤੀ ਦੁਆਰਾਂ ਕੁੱ ਟ ਮਾ ਰ ਦਾ ਸ਼ਿ ਕਾ ਰ ਹੋਏ ਵਿਅਕਤੀ ਦੀ ਪੱਗ ਨੂੰ ਵਾਪਿਸ ਉਸ ਦੇ ਸਿਰ ਤੇ ਸਜਾਇਆਂ ਜਾਦਾ ਹੈ

ਉਕਤ ਵਿਅਕਤੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਸ਼੍ਰੀ ਦਰਬਾਰ ਸਾਹਿਬ ਜਾ ਰਿਹਾ ਸੀ ਤਦ ਰਿਕਸ਼ੇ ਤੇ ਜਾ ਰਹੇ ਇਕ ਗੁਰਸਿੱਖ ਵਿਅਕਤੀ ਦੀ ਪੱਗ ਪਿੱਛਿਉ ਆ ਰਹੇ ਮੋਨੇ ਵਿਅਕਤੀ ਦੁਆਰਾਂ ਲਾ ਹ ਦਿੱਤੀ ਗਈ ਤੇ ਉਸ ਨਾਲ ਕੁੱ ਟ ਮਾ ਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੇ ਆਸ ਪਾਸ ਖੜੇ ਲੋਕ ਸਿਰਫ ਤ ਮਾ ਸ਼ਾ ਦੇਖ ਰਹੇ ਸਨ ਤੇ ਮੈ ਉਕਤ ਗੁਰਸਿੱਖ ਵਿਅਕਤੀ ਦੀ ਪੱਗ ਨੂੰ ਸੰਭਾਲ਼ਿਆ ਅਤੇ ਵਾਪਿਸ ਉਸ ਨੂੰ ਸੌਪ ਦਿੱਤੀ ਤੇ ਪੱਗ ਜੋ ਕਿ ਸਾਡੇ ਗੁਰੂਆਂ ਵੱਲੋ ਸਾਨੂੰ ਬਖ਼ਸ਼ਿਆ ਹੋਇਆਂ ਤਾਜ ਹੈ

ਉਸ ਦੀ ਬੇ ਅ ਦ ਬੀ ਹੋਣ ਤੇ ਮੋਨੇ ਵਿਅਕਤੀ ਨੂੰ ਸਬਕ ਸਿਖਾਇਆ ਉਹਨਾਂ ਦੱਸਿਆ ਕਿ ਉਕਤ ਦੋਹਾ ਵਿਅਕਤੀਆਂ ਦੇ ਵਿੱਚ ਕਿਸੇ ਪੁਰਾਣੀ ਗੱਲ ਨੂੰ ਲੈ ਕੇ ਰੰ ਜਿ ਸ਼ ਸੀ ਜਿਸ ਕਾਰਨ ਇਹ ਮਾਮਲਾ ਵਧਿਆ ਉਹਨਾਂ ਆਖਿਆਂ ਕਿ ਕਿਸੇ ਗੁਰਸਿੱਖ ਵਿਅਕਤੀ ਦੀ ਪੱਗ ਨੂੰ ਹੱਥ ਪਾਉਣਾ ਬਹੁਤ ਗਲਤ ਹੈ ਉਕਤ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਆਹ ਦੇਖ ਲਉ ਨਸ਼ੇ ਚ ਟਲੀ ਮਹਿਲਾ ਦੀਆਂ ਕਰ ਤੂਤਾਂ

ਉਕਤ ਤਸਵੀਰਾ ਪਠਾਨਕੋਟ ਤੋ ਸਾਹਮਣੇ ਆਈਆਂ ਹਨ ਜਿਹਨਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ …