Breaking News
Home / News / ਹੁਣੇ ਹੀ ਅਸਮਾਨੋਂ ਗਿਰੀ ਖ ਤ ਰਨਾਕ ਸ਼ੈਅ

ਹੁਣੇ ਹੀ ਅਸਮਾਨੋਂ ਗਿਰੀ ਖ ਤ ਰਨਾਕ ਸ਼ੈਅ

ਪੰਜਾਬ ਦੇ ਵਿੱਚ ਬੀਤੇ ਕੱਲ ਹੋਈ ਬਾਰਿਸ਼ ਨਾਲ ਬੇਸ਼ੱਕ ਗਰਮੀ ਤੋਂ ਲੋਕਾਂ ਨੂੰ ਕੁਝ ਰਾਹਤ ਮਿਲ ਗਈ ਹੈ ਪਰ ਮੌਸਮ ਵਿੱਚ ਆਈ ਅਚਾਨਕ ਤਬਦੀਲੀ ਨਾਲ ਸ਼੍ਰੀ ਆਨੰਦਪੁਰ ਸਾਹਿਬ ਦੇ ਪਿੰਡ ਮਵਾ ਖੁਰਦ ਦੇ ਕੁਝ ਘਰਾਂ ਦੇ ਉੱਪਰ ਅਸਮਾਨੀ ਬਿਜਲੀ ਡਿੱ ਗ ਗਈ ਜਿਸ ਨਾਲ ਕਿ ਪਿੰਡ ਵਾਸੀਆ ਦਾ ਬਹੁਤ ਜ਼ਿਆਦਾ ਨੁ ਕ ਸਾ ਨ ਹੋ ਗਿਆ ਇਸ ਮੌਕੇ ਪੀ ੜ ਤ ਲੋਕਾ ਨੇ ਜਾਣਕਾਰੀ ਦਿੰਦਿਆਂ ਹੋਇਆਂ ਆਖਿਆਂ ਕਿ ਬੀਤੇ ਕੱਲ੍ਹ ਉਹਨਾਂ ਦੇ ਘਰਾ ਤੇ ਅਸ ਮਾਨੀ ਬਿਜਲੀ ਡਿੱ ਗੀ ਜਿਸ ਤੋਂ ਬਾਅਦ ਇਨ੍ਹਾਂ ਘਰਾਂ ਦੀਆਂ

ਛੱਤਾਂ ਦੇ ਲੈਂਟਰ ਨੂੰ ਜਿੱਥੇ ਨੁਕਸਾਨ ਪਹੁੰਚਿਆ ਉੱਥੇ ਹੀ ਘਰਾਂ ਵਿੱਚ ਲੱਗੇ ਹੋਏ ਬਿਜਲਈ ਯੰਤਰ ਫਰਿੱਜ, ਕੂਲਰ ਅਤੇ ਟੀ ਵੀ ਆਦਿ ਸੜ ਗਏ ਅਤੇ ਇਕ ਵੱਡਾ ਨੁਕਸਾਨ ਉਨ੍ਹਾ ਗ਼ਰੀਬ ਲੋਕਾਂ ਨੂੰ ਮੌਸਮ ਦੇ ਵਿੱਚ ਆਈ ਇਸ ਤਬਦੀਲੀ ਦੇ ਨਾਲ ਝੱਲਣਾ ਪਿਆ ਇਸ ਮੌਕੇ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੇ ਭਾਵੁਕ ਹੋ ਕੇ ਆਪਣਾ ਦਰਦ ਦੱਸਦਿਆਂ ਹੋਇਆਂ ਆਖਿਆਂ ਕਿ ਉਹ ਗ਼ਰੀਬ ਅਤੇ ਮੱਧਵਰਗੀ ਪਰਿਵਾਰ ਨਾਲ ਸਬੰਧਤ ਹਨ ਅਤੇ ਅਜਿਹੇ ਵੱਡੇ ਨੁਕਸਾਨ ਦੀ ਭਰਪਾਈ ਕਰ ਪਾਉਣਾ ਉਹਨਾਂ ਵਾਸਤੇ ਬਹੁਤ ਮੁਸ਼ਕਿਲ ਹੈ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ

ਸਰਕਾਰ ਉਨ੍ਹਾ ਨੂੰ ਮੁਆਵਜ਼ਾ ਦੇਵੇ ਤਾਂ ਜੋ ਹੋਏ ਵੱਡੇ ਨੁਕਸਾਨ ਦੀ ਉਹ ਭਰਪਾਈ ਕਰ ਸਕਣ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ

Check Also

ਦੇਖੋ ਪ੍ਰੀਤ ਸੇਖੋਂ ਨੂੰ ਕਿਵੇਂ ਕੀਤਾ ਪੁਲਿਸ ਨੇ ਕਾਬੂ?

ਪੰਜਾਬ ਪੁਲੀਸ ਵੱਲੋਂ ਬੀਤੇ ਦਿਨ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂ ਗ ਸ ਟ …