Home / News / ਜੱਸੀ ਖਰੜ ਨੇ ਕਰਵਾਏ ਕਈ ਗਰੀਬ ਕੁੜੀਆਂ ਦੇ ਵਿਆਹ’ ਸੁਣੋ ਪਿੰਡ ਵਾਲਿਆਂ ਤੋਂ

ਜੱਸੀ ਖਰੜ ਨੇ ਕਰਵਾਏ ਕਈ ਗਰੀਬ ਕੁੜੀਆਂ ਦੇ ਵਿਆਹ’ ਸੁਣੋ ਪਿੰਡ ਵਾਲਿਆਂ ਤੋਂ

ਸ਼ਰੀਫ਼ ਤੇ ਮਿ ਲਾ ਪ ੜੇ ਸੁਭਾਅ ਵਾਲਾ ਜੈਪਾਲ ਭੁੱਲਰ ਦੋਸਤਾਂ ਦੇ ਝ -ਗ -ੜੇ ‘ਚ ਐਸਾ ਵ-ੜਿ-ਆ, ਮੁੜ ਪਿ ਛਾਂ ਹ ਨਹੀਂ ਪਰਤਿਆ
ਬੀਤੇ ਕੱਲ੍ਹ ਕੋਲਕਾਤਾ ‘ਚ ਪੁਲਿਸ ਮੁ- ਕਾ -ਬ- ਲੇ ਵਿਚ ਆਪਣੇ ਸਾਥੀ ਨਾਲ ਮਾ ਰੇ ਗਏ ਨਾਮੀ ਗੈਂ ਗ ਸ ਟ ਰ ਜੈਪਾਲ ਭੁੱਲਰ ਦੇ ਦਸਮੇਸ਼ ਨਗਰ ਫ਼ਿਰੋਜ਼ਪੁਰ ਸ਼ਹਿਰ ਸਥਿਤ ਘਰ ਵਿਚ ਪਿਛਲੇ ਲੰਬੇ ਸਮੇਂ ਤੋਂ ਛਾ- ਈ ਵਿ -ਰਾ -ਨੀ ਅਤੇ ਲੱਗੇ ਤਾਲੇ ਭਾਵੇਂ ਅੱਜ ਖੁੱਲ੍ਹ ਗਏ ਹਨ ਪਰ ਘਰ ਵਿਚ ਬੇਹੱਦ ਗ਼-ਮ- ਗੀ-ਨ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ | ਘਰ ਵਿਚ ਸੇਵਾ ਮੁਕਤ ਪੁਲਿਸ ਅਫ਼ਸਰ ਪਿਤਾ ਅਤੇ ਬਜ਼ੁਰਗ ਅਵਸਥਾ ਵਿਚ ਮਾਤਾ ਨਾਲ ਕਰੀਬੀ ਰਿਸ਼ਤੇਦਾਰ ਅਤੇ ਨਜ਼ਦੀਕੀ ਆਂਢ-ਗੁਆਂਢ ਵਾਲੇ ਅ-ਫ਼-ਸੋ-ਸ ਕਰਨ ਲਈ ਪਹੁੰਚ ਰਹੇ ਹਨ | ਛੋਟੀ ਉਮਰੇ ਬੇਹੱਦ ਸ਼ਰੀਫ਼ ਤੇ ਮਿਲਾਪੜੇ ਸੁਭਾਅ ਵਾਲਾ ਜੈਪਾਲ ਕਦੋਂ ਜੁ- ਰ- ਮ ਦੀ ਇਸ ਦੁਨੀਆ ਵਿਚ ਚਲਾ ਗਿਆ ਮਾਪਿਆਂ ਤਾਂ ਕੀ ਸ਼ਾਇਦ ਕਿਸੇ ਨੂੰ ਵੀ ਪਤਾ ਨਹੀਂ ਚੱਲਿਆ | ਜੈਪਾਲ ਦੇ ਘਰ ਅਫ਼ਸੋਸ ਕਰਨ ਆਏ ਰਿਸ਼ਤੇਦਾਰਾਂ ਦੇ ਦੱਸਣ ਅਨੁਸਾਰ ਆਪਣੇ ਵਿਦਿਆਰਥੀ ਜੀਵਨ ਵਿਚ ਸ਼ਾ- ਟ- ਪੁੱ- ਟ ਦਾ ਉੱਚ ਪੱਧਰ ਦਾ ਖਿਡਾਰੀ 2003 ਵਿਚ ਦੋਸਤਾਂ ਦੇ ਹੋਏ ਝ- ਗ- ੜੇ ਤੇ ਫਿਰ ਅ- ਗ- ਵਾ ਦੇ ਕੇ- ਸ ਤੋਂ ਬਾਅਦ ਜੈਪਾਲ ਭੁੱਲਰ ਜੁ- ਰ -ਮ ਦੀ ਇਸ ਦੁਨੀਆ ਵਿਚ ਐਸਾ ਵ- ੜਿ- ਆ ਕਿ ਮੁੜ ਪਿ ਛਾਂ ਹ ਨਹੀਂ ਪਰਤਿਆ |

ਜਿੰਮ ‘ਚ ਪ੍ਰੈਕਟਿਸ ਦੌਰਾਨ ਮਿਲੇ ਦੋਸਤਾਂ ਦੀ ਸੰਗਤ ਨੇ ਵਿ ਗਾ ੜਿਆ – ਮਾਤਾ
ਜੈਪਾਲ ਭੁੱਲਰ ਦੀ ਮਾਤਾ ਅਮਰਜੀਤ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਪੁੱਤ ਗੈ- ਗ- ਸ- ਟ -ਰ ਬਣਿਆ ਨਹੀਂ ਬਣਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਜੈਪਾਲ ਸ਼ਾਟਪੁੱਟ ਦਾ ਚੰਗਾ ਖਿਡਾਰੀ ਹੋਣ ਕਰਕੇ ਉਸ ਨੂੰ ਰੇਲਵੇ ਅਤੇ ਪੰਜਾਬ ਪੁਲਿਸ ਵਿਚ ਭਰਤੀ ਸਬੰਧੀ ਆਫ਼ਰ ਵੀ ਆਏ ਸਨ ਪਰ ਕੀ ਪਤਾ ਸੀ ਕਿ ਜਿੰਮ ਵਿਚ ਪ੍ਰੈ-ਕ-ਟਿ-ਸ ਦੌਰਾਨ ਮਿਲੇ ਦੋਸਤਾਂ ਦੀ ਸੰਗਤ ਕਾਰਨ ਉਹ ਵੱਡਾ ਅਫ਼ਸਰ ਬਣਦਾ-ਬਣਦਾ ਜੁ ਰ ਮ ਦੀ ਦੁਨੀਆ ਦਾ ਨਾਮੀ ਗੈ- ਗ -ਸ- ਟ- ਰ ਬਣ ਜਾਵੇਗਾ |

ਕੋਈ ਜਾਨਵਰ ਵੀ ਮ ਰ ਦਾ ਹੈ ਤਾਂ ਦੁੱਖ ਹੁੰਦਾ ਇਹ ਤਾਂ ਫਿਰ ਵੀ ਉਨ੍ਹਾਂ ਦਾ ਬੱਚਾ ਸੀ
ਜੈਪਾਲ ਭੁੱਲਰ ਦੇ ਸੇਵਾ ਮੁਕਤ ਇੰਸਪੈਕਟਰ ਪਿਤਾ ਭੁਪਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਜ-ਗ-ਰਾ-ਉਂ ਵਿਖੇ ਪੁਲਿਸ ਮੁ -ਲਾ -ਜ਼- ਮਾਂ ਦੇ ਮ-ਰ-ਨ ਦਾ ਉਨ੍ਹਾਂ ਨੂੰ ਵੀ ਬਹੁਤ ਦੁੱ-ਖ ਹੋਇਆ ਸੀ | ਲੰਬੇ ਸਮੇਂ ਤੋਂ ਜੁ- ਰ -ਮ ਦੀ ਦੁਨੀਆ ਵਿਚ ਵਿਚਰ ਰਹੇ ਆਪਣੇ ਜਵਾਨ ਪੁੱਤ ਦੀ ਮੌਤ ‘ਤੇ ਭਾਵੁਕ ਹੁੰਦਿਆਂ ਉਨ੍ਹਾਂ ਕਿਹਾ ਕਿ ਕੋਈ ਜਾ-ਨ-ਵ-ਰ ਵੀ ਮ -ਰ- ਦਾ ਹੈ ਤਾਂ ਦੁੱ-ਖ ਹੁੰਦਾ ਇਹ ਤਾਂ ਫਿਰ ਵੀ ਉਨ੍ਹਾਂ ਦਾ ਬੱਚਾ ਸੀ |

ਉਨ੍ਹਾਂ ਕਿਹਾ ਕਿ ਭਾਵੇਂ ਜੈਪਾਲ ਕਈ ਸਾਲਾਂ ਤੋਂ ਉਨ੍ਹਾਂ ਨੂੰ ਨਹੀਂ ਮਿਲਿਆ ਸੀ ਪਰ ਉਨ੍ਹਾਂ ਦੀ ਕੋਸ਼ਿਸ਼ ਰਹੀ ਕਿ ਉਹ ਆਪਣੇ ਆਪ ਨੂੰ ਪੁਲਿਸ ਹ-ਵਾ-ਲੇ ਕਰ ਦੇਵੇ, ਪਰ ਕੁਝ ਲੋਕਾਂ ਨੇ ਹੋਣ ਨਹੀਂ ਦਿੱਤਾ, ਜਿਸ ਦਾ ਉਨ੍ਹਾਂ ਨੂੰ ਬਹੁਤ ਅ-ਫ਼-ਸੋ-ਸ ਹੈ | ਸਾਬਕਾ ਪੁਲਿਸ ਅਫ਼ਸਰ ਭੁਪਿੰਦਰ ਸਿੰਘ ਭੁੱਲਰ ਨੇ ਨੌਜਵਾਨਾਂ ਨੂੰ ਉਸਾਰੂ ਸੋਚ ਦੇ ਧਾਰਨੀ ਬਣਨ ਦੀ ਅਪੀਲ ਵੀ ਕੀਤੀ | ਕਿਸੇ ਸਮੇਂ ਜੈਪਾਲ ਭੁੱਲਰ ਦੇ ਗੁਆਂਢ ਵਿਚ ਰਹੇ ਤੇ ਪਰਿਵਾਰ ਦੇ ਅਤਿ ਨਜ਼ਦੀਕੀ ਸਾਬਕਾ ਸੰਸਦ ਮੈਂਬਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਜੈਪਾਲ ਦਾ ਬਚਪਨ ਉਨ੍ਹਾਂ ਦੇ ਹੱਥਾਂ ਵਿਚ ਬੀਤਿਆ ਹੈ, ਬੜਾ ਸੰਗਾਊ ਤੇ ਸੋਹਣਾ-ਸੁਨੱਖਾ ਮੁੰਡਾ ਸੀ ਅਤੇ ਹਰ ਇਕ ਨੂੰ ਸਤਿਕਾਰ ਦੇਣ ਵਾਲਾ ਜੈਪਾਲ ਕਿਵੇਂ ਇਸ ਪਾਸੇ ਚਲਾ ਗਿਆ, ਸੋਚਿਆ ਵੀ ਨਹੀਂ ਜਾ ਸਕਦਾ |

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …