Home / News / ਜੈਪਾਲ ਭੁੱਲਰ ਅਤੇ ਜੱਸੀ ਖਰੜ ਮਾਮਲਾ – ਦੇਖੋ ਸਾਰੇ ਚੈਨਲਾਂ ਦੀਆਂ ਸਾਰੀਆਂ ਵੀਡੀਉ ਅਤੇ ਹੁਣ ਤੱਕ ਦੇ ਅਪਡੇਟ

ਜੈਪਾਲ ਭੁੱਲਰ ਅਤੇ ਜੱਸੀ ਖਰੜ ਮਾਮਲਾ – ਦੇਖੋ ਸਾਰੇ ਚੈਨਲਾਂ ਦੀਆਂ ਸਾਰੀਆਂ ਵੀਡੀਉ ਅਤੇ ਹੁਣ ਤੱਕ ਦੇ ਅਪਡੇਟ

ਜੈਪਾਲ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਨ ’ਤੇ ਉਸ ਦੇ ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹਾ ਕੀਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜੈਪਾਲ ਤੇ ਉਸ ਦੇ ਸਾਥੀ ਜਸਪ੍ਰੀਤ ਜੱਸੀ ਦੀ ਮੌਤ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਤਸਵੀਰਾਂ ਤੋਂ ਸਾਫ਼ ਹੈ ਕਿ ਪੁਲੀਸ ਮੁਕਾਬਲੇ ਵਕਤ ਦੋਵੇਂ ਆਪਣੇ ਕਮਰੇ ਵਿਚ ਅਰਾਮ ਕਰ ਰਹੇ ਸਨ।

ਪੁਲੀਸ ਚਾਹੁੰਦੀ ਤਾਂ ਦੋਵਾਂ ਤੋਂ ਆ ਤ ਮ ਸ ਮ ਰ ਪ ਣ ਕਰਵਾ ਸਕਦੀ ਸੀ ਪਰ ਪੁਲੀਸ ਨੇ ਅਜਿਹਾ ਕਰਨ ਦੀ ਬਜਾਏ ਦੋਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪਰਿਵਾਰ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਪਾਸੋਂ ਇਸ ਮੁਕਾਬਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਜੈਪਾਲ ਦੇ ਪਰਿਵਾਰ ਦੇ ਕੁਝ ਲੋਕ ਅੱਜ ਉਸ ਦੀ ਦੇਹ ਨੂੰ ਫ਼ਿਰੋਜ਼ਪੁਰ ਲਿਆਉਣ ਵਾਸਤੇ ਇਥੋਂ ਰਵਾਨਾ ਹੋ ਗਏ। ਜੈਪਾਲ ਦੇ ਘਰ ਅੱਜ ਸਾਰਾ ਦਿਨ ਪੱਤਰਕਾਰਾਂ ਦੀ ਭੀੜ ਰਹੀ। ਮੁਹੱਲੇ ਦੇ ਕੁਝ ਲੋਕ ਤੇ ਰਿਸ਼ਤੇਦਾਰ ਵੀ ਅੱਜ ਜੈਪਾਲ ਦੀ ਮਾਤਾ ਨਾਲ ਅਫ਼ਸੋਸ ਕਰਨ ਵਾਸਤੇ ਘਰ ਪਹੁੰਚੇ।

ਜੈਪਾਲ ਦਾ ਅਸਲ ਨਾਂ ਮਨਜੀਤ ਸਿੰਘ ਸੀ ਤੇ ਉਸ ਉਪਰ ਪੰਜਾਹ ਦੇ ਕਰੀਬ ਅ ਪ ਰਾ ਧਿ ਕ ਮਾਮਲੇ ਦਰਜ ਸਨ। ਜੈਪਾਲ ਦੀ ਮਾਂ ਦਾ ਕਹਿਣਾ ਹੈ ਕਿ ਅੱਠ ਸਾਲ ਤੋਂ ਉਨ੍ਹਾਂ ਦਾ ਜੈਪਾਲ ਦੇ ਨਾਲ ਕਦੇ ਸੰਪਰਕ ਨਹੀਂ ਹੋਇਆ।

ਬੀਤੇ ਦਿਨੀਂ ਕੋਲਕਾਤਾ ‘ਚ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਨਾਮ ਦੇ ਗੈ ਗਸਟਰ ਨੂੰ ਪੁਲਿਸ ਮੁਕਾਬਲੇ ਵਿਚ ਮਾ ਰੇ ਜਾਣ ਦੀ ਕਹਾਣੀ ਝੂਠੀ, ਬੀਬੀ ਮਮਤਾ ਬੈਨਰਜੀ ਇਸਦੀ ਉੱਚ ਪੱਧਰੀ ਜਾਂਚ ਕਰਵਾਉਣ : ਮਾਨ

ਫ਼ਤਹਿਗੜ੍ਹ ਸਾਹਿਬ, 10 ਜੂਨ – “ਬੀਤੇ ਦਿਨੀਂ ਜੋ ਪੰਜਾਬ ਪੁਲਿਸ ਅਤੇ ਐਸ.ਟੀ.ਐਫ. ਵੱਲੋਂ ਕੋਲਕਾਤਾ ਦੇ ਨਿਊ ਟਾਊਨ ਇਲਾਕੇ ਵਿਚ ਪੁਲਿਸ ਐਕਸ਼ਨ ਕਰਕੇ ਪੰਜਾਬ ਦੇ ਦੋ ਗੈ ਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਨੂੰ ਮੁਕਾਬਲੇ ਵਿਚ ਮਾ ਰੇ ਜਾਣ ਸੰਬੰਧੀ ਅਖਬਾਰਾਂ ਵਿਚ ਖਬਰਾਂ ਪ੍ਰਕਾਸਿ਼ਤ ਹੋਈਆ ਹਨ, ਇਨ੍ਹਾਂ ਖ਼ਬਰਾਂ ਵਿਚ ਸੱਚਾਈ ਘੱਟ ਤੇ ਝੂਠ ਦਾ ਬੋਲਾਬਾਲਾ ਸਪੱਸਟ ਰੂਪ ਵਿਚ ਨਜ਼ਰ ਆਉਦਾ ਜਾਪਦਾ ਹੈ ।

ਕਿਉਂਕਿ ਪੰਜਾਬ ਪੁਲਿਸ ਅਜਿਹੀਆ ਮ ਨ ਘ ੜ ਤ ਕਹਾਣੀਆ ਬਣਾਕੇ ਬੀਤੇ ਸਮੇਂ ਵਿਚ ਵੀ ਪੰਜਾਬ ਵਿਚ ਝੂਠੇ ਪੁਲਿਸ ਮੁਕਾ ਬਲੇ, ਸਿੱਖ ਨੌਜ਼ਵਾਨੀ ਉਤੇ ਥਾਣਿਆ ਅਤੇ ਤ ਸੱ ਦ ਦ ਕੇਦਰਾਂ ਵਿਚ ਅ ਣ ਮ ਨੁੱ ਖੀ ਗੈ ਰ-ਕਾ ਨੂੰ ਨੀ ਢੰਗ ਨਾਲ ਜ਼ਬ ਰ ਜੁ ਲ ਮ ਕਰਕੇ ਵੱਡੀ ਗਿਣਤੀ ਵਿਚ ਮਾ ਰ ਦੀ ਰਹੀ ਹੈ ਅਤੇ ਫਿਰ ਉਨ੍ਹਾਂ ਨੂੰ ਅਖ਼ਬਾਰਾਂ ਤੇ ਮੀਡੀਏ ਵਿਚ ਝੂਠੇ ਪੁਲਿਸ ਮੁਕਾਬਲੇ ਦਿਖਾਉਦੀ ਰਹੀ ਹੈ । ਕਹਿਣ ਤੋਂ ਭਾਵ ਹੈ ਪੰਜਾਬ ਪੁਲਿਸ ਆਪਣੇ ਮੰਦਭਾਵਨਾ ਭਰੇ ਮਨਸੂਬਿਆਂ ਨੂੰ ਪੂਰਨ ਕਰਨ ਲਈ ਅਜਿਹੇ ਝੂਠੇ ਮੁਕਾਬਲੇ ਬਣਾਉਣ ਵਿਚ ਮੋਹਰੀ ਰਹੀ ਹੈ ।

ਇਹੀ ਵਜਹ ਹੈ ਕਿ ਪੰਜਾਬ ਪੁਲਿਸ ਦਾ ਚਿਹਰਾ ਉਸ ਸਮੇਂ ਤੋਂ ਹੀ ਮਨੁੱਖਤਾ ਵਿਰੋਧੀ ਤੇ ਖੂੰ ਖਾ ਰ ਬਣਿਆ ਹੋਇਆ ਹੈ । 27 ਜਨਵਰੀ 2018 ਨੂੰ ਇਸੇ ਪੰਜਾਬ ਪੁਲਿਸ ਨੇ ਵਿਕੀ ਗੌਡਰ ਅਤੇ ਪ੍ਰੇਮ ਲਾਹੌਰੀਆ ਨਾਮ ਦੇ ਗੈ ਗਸਟਰਾਂ ਨੂੰ ਤ ਸੱ ਦ ਦ ਕਰਕੇ ਮਾਰਦੇ ਹੋਏ ਰਾਜਸਥਾਂਨ ਦੀ ਸਰਹੱਦ ਉਤੇ ਉਨ੍ਹਾਂ ਦਾ ਝੂਠਾਂ ਮੁਕਾਬਲਾ ਦਿਖਾ ਦਿੱਤਾ ਸੀ ।

ਅਸੀਂ ਉਸ ਸਮੇਂ ਵੀ ਇਸ ਹੋਏ ਗੈ ਰ-ਕਾਨੂੰ ਨੀ ਤੇ ਅ ਣ ਮ ਨੁੱ ਖੀ ਕਾਰਵਾਈ ਦੀ ਆਜ਼ਾਦਆਨਾ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ ।

ਲੇਕਿਨ ਹੁਕਮਰਾਨ, ਪੁਲਿਸ ਅਤੇ ਅਦਾਲਤਾਂ ਵੱਲੋਂ ਇਸ ਵਿਸ਼ੇ ਉਤੇ ਚੱਲਦਾ ਆ ਰਿਹਾ ਬੇਇਨਸਾਫ਼ੀ ਵਾਲੇ ਵਿਵਹਾਰ ਦੀ ਬਦੌਲਤ ਇਹ ਜਾਂਚ ਨਹੀਂ ਕਰਵਾਈ ਗਈ । ਜੇਕਰ ਇਹ ਜਾਂਚ ਹੋ ਜਾਂਦੀ ਤਾਂ ਵਿੱਕੀ ਗੌਡਰ ਤੇ ਪ੍ਰੇਮ ਲਾਹੌਰੀਏ ਦੇ ਪੁਲਿਸ ਵੱਲੋਂ ਕੀਤੇ ਗਏ ਕ ਤ ਲ ਦਾ ਸੱਚ ਸਾਹਮਣੇ ਆ ਜਾਣਾ ਸੀ ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਗੱਲ ਦੇ ਬਿਲਕੁਲ ਵਿਰੁੱਧ ਨਹੀਂ ਕਿ ਗੈਰ-ਕਾਨੂੰਨੀ ਅਤੇ ਅਪਰਾਧਿਕ ਕਾਰਵਾਈਆ ਕਰਨ ਵਾਲੇ ਮੁਜਰਿਮ ਵਿਰੁੱਧ ਕਾਨੂੰਨੀ ਅਮਲ ਹੋਵੇ । ਲੇਕਿਨ ਪੁਲਿਸ, ਅਰਧ ਸੈਨਿਕ ਬਲਾਂ ਜਾਂ ਫੌ਼ਜ ਨੂੰ ਵਿਧਾਨਿਕ ਤੌਰ ਤੇ ਕੋਈ ਕਾਨੂੰਨੀ ਅਧਿਕਾਰ ਨਹੀਂ ਕਿ ਕਿਸੇ ਮੁ ਜ ਰਿ ਮ ਨੂੰ ਉਹ ਫ ੜ ਕੇ ਬਿਨ੍ਹਾਂ ਅਦਾਲਤ ਵਿਚ ਪੇਸ਼ ਕੀਤਿਆ ਮਾ ਰ ਦੇਣ ਅਤੇ ਫਿਰ ਉਨ੍ਹਾਂ ਦੇ ਝੂਠੇ ਮੁਕਾ ਬਲਿਆ ਦੀਆਂ ਕਹਾਣੀਆ ਘੜ ਦੇਣ ।

ਕਾਨੂੰਨ ਇਸ ਗੱਲ ਦੀ ਮੰਗ ਕਰਦਾ ਹੈ ਕਿ ਅ ਪ ਰਾ ਧੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇ, ਅਗਲੇਰੀ ਕਾਨੂੰਨੀ ਕਾਰਵਾਈ ਹੋਵੇ ਫਿਰ ਕੇਸ ਦੀ ਸੁਣਵਾਈ ਦੇ ਆਧਾਰ ਤੇ ਸੂਬਤਾਂ ਤੇ ਅਜਿਹੇ ਕਿਸੇ ਦੋ ਸ਼ੀ ਨੂੰ ਸ ਜ਼ਾ ਸੁਣਾ ਸਕਦੀ ਹੈ, ਨਾ ਕਿ ਪੁਲਿਸ ਅਤੇ ਅਰਧ ਸੈਨਿਕ ਬਲ ਖੁਦ ਗੈਰ-ਕਾਨੂੰਨੀ ਅਮਲ ਕਰਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਗੈ ਗ ਸ ਟ ਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਨੂੰ ਕੋਲਕਾਤਾ ਵਿਖੇ ਪੁਲਿਸ ਵੱਲੋਂ ਮਾਰ ਦੇਣ ਦੇ ਅਤਿ ਦੁੱਖਦਾਇਕ ਗੈਰ-ਕਾਨੂੰਨੀ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਵੈਸਟ ਬੰਗਾਲ ਦੀ ਮੁੱਖ ਮੰਤਰੀ ਬੀਬੀ ਮਮਤਾ ਬੈਨਰਜੀ ਤੋਂ ਇਸ ਵਾਪਰੇ ਦੁਖਾਂਤ ਦੀ ਉੱਚ ਪੱਧਰੀ ਨਿਰਪੱਖਤਾ ਨਾਲ ਜੁਡੀਸੀਅਲ ਜਾਂਚ ਕਰਵਾਉਣ ਦੀ ਸੰਜ਼ੀਦਾ ਮੰਗ ਕਰਦੇ ਹੋਏ ਪ੍ਰਗਟ ਕੀਤੇ ।

ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਹੁਕਮਰਾਨਾਂ, ਸਿਆਸਤਦਾਨਾਂ ਦੀ ਸਰਪ੍ਰਸਤੀ ਹੇਠ ਪੰਜਾਬ ਵਿਚ ਨ ਸ਼ੀ ਲੀ ਆਂ ਵਸਤਾਂ ਦੀ ਸ ਮ ਗ ਲਿੰ ਗ ਦਾ ਧੰ ਦਾ ਜੋਰਾ ਤੇ ਚੱਲਦਾ ਰਿਹਾ ।

ਲੇਕਿਨ ਇਸ ਵਿਚ ਕੰਮ ਕਰਨ ਵਾਲੇ ਅ ਪ ਰਾ ਧੀ ਆ ਨੂੰ ਹੁਕਮਰਾਨ ਤੇ ਸਿਆਸਤਦਾਨ ਖੁਦ ਹੀ ਅਜਿਹੇ ਝੂਠੇ ਪੁਲਿਸ ਮੁਕਾਬਲਿਆ ਵਿਚ ਮਰਵਾਉਦੇ ਰਹੇ ਹਨ ਅਤੇ ਪੰਜਾਬ ਦੀ ਨੌਜ਼ਵਾਨੀ ਨੂੰ ਨ ਸ਼ੀ ਲੀ ਆਂ ਵਸਤਾਂ ਦੇ ਸੇਵਨ ਨੂੰ ਉਤਸਾਹਿਤ ਕਰਦੇ ਰਹੇ ਹਨ ਤਾਂ ਕਿ ਇਹ ਹੁਕਮਰਾਨ, ਸਿਆਸਤਦਾਨ, ਗੈਰ-ਇਖਲਾਕੀ ਪੁਲਿਸ ਅਫ਼ਸਰਸ਼ਾਹੀ ਇਨ੍ਹਾਂ ਗੈਰ-ਕਾਨੂੰਨੀ ਧੰ ਦਿ ਆ ਰਾਹੀ ਧਨ-ਦੌਲਤਾ, ਜ਼ਮੀਨਾਂ-ਜ਼ਾਇਦਾਦਾਂ ਦੇ ਭੰਡਾਰ ਇਕੱਤਰ ਕਰਦੇ ਰਹਿਣ ।

ਅਜਿਹੇ ਧੰ ਦੇ ਅਫ਼ਸਰਸ਼ਾਹੀ ਤੇ ਪੁਲਿਸ, ਸਿਆਸਤਦਾਨਾਂ ਦੀ ਸਰਪ੍ਰਸਤੀ ਤੋਂ ਬਿਨ੍ਹਾਂ ਕਦੀ ਵੀ ਵੱਧ-ਫੁੱਲ ਨਹੀਂ ਸਕਦੀ । ਇਹ ਕਿਵੇ ਹੋ ਸਕਦਾ ਹੈ ਕਿ ਗੈ ਗਸਟਰ ਜੋ ਆਪਣੇ ਕੋਲ ਗੋ ਲੀ -ਸਿੱ ਕਾ, ਹ ਥਿ ਆ ਰ ਅਕਸਰ ਰੱਖਦੇ ਹਨ ਅਤੇ ਮੁਕਾਬਲਾ ਹੋਇਆ ਹੋਵੇ ।

ਉਨ੍ਹਾਂ ਵੱਲੋਂ ਚਲਾਈ ਗੋ ਲੀ ਨਾਲ ਕੋਈ ਪੁਲਿਸ ਅਧਿਕਾਰੀ, ਅਰਧ ਸੈਨਿਕ ਬਲ ਜਾਂ ਫੋਰ ਸਾਂ ਦਾ ਕੋਈ ਨੁਕਸਾਨ ਨਾ ਹੋਇਆ ਹੋਵੇ । ਇਸ ਪੁਲਿਸ ਮੁਕਾਬਲੇ ਦੀ ਇਸ ਤੋਂ ਝੂਠੇ ਮੁਕਾਬਲੇ ਦੀ ਕਹਾਣੀ ਸਪੱਸਟ ਨਜ਼ਰ ਆਉਦੀ ਹੈ ।

ਕਿਸੇ ਮੰਦਭਾਵਨਾ ਭਰੀ ਸੋਚ ਅਧੀਨ ਬੀਤੇ ਸਮੇਂ ਪੰਜਾਬ ਵਿਚ ਨੌਜ਼ਵਾਨੀ ਦੇ ਖੂਨ ਨਾਲ ਹੋਲੀ ਖੇਡਦੇ ਹੋਏ ਉਨ੍ਹਾਂ ਦੀਆਂ ਅ ਣ ਪ ਛਾ ਤੀ ਆ ਲਾ ਸਾ ਗ ਰ ਦਾ ਨ ਕੇ ਜ਼ ਬ ਰੀ ਸਰਕਾਰ ਵੱਲੋਂ ਸਸਕਾਰ ਵੀ ਕੀਤੇ ਜਾਂਦੇ ਰਹੇ ਹਨ ਅਤੇ ਉਨ੍ਹਾਂ ਦੇ ਸਰੀਰਾਂ ਉਤੇ ਤ ਸੱਦ ਦ ਕਰਕੇ ਲੱਤਾਂ-ਬਾਹਾਂ ਦੇ ਟੋ ਟੇ ਕਰਕੇ ਇਹ ਜਾ ਲ ਮ ਪੁਲਿਸ ਉਨ੍ਹਾਂ ਦੀਆਂ ਲਾ ਸਾ ਨੂੰ ਦਰਿਆਵਾ, ਨਦੀਆਂ ਵਿਚ ਰੋੜ੍ਹਦੀ ਰਹੀ ਹੈ । ਵੱਡੀ ਗਿਣਤੀ ਵਿਚ ਝੂ ਠੇ ਪੁਲਿਸ ਮੁਕਾਬਲੇ ਵੀ ਬਣਾਏ ਜਾਂਦੇ ਰਹੇ ਹਨ ।

ਜਿਸਦਾ ਸੱਚ ਵੱਖ-ਵੱਖ ਲੇਖਕਾਂ, ਚਸਮਦੀਦ ਗਵਾਹਾਂ, ਜਿਊਂਦੀ-ਜਾਂਗਦੀ ਜ਼ਮੀਰ ਵਾਲੀ ਅਫ਼ਸਰ ਸ਼ਾਹੀ ਵੱਲੋਂ ਲਿਖੀਆ ਕਿਤਾਬਾਂ ਅਤੇ ਦਸਤਾਵੇਜ਼ਾਂ ਵਿਚ ਸੱਚ ਨੂੰ ਬਿਆਨ ਕਰਦੇ ਹੋਏ ਅੱਜ ਵੀ ਮੌਜੂਦ ਹੈ ।

ਫਿਰ ਅਸੀਂ ਕੋਲਕਾਤਾ ਵਿਖੇ ਜੈਪਾਲ ਭੁੱਲਰ, ਜਸਪ੍ਰੀਤ ਜੱਸੀ ਦੇ ਪੁਲਿਸ ਮੁਕਾਬਲੇ ਦੀ ਗੱਲ ਨੂੰ ਕਿਵੇ ਹਜਮ ਕਰ ਸਕਦੇ ਹਾਂ ? ਇਸ ਲਈ ਸਾਡੀ ਮਨੁੱਖਤਾ ਦੇ ਬਿਨ੍ਹਾਂ ਤੇ, ਇਨਸਾਫ਼ ਦੇ ਬਿਨ੍ਹਾਂ ਤੇ ਬੀਬੀ ਮਮਤਾ ਬੈਨਰਜੀ ਤੋਂ ਇਹ ਮੰਗ ਹੈ ਕਿ ਉਹ ਇਸ ਵਾਪਰੀ ਘਟਨਾ ਦੀ ਆਜ਼ਾਦਆਨਾ ਜਾਂਚ ਕਰਵਾਕੇ ਪੰਜਾਬ ਪੁਲਿਸ ਦੇ ਅਤੇ ਐਸ.ਟੀ.ਐਫ. ਦੇ ਝੂਠ ਨੂੰ ਸਾਹਮਣੇ ਲਿਆਉਣ ਵਿਚ ਭੂਮਿਕਾ ਨਿਭਾਉਣ ਅਤੇ ਹਕੂਮਤੀ-ਪੁਲਿਸ ਜਿਆਦਤੀਆ ਜ਼ ਬ ਰ-ਜੁ ਲ ਮਾਂ ਦੇ ਦੋ ਸ਼ੀ ਪੁਲਿਸ ਅਫ਼ਸਰਸ਼ਾਹੀ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਨ ਦੇ ਫਰਜ ਅਦਾ ਕਰਨ ਤਾਂ ਕਿ ਕਿਸੇ ਵੀ ਮਨੁੱਖ ਨਾਲ ਪੁਲਿਸ, ਫੋਰਸਾਂ ਜਾਂ ਅਰਧ ਸੈਨਿਕ ਬਲ ਅਜਿਹੀਆ ਝੂਠੀਆ ਕਹਾਣੀਆ ਬਣਾਕੇ ਉਸਦੀ ਜਿ਼ੰਦਗੀ ਜਿਊਂਣ ਦੇ ਹੱਕ ਨੂੰ ਕੋਈ ਤਾਕਤ ਖੋਹ ਨਾ ਸਕੇ ।

ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਬੀਬੀ ਮਮਤਾ ਬੈਨਰਜੀ ਜੋ ਸਾਦੀ ਜਿੰਦਗੀ, ਇਨਸਾਫ਼ ਦੀ ਆਵਾਜ਼ ਅਤੇ ਸੱਚ ਦੀ ਪੈਰੋਕਾਰ ਹਨ, ਉਹ ਇਹ ਜਾਂਚ ਕਰਵਾਉਦੇ ਹੋਏ ਪੰਜਾਬ ਨਿਵਾਸੀਆ ਦੇ ਮਨ ਵਿਚ ਪੰਜਾਬ ਪੁਲਿਸ ਅਤੇ ਫੋ ਰ ਸਾਂ ਦੇ ਵੱਲੋਂ ਬਣਾਈਆ ਝੂਠੀਆ ਕਹਾਣੀਆ ਦੇ ਸੱਚ ਨੂੰ ਸਭ ਦੇ ਸਾਹਮਣੇ ਲਿਆਉਣਗੇ ਅਤੇ ਜਿਨ੍ਹਾਂ ਪੁਲਿਸ ਅਧਿਕਾਰੀਆ ਨੇ ਉਪਰੋਕਤ ਗੈ ਗਸਟਰ ਨੂੰ ਮੌਤ ਦੇ ਮੂੰਹ ਵਿਚ ਧ ਕੇ ਲਿ ਆ ਹੈ ਅਤੇ ਕਾਨੂੰਨ ਆਪਣੇ ਹੱਥ ਵਿਚ ਲਿਆ ਹੈ, ਉਨ੍ਹਾਂ ਨੂੰ ਕਾਨੂੰਨ ਅਨੁਸਾਰ ਸ ਜ਼ਾ ਦਿਵਾਉਣ ਦਾ ਪ੍ਰਬੰਧ ਕਰਕੇ ਮਨੁੱਖੀ ਹੱਕਾਂ ਦੀ ਰਾਖੀ ਕਰਨਗੇ ।

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …