Home / News / ਕੱਲ ਰਾਤੀ ਆਈ ਦਿੱਲੀ ਬਾਰਡਰ ਤੇ ਅਜਿਹੀ ਹਨੇਰੀ

ਕੱਲ ਰਾਤੀ ਆਈ ਦਿੱਲੀ ਬਾਰਡਰ ਤੇ ਅਜਿਹੀ ਹਨੇਰੀ

ਦੇਸ਼ ਦੇ ਲੱਖਾ ਹੀ ਕਿਸਾਨ ਪਿਛਲੇ ਕਈ ਮਹੀਨਿਆਂ ਤੋ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਵਾਸਤੇ ਦਿੱਲੀ ਦੇ ਵਿੱਚ ਧਰਨਾ ਦੇ ਰਹੇ ਹਨ ਜਿਹਨਾ ਨੂੰ ਕਿ ਬਹੁਤ ਸਾਰੀਆ ਮੁਸਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਕਿਸਾਨਾ ਦੇ ਵੱਲੋ ਹੌਸਲੇ ਦੇ ਨਾਲ ਇਹਨਾਂ ਮੁਸ਼ਕਿਲਾ ਦਾ ਸਾਹਮਣਾ ਕੀਤਾ ਜਾ ਰਿਹਾ ਹੈ ਉਕਤ ਤਸਵੀਰਾ ਦਿੱਲੀ ਦੇ ਸਿੰਘੂ ਬਾਰਡਰ ਦੀਆ ਹਨ ਜਿੱਥੇ ਕਿ ਇਕ ਪਾਸੇ ਮੀਂਹ ਨਾਲ ਲੋਕਾ ਨੂੰ ਗਰਮੀ ਤੋ ਰਾਹਤ ਮਿਲੀ ਉੱਥੇ ਹੀ ਸਿੰਘੂ ਬਾਰਡਰ ਤੇ ਧਰਨਾ ਦੇ ਰਹੇ ਕਿਸਾਨ ਬੀਤੀ ਰਾਤ ਤੂਫ਼ਾਨ ਚ ਵੀ ਡਟੇ ਬੈਠੇ ਹਨ

ਭਾਰੀ ਮੀਂਹ ਅਤੇ ਤੂਫ਼ਾਨ ਵੀ ਕਿਸਾਨਾ ਦੇ ਹੌਸਲੇ ਨੂੰ ਨਹੀ ਢਾਹ ਸਕਿਆਂ ਪਰ ਕਿਸਾਨਾ ਦੇ ਸੌਣ ਵਾਲੇ ਗੱਦੇ ਅਤੇ ਹੋਰ ਵੀ ਸਮਾਨ ਪੂਰੀ ਤਰਾ ਭਿੱਜ ਗਿਆ ਪਰ ਇਨ੍ਹਾਂ ਮੁਸ਼ਕਿਲਾ ਦੇ ਬਾਵਜੂਦ ਕਿਸਾਨਾ ਦੇ ਹੌਸਲੇ ਬੁਲੰਦ ਨਜਰ ਆਏ ਵੀਡਿਉ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ ਕਿਸਾਨਾ ਦੁਆਰਾਂ ਲਗਾਏ ਹੋਏ ਟੈਂਟ ਵੀ ਤੂਫ਼ਾਨ ਨਾਲ ਉੱਡ ਗਏ ਹਨ ਅਤੇ ਕਿਸਾਨ ਆਪੋ-ਆਪਣੇ ਸਮਾਨ ਨੂੰ ਸੰਭਾਲਣ ਤੇ ਲੱਗੇ ਹੋਏ ਹਨ ਦੱਸ ਦਈਏ ਕਿ ਇਕ ਪਾਸੇ ਜਿੱਥੇ ਕਿਸਾਨ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਬੇਜਿੱਦ ਹਨ ਉੱਥੇ ਹੀ ਸਰਕਾਰ ਨੇ ਵੀ ਕਿਸਾਨਾ ਦੇ ਪ੍ਰਤੀ ਅੜੀਅਲ ਰਵੱਈਆ ਅਪਣਾਇਆ ਹੋਇਆਂ ਹੈ

ਜਿਸ ਕਾਰਨ ਕਿਸਾਨ ਸੜਕਾ ਤੇ ਰਹਿਣ ਵਾਸਤੇ ਮਜਬੂਰ ਹੋ ਰਹੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …