Breaking News
Home / Misc / ਮਰਨ ਤੋ ਬਾਅਦ ਜਿਊਦੇ ਹੋਏ ਵਿਅਕਤੀ ਨੇ ਦੱਸੀ ਸਾਰੀ ਕਹਾਣੀ !

ਮਰਨ ਤੋ ਬਾਅਦ ਜਿਊਦੇ ਹੋਏ ਵਿਅਕਤੀ ਨੇ ਦੱਸੀ ਸਾਰੀ ਕਹਾਣੀ !

ਦੋਸਤੋ ਅੱਜ ਅਸੀ ਤੁਹਾਨੂੰ ਇੱਕ ਅਜਿਹੀ ਘਟਨਾ ਦੱਸਣ ਜਾ ਰਹੇ ਹਾਂ ਜਿ ਸ ਨੂੰ ਸੁਣ ਕੇ ਤੁਹਾਡੀ ਰੂਹ ਕੰਬ ਉੱਠੇਗੀ ਇਹ ਗੱਲ ਇੱਕ ਟੀਚਰ ਦੀ ਹੈ ਜਦੋ 1966 ਵਿੱਚ ਉਹ ਇੱਕ ਸਕੂਲ ਵਿੱਚ ਪ ੜ੍ਹਾ ਉ ਣ ਲੱਗਾ ਉਦੋ ਉਸ ਦੀ ਉਮਰ 22 ਸਾਲ ਸੀ ਤੇ ਜਦੋ ਸੰਨ 1970 ਆਇਆ ਤੇ ਇੱਕ ਦਿਨ ਦੁ ਪ ਹਿ ਰੇ ਪ੍ਸ਼ ਦਾ ਸ਼ਕ ਕੇ ਉਹ ਲੰਮਾ ਪੈਦਾ ਹੈ
ਤੇ ਉਸ ਦੀ ਮੌਤ ਹੋ ਜਾਂਦੀ ਹੈ ਦੋ ਡਰਾਵਨੇ ਜਮਦੂਤ ਉਸ ਨੂੰ ਲੈ ਕੇ ਚਲ ਪੈਂਦੇ ਹ ਨ ਉਸ ਆਦਮੀ ਨੂੰ ਪਰ ਆਮ ਜਿਹਾ ਹੀ ਮਹਿਸੂਸ ਹੁੰਦਾ ਹੈ

ਉਹ ਬਹੁਤ ਰੁਕਦਾ ਹੈ ਪਰ ਜਮਦੂਤ ਉਸ ਨੂੰ ਮਾ ਰ ਦੇ ਹਨ ਤੇ ਧਰਮਰਾਜ ਦੀ ਕਚਹਿਰੀ ਲੈ ਕੇ ਤੁਰ ਪੈਂਦੇ ਹਨ ਕਚਹਿਰੀ ਵਿੱਚ ਸਭ ਲੋਕਾਂ ਦਾ ਹਿਸਾਬ ਚੱਲ ਰਿ ਹਾ ਹੁੰਦਾ ਹੈ ਤੇ ਜਮਦੂਤ ਉਸ ਨੂੰ ਧ ਰ ਮ ਰਾ ਜ ਕੋਲ ਲੈ ਕੇ ਜਾਂਦੇ ਹਨਧਰਮਰਾਜ ਉਸ ਨੂੰ ਕਹਿੰਦਾ ਹੈ ਕਿ ਤੂੰ ਆਪਣੇ ਜੀਵਨ ਵਿੱਚ ਕੋਈ ਚੰਗਾ ਕੰਮ ਨਹੀ ਕੀਤਾ ਇ ਸ ਲਈ ਇਸ ਦੀ ਧੋਨ ਤੇ ਰੱਖ ਕੇ ਲੱਕੜ ਦਾ ਆਰਾ ਚਲਾ ਦਿੱਤਾ ਜਾਵੇ ਹਜੇ ਇੱਕ-ਦੋ ਕੰਡੇ ਹੀ ਖੁੱ ਭ ਦੇ ਹਨ ਤੇ

ਉਸ ਦੇ ਮੂੰਹ ਵਿੱਚੋਂ ਵਾਹਿਗੁਰੂ ਜੀ ਨਿੱਕਲ ਗਿਆ ਤੇ ਦੋਨੋ ਜਮਦੂਤ ਉੱਡ ਕੇ ਉੱ ਧਰ ਡਿੱਗ ਦੇ ਹਨ ਤੇ ਸਤਿਗੁਰੂ ਜੀ ਉਸ ਨੂੰ ਲੈ ਕੇ ਸੱਚ ਖੰਡ ਲੈ ਜਾਂਦੇ ਹਨਤੇ ਜਦੋ ਉਹ ਬੰਦਾ ਸਤਿਗੁਰੂ ਜੀ ਨੂੰ ਕਹਿੰਦਾ ਹੈ ਕਿ ਮੈ ਹਮੇਸ਼ਾ ਲਈ ਇੱ ਥੇ ਰਹਿਣਾ ਚਾਹੁੰਦਾ ਹਾਂ ਪਰ ਸਤਿਗੁਰੂ ਜੀ ਉਸ ਨੂੰ ਕਹਿੰਦੇ ਹਨ ਕਿ ਆਪਾ ਤੇਰੇ ਸਾਹ ਵਧਾ ਦਿੰਦੇ ਹਾਂ ਪਰ ਇੱਥੇ ਸਿ ਰ ਫ ਪਵਿੱਤਰ ਰੂਹ ਹੀ ਰਹਿ ਸਕਦੀ ਹੈ ਫਿਰ ਉਹ ਵਾਪਸ ਆਪਣੇ ਸ਼ਰੀਰ ਵਿੱਚ ਜਾਂਦਾ ਹੈ

ਉਸ ਦਾ ਪੂਰਾ ਸ਼ ਰੀ ਰ ਦੁਖ ਰਿਹਾ ਹੁੰਦਾ ਹੈ ਉਹ ਆਪਣੀ ਪਤਨੀ ਨੂੰ ਦੁੱ ਧ ਵਿੱਚ ਘਿਉ ਪਾ ਕੇ ਲਿਆਉਣ ਲਈ ਕਹਿੰਦਾ ਹੈ ਅਤੇ ਸੱਤ ਦਿਨ ਲਈ ਸਕੂਲ ਤੋ ਛੁੱਟੀ ਲੈ ਲੈਂਦਾ ਹੈ ਸਭ ਲੋਕ ਉ ਸ ਤੋ ਡਰਦੇ ਹਨ ਪਰ ਉਹ ਕ ਹਿੰ ਦਾ ਹੈ ਕਿ ਹੁਣ ਮੈ ਕੀਤੇ ਨਹੀ ਜਾਣਾਇਹ ਗੱਲ ਉਹ ਪਹਿਲਾਂ ਕਿਸੇ ਨੂੰ ਨਹੀ ਦੱਸਦਾ ਪਰ ਜੀਵਨ ਦੇ ਅੰ ਤਿ ਮ ਸਮੇਂ ਵਿੱਚ ਆਪਣੇ ਪਰਿਵਾਰ ਨੂੰ ਦੱਸਦਾ ਹੈ।

Check Also

ਬਰੈਂਪਟਨ ਵਿਚ ਮੋਦੀ ਸਮਰਥਕਾਂ ਵਲੋਂ ਗੁਰਦੁਆਰਾ ਸਾਹਿਬਾਨ ਨੂੰ ਨਿਸ਼ਾਨਾ ਬਣਾਉਣ ਦਾ ਐਲਾਨ

ਇਨ੍ਹਾਂ ਸ਼ਰਾਰਤੀ ਅਨਸਰਾਂ ਦੀਆਂ ਢੂਹੀਆਂ ‘ਤੇ ਖਾਜ ਹੁੰਦੀ, ਖਰਖਰਾ ਭਾਲਦੇ। ਕਹਿੰਦੇ ਬਰੈਂਪਟਨ ਦੇ ਗੁਰਦੁਆਰਿਆਂ ਅੱਗੇ …