Home / News / ਜੱਸੀ ਤੇ ਜੈਪਾਲ ਭੁੱਲਰ ਦੇ ਦੇਖੋ ਹੁਣ ਘਰ ਦੇ ਹਾਲਾਤ

ਜੱਸੀ ਤੇ ਜੈਪਾਲ ਭੁੱਲਰ ਦੇ ਦੇਖੋ ਹੁਣ ਘਰ ਦੇ ਹਾਲਾਤ

ਜਿਵੇਂ ਕਿ ਸਭ ਨੂੰ ਪਤਾ ਹੈ ਕਿ ਦੋ ਗੈਂ ਗ ਸ ਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਦਾ ਜੋ ਪਿਛਲੇ ਦਿਨੀਂ ਐ ਨ ਕਾਊਂ ਟਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਘਰ ਪਹੁੰਚ ਕੇ ਗੱਲਬਾਤ ਕਰਨੀ ਚਾਹੀ ਤਾਂ ਕੁਝ ਲੋਕ ਘਰ ਤੋਂ ਬਾਹਰ ਆਏ ਪਰ ਉਨ੍ਹਾਂ ਦੇ ਵੱਲੋਂ ਕਿਸੇ ਵੀ ਗੱਲ ਦਾ ਜਵਾਬ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਜਸਪ੍ਰੀਤ ਜੱਸੀ ਦੇ ਘਰ ਦੇ ਨੇ ਮੀਡੀਆ ਸਾਹਮਣੇ ਆਉਣ ਤੋਂ ਬਿਲਕੁਲ ਸਾਫ ਇਨਕਾਰ ਕਰ ਦਿੱਤਾ ਜਸਪ੍ਰੀਤ ਜੱਸੀ ਪਿਛਲੇ ਕਾਫੀ ਸਮੇਂ ਤੋਂ ਜ਼ਿਲ੍ਹਾ ਮੁਹਾਲੀ ਦੇ ਹਲਕਾ ਖਰੜ ਦੇ ਵਿਚ

ਕਾਫੀ ਟਾਈਮ ਤੋਂ ਰਹਿ ਰਿਹਾ ਸੀ ਜਦੋਂ ਜੱਸੀ ਦੇ ਬਾਰੇ ਵਿਚ ਉਸਦੇ ਆਸ ਪਾਸ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਵੀ ਸਵਾਲਾਂ ਦੇ ਜਵਾਬ ਦੇਣ ਤੋਂ ਬਚਦੇ ਨਜ਼ਰ ਆਏ ਉਹ ਕੁਝ ਵੀ ਜੱਸੀ ਬਾਰੇ ਬੋਲਣਾ ਸਹੀ ਨਹੀਂ ਸਮਝਦੇ ਸਨ ਜ਼ਿਕਰਯੋਗ ਹੈ ਕਿ ਜਸਪ੍ਰੀਤ ਜੱਸੀ ਅਤੇ ਜੈਪਾਲ ਭੁੱਲਰ ਜੋ ਕਿ ਬਹੁਤ ਹੀ ਨਾਮੀ ਗੈਂਗ ਸ ਟ ਰ ਸੀ ਅਤੇ ੳੁਨ੍ਹਾਂ ਦਾ ਕੱਲ੍ਹ ਕਲਕੱਤਾ ਵਿਖੇ ਪੁਲੀਸ ਦੇ ਵੱਲੋਂ ਐ ਨ ਕਾ ਉਂ ਟਰ ਕਰ ਦਿੱਤਾ ਗਿਆ ਹੈ ਤਕਰੀਬਨ ਕਲ ਸਾਢੇ ਤਿੰਨ ਵਜੇ ਦੇ ਕਰੀਬ ਪੰਜਾਬ ਪੁਲੀਸ ਅਤੇ ਕੋਲਕਾਤਾ ਦੀ ਐਸ ਟੀ ਐਫ ਨੇ ਮਿਲ ਕੇ ਇਨ੍ਹਾਂ ਦੋਵਾਂ ਦਾ

ਐ ਨ ਕਾ ਉਂ ਟਰ ਕੀਤਾ ਜ਼ਿਕਰਯੋਗ ਹੈ ‍ਕਿ ਇਨ੍ਹਾਂ ਦੇ ਵੱਲੋਂ ਪੰਦਰਾਂ ਮਈ ਨੂੰ ਲੁਧਿਆਣਾ ਦੇ ਵਿਖੇ ਚਾਰ ਪੁਲਸ ਵਾਲਿਆਂ ਤੇ ਹ ਮ ਲਾ ਕੀਤਾ‌ ਗਿਆ ਸੀ ਅਤੇ ਜਿਸ ਦੇ ਵਿੱਚ ਦੋ ਏ ਐ ਸਆਈ ਦੀ ਮੌ ਤ ਹੋ ਗਈ ਸੀ ਅਤੇ ਉਦੋਂ ਤੋਂ ਹੀ ਪੰਜਾਬ ਪੁਲੀਸ ਕੋਲੋਂ ਇਹ ਗੈਂ ਗ ਸ ਟਰ ਫ ਰਾ ਰ ਚੱਲ ਰਹੇ ਸੀ ਅਤੇ ਇਨ੍ਹਾਂ ਨੂੰ ਕਾ ਬੂ ਕਰਨ ਲਈ ਥਾਂ ਥਾਂ ਤੇ ਛਾ ਪੇ ਮਾ ਰੀ ਕੀਤੀ ਜਾ ਰਹੀ ਸੀ‍ ਜੱਸੀ ਦੇ ਬਾਰੇ ਵਿਚ ਉਹਦੇ ਘਰ ਦੇ ਅਤੇ ਗੁਆਂਢੀਆਂ ਨੇ ਜੋ ਕੁਝ ਕਿਹਾ ਉਸ ਦੇ ਵਾਸੀ ਇਸ ਪੋਸਟ ਚ ਇਕ ਵੀਡੀਓ ਲਿੰਕ ਦਿੱਤਾ ਹੈ ਉਸ ਤੇ ਜਾ ਕੇ ਤੁਸੀਂ ਉਨ੍ਹਾਂ ਦੀ ਗੱਲਬਾਤ ਸੁਣ ਸਕਦੇ ਹੋ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …