Home / News / ਡੇਰਾ ਮੁਖੀ ਦੀਆਂ ਆਸਾਂ ਤੇ ਫੇਰਿਆ ਪਾਣੀ

ਡੇਰਾ ਮੁਖੀ ਦੀਆਂ ਆਸਾਂ ਤੇ ਫੇਰਿਆ ਪਾਣੀ

ਇਸ ਵੇਲੇ ਦੀ ਵੱਡੀ ਤੇ ਅਹਿਮ ਖ਼ਬਰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾ ਮ ਰ ਹੀ ਮ ਦੇ ਨਾਲ ਜੁਡ਼ੀ ਹੋਈ ਸਾਹਮਣੇ ਆ ਰਹੀ ਪਿਛਲੇ ਦਿਨੀਂ ਕਰੋਨਾ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਗੁਰਮੀਤ ਰਾ ਮ ਰ ਹੀ ਮ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਖੇ ਇਲਾਜ ਵਾਸਤੇ ਦਾਖ਼ਲ ਕਰਵਾਇਆ ਗਿਆ ਸੀ ਜਿਸ ਦੌਰਾਨ ਰਾ ਮ ਰ ਹੀ ਮ ਦੀ ਵੱਡੀ ਤੇ ਮੂੰਹ ਬੋਲੀ ਧੀ ਯਾਨਕਿ ਹਨੀਪ੍ਰੀਤ ਨੂੰ ਵੱਖਰੀ ਰਿਆਇਤ ਦਿੱਤੀ ਗਈ ਹੈ ਡੇ ਰਾ ਮੁਖੀ ਦੀ ਸਾਂਭ ਸੰਭਾਲ ਦੇ ਲਈ ਹਨੀਪ੍ਰੀਤ ਦਾ ਅਟੈਂਡੈਂਟ ਕਾਰਡ ਬਣਾ ਦਿੱਤਾ ਗਿਆ ਸੀ

ਜਿਸ ਤੋ ਬਾਅਦ ਹੁਣ ਇਹ ਵਿਵਾਦ ਭਖਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਇਸ ਤਰ੍ਹਾਂ ਕਿਸੇ ਵੀ ਵਿਅਕਤੀ ਨੂੰ ਕੋਰੋਨਾ ਮੁਰੀਦ ਨੇੜੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਅਤੇ ਉਹ ਦੂਜਾ ਬ ਲਾ ਤ ਕਾਰ ਦੇ ਮਾਮਲੇ ਦੇ ਵਿੱਚ ਸ ਜ਼ਾ ਕੱ ਟ ਰਿਹਾ ਹੈ ਹੁਣ ਇਸ ਮਾਮਲੇ ਨੂੰ ਗਰਮਾਉਂਦਿਆਂ ਹੈ ਦੇ ਕੇ ਰੋਹਤਕ ਦੀ ਪੁਲਸ ਨੇ ਇਤਰਾਜ਼ ਜ਼ਾ ਹਿ ਰ ਕੀਤਾ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਰੋਹਤਕ ਜੇ ਲ੍ਹ ਪੁਲੀਸ ਦੇ ਅਧਿਕਾਰੀ ਸ਼ਮਸ਼ੇਰ ਸਿੰਘ ਨੇ ਹਸਪਤਾਲ ਦੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ

ਇਸ ਤਰ੍ਹਾਂ ਦੀ ਸਹੂਲਤ ਦੇਣਾ ਨਿਯਮਾਂ ਦੇ ਉਲਟ ਕਿਉਂਕਿ ਗੁਰਮੀਤ ਸਿੰਘ ਰਾ ਮ ਰ ਹੀ ਮ ਇੱਕ ਕੈ ਦੀ ਹੈ ਇਸ ਲਈ ਉਹ ਕੁਝ ਵੀ ਕਰ ਸਕਦਾ ਇਸ ਲਈ ਹਨੀਪ੍ਰੀਤ ਨੂੰ ਮਿਲਣ ਦੀ ਇਜਾਜ਼ਤ ਦੇਣਾ ਖ਼ ਤ ਰ ਨਾਕ ਸਾਬਤ ਹੋ ਸਕਦਾ ਜੇ ਲ੍ਹ ਪ੍ਰਸ਼ਾਸਨ ਹੁਣ ਗੁਰਮੀਤ ਸਿੰਘ ਰਾ ਮ ਰ ਹੀ ਮ ਹਸਪਤਾਲ ਸ਼ਿਫਟ ਕਰਨ ਬਾਰੇ ਵੀ ਸੋਚ ਵਿਚਾਰ ਕਰ ਰਿਹਾ ਹੈ ਪਰ ਇੱਥੇ ਕਿ ਹਸਪਤਾਲ ਪ੍ਰਸ਼ਾਸਨ ਕਿਸ ਤਰ੍ਹਾਂ ਕਾਨੂੰਨ ਦੇ ਉਲਟ ਜਾ ਕੇ ਰਾ ਮ ਰ ਹੀ ਮ ਨੂੰ ਮਿਲਣ ਲਈ ਹਨੀਪ੍ਰੀਤ ਨੂੰ ਇਜਾਜ਼ਤ ਕਿਵੇਂ ਦੀ ਇਜਾਜ਼ਤ ਦਿਵਾਉਣ ਦੇ ਲਈ ਕਿਸ ਦੀ ਸਿਫ਼ਾਰਿਸ਼ ਕੀਤੀ ਗਈ ਸੀ ਇਸ ਦੀ ਜਾਂ ਚ ਹੋਣੀ ਹੈ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …