Home / News / ਭਗਵੰਤ ਮਾਨ ਦਾ ਸਿਆਸੀ ਧ ਮਾ ਕਾ

ਭਗਵੰਤ ਮਾਨ ਦਾ ਸਿਆਸੀ ਧ ਮਾ ਕਾ

ਪੰਜਾਬ ਵਿੱਚ ਵਿਧਾਨ ਸਭਾ ਚੋਣਾ ਦਾ ਬਿਗੁਲ ਵੱਜ ਚੁੱਕਿਆਂ ਹੈ ਅਤੇ ਸਾਰੀਆ ਪਾਰਟੀਆਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਚੱਲਦਿਆਂ ਪੰਜਾਬ ਦੇ 117 ਹਲਕਿਆ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ 24 ਹਲਕਿਆ ਦੇ ਹਲਕਾ ਇੰਚਾਰਜ ਐਲਾਨ ਕਰ ਦਿੱਤੇ ਹਨ ਜਿਸ ਵਿੱਚ ਭੋਆ ਤੋ ਲਾਲਚੰਦ, ਨਾਭਾ ਤੋ ਦੇਵ ਮਾਨ, ਫਰੀਦਕੋਟ ਤੋ ਗੁਰਦਿੱਤ ਸਿੰਘ ਸੇਖੋ ਅਤੇ ਬਾਬਾ ਬਕਾਲਾ ਤੋ ਦਲਵੀਰ ਸਿੰਘ ਟੌਗ ਨੂੰ ਹਲਕਾ ਇੰਚਾਰਜ ਲਗਾਇਆ ਗਿਆ ਹੈ ਇਸ ਤੋ ਇਲਾਵਾ ਪਾਇਲ ਤੋ ਮਨਵਿੰਦਰ ਸਿੰਘ ਗਿਆਸਪੁਰਾ,

ਜ਼ੀਰਾ ਤੋ ਨਰੇਸ਼ ਕਟਾਰੀਆ, ਸ਼ਾਮਚੌਰਾਸੀ ਤੋ ਡਾ ਰਵਜੋਤ ਸਿੰਘ, ਅਮਰਗੜ ਤੋ ਜਸਵੰਤ ਸਿੰਘ ਗੱਜਣਮਾਜਰਾ, ਜੰਡਿਆਲਾ ਤੋ ਹਰਭਜਨ ਸਿੰਘ ਅਤੇ ਮੋਗਾ ਤੋ ਨਵਦੀਪ ਸਿੰਘ ਸੰਗਾ ਨੂੰ ਹਲਕਾ ਇੰਚਾਰਜ ਲਗਾਇਆ ਗਿਆ ਹੈ ਇਸ ਤੋ ਇਲਾਵਾ ਆਮ ਆਦਮੀ ਪਾਰਟੀ ਨੇ ਭਦੌੜ ਤੋ ਲਾਭ ਸਿੰਘ ਉਗੋਕੇ, ਅਜਨਾਲਾ ਤੋ ਕੁਲਦੀਪ ਧਾਲੀਵਾਲ, ਚੱਬੇਵਾਲ ਤੋ ਹਰਮਿੰਦਰ ਸਿੰਘ ਸੰਧੂ, ਜਲਾਲਾਬਾਦ ਤੋ ਜਗਦੀਪ ਸਿੰਘ ਕੰਬੋਜ, ਬਾਘਾਪੁਰਾਣਾ ਤੋ ਅਮਿ੍ਰਤਪਾਲ ਸਿੰਘ ਸੁਖਾਨੰਦ, ਗਿੱਲ ਤੋ ਜੀਵਨ ਸਿੰਘ ਸੰਗੋਵਾਲ, ਸਨੌਰ ਤੋ ਹਰਮੀਤ ਸਿੰਘ ਨੂੰ ਹਲਕਾ ਇੰਚਾਰਜ ਲਗਾਇਆ ਗਿਆ ਹੈ

ਉੱਥੇ ਹੀ ਆਮ ਆਦਮੀ ਪਾਰਟੀ ਨੇ ਜਲਦ ਹੀ ਅਗਲੀ ਸੂਚੀ ਜਾਰੀ ਕਰਨ ਦਾ ਦਾਅਵਾ ਕੀਤਾ ਹੈ ਅਤੇ ਹੋਰ ਵੀ ਨਵੇ ਚਿਹਰਿਆਂ ਨੂੰ ਮੌਕਾ ਦੇਣ ਦੀ ਗੱਲ ਆਖੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …