Home / News / ਸੁਖਬੀਰ ਬਾਦਲ ਤੇ ਹੋਇਆ ਪ ਰ ਚਾ

ਸੁਖਬੀਰ ਬਾਦਲ ਤੇ ਹੋਇਆ ਪ ਰ ਚਾ

ਪੰਜਾਬ ਵਿੱਚ ਜਿਵੇ ਜਿਵੇ ਚੋਣਾ ਨਜਦੀਕ ਆ ਰਹੀਆ ਹਨ ਤਿਵੇਂ ਤਿਵੇਂ ਹੀ ਸਿਆਸੀ ਪਾਰਟੀਆਂ ਦੇ ਵਿੱਚ ਤੇਜ ਹਲਚਲ ਹੁੰਦੀ ਨਜਰ ਆ ਰਹੀ ਹੈ ਜਿਸ ਦੇ ਚੱਲਦਿਆਂ ਹੀ ਹੁਣ ਸੜਕਾ ਉਪਰ ਆਮ ਲੋਕਾ ਤੋ ਜ਼ਿਆਦਾ ਸਿਆਸਤਦਾਨ ਦਿਖਾਈ ਦੇ ਰਹੇ ਹਨ ਪਿਛਲੇ ਸਾਢੇ ਚਾਰ ਸਾਲਾ ਤੋ ਆਮ ਲੋਕ ਹੀ ਸੜਕਾ ਉਪਰ ਆਪਣੀਆਂ ਮੰਗਾ ਨੂੰ ਲੈ ਕੇ ਧਰਨਾ ਲਗਾਉਂਦੇ ਦਿਖਾਈ ਦਿੱਤੇ ਪਰ ਹੁਣ ਚੋਣਾ ਨੇੜੇ ਆਉਂਦੀਆਂ ਵੇਖ ਵੱਖ ਵੱਖ ਰਾਜਨੀਤਿਕ ਲੋਕ ਸੜਕਾ ਤੇ ਆ ਕੇ ਆਪਣੇ ਹਿਸਾਬ ਨਾਲ ਰਾਜਨੀਤੀ ਕਰਦੇ ਦਿਖਾਈ ਦਿੱਤੇ

ਦਰਅਸਲ ਵਿਰੋਧੀ ਪਾਰਟੀਆਂ ਹੁਣ ਖੁੱਲ੍ਹ ਕੇ ਮੌਜੂਦਾ ਸਰਕਾਰ ਦੇ ਖਿਲਾਫ ਸੜਕਾ ਤੇ ਉਤਰ ਆਈਆ ਹਨ ਜਿਸ ਦੇ ਚੱਲਦਿਆਂ ਪਹਿਲਾ ਆਮ ਆਦਮੀ ਪਾਰਟੀ ਦੁਆਰਾਂ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਬਾਹਰ ਧਰਨਾ ਲਗਾਇਆ ਗਿਆ ਉੱਥੇ ਹੀ ਹੁਣ ਅਕਾਲੀ ਦਲ ਨੇ ਕੈਪਟਨ ਸਰਕਾਰ ਦੇ ਖਿਲਾਫ ਆਪਣਾ ਝੰਡਾ ਉੱਚਾ ਕਰਦਿਆਂ ਸੜਕਾ ਤੇ ਉਤਰ ਕੇ ਮੁਜਾਹਰਾ ਕੀਤਾ ਜਿਹਨਾ ਉਪਰ ਕੋਵਿਡ ਸਬੰਧੀ ਜਾਰੀ ਹਦਾਇਤਾਂ ਦੇ ਚੱਲਦਿਆਂ ਵੱਧ ਇਕੱਠ ਕਰਨ ਦੇ ਇ ਲ ਜ਼ਾ ਮ ਲੱਗੇ ਹਨ ਅਤੇ

ਪੁਲਿਸ ਵੱਲੋ ਵੀ ਦੋਹਾ ਪਾਰਟੀਆਂ ਦੇ ਸਿਆਸਤਦਾਨਾਂ ਖਿਲਾਫ ਮੋਹਾਲੀ ਦੇ ਥਾਣੇ ਵਿੱਚ ਪ ਰ ਚੇ ਦਰਜ ਕਰ ਲਏ ਗਏ ਹਨ ਪਰ ਬਾਵਜੂਦ ਇਸ ਦੇ ਵਿਰੋਧੀ ਪਾਰਟੀਆਂ ਕੈਪਟਨ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਚੁੱਕੀਆ ਹਨ ਅਤੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋ ਪਰਚਾ ਦਰਜ ਕਰਨ ਤੋ ਬਾਅਦ ਇਹਨਾਂ ਸਿਆਸਤਦਾਨਾਂ ਦੇ ਖਿਲਾਫ ਕੋਈ ਠੋਸ ਕਾਰਵਾਈ ਕੀਤੀ ਜਾਦੀ ਹੈ ਜਾਂ ਫਿਰ ਨਹੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …