Home / News / ਗੁਰੂ ਦੇ ਸਿੰਘਾਂ ਦੇ ਸ਼ਿਵ ਸੈਨਾ ਨਾਲ ਹੋਏ ਟਾ ਕ ਰੇ

ਗੁਰੂ ਦੇ ਸਿੰਘਾਂ ਦੇ ਸ਼ਿਵ ਸੈਨਾ ਨਾਲ ਹੋਏ ਟਾ ਕ ਰੇ

ਇਸ ਵੇਲੇ ਦੀ ਇਕ ਵੱਡੀ ਖਬਰ ਸਾਹਮਣੇ ਆਈ ਹੈ ਗੁਰੂ ਦੇ ਸਿੰਘਾਂ ਦੀ ਸ਼ਿਵ ਸੈਨਾ ਨਾਲ ਹੋਈ ਟੱ ਕ ਰ ਸੈਨਾ ਵੱਲੋਂ ਕਈ ਦਿਨ ਪਹਿਲਾਂ ਸੋਸ਼ਲ ਮੀਡੀਆ ਦੀ ਅ ਤ ਵਾ ਦ ਖ਼ਾਤਮਾ ਦਿਵਸ ਮਨਾਉਣ ਦੀ ਪੋਸਟ ਪਾਈ ਸੀ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਲਗਾਤਾਰ ਵਿਰੋਧ ਕਰ ਰਹੀਆਂ ਨੇ ਅੱਜ ਵੀ ਫ਼ਿਰੋਜ਼ਪੁਰ ਵਿੱਚ ਸ਼ ਹੀ ਦ ਊਧਮ ਚੌਕ ਚ ਸਿੱਖ ਜਥੇਬੰਦੀਆਂ ਨੇ ਧਰਨਾ ਲਗਾਇਆ ਤੇ ਸ਼ਿਵ ਸੈਨਾ ਦਾ ਵਿਰੋਧ ਕੀਤਾ ਇਸ ਤੋਂ ਇਲਾਵਾ ਸਿੱਖ ਜਥੇਬੰਦੀਆਂ ਨੇ ਮੰਗ ਕੀਤੀ ਕਿ ਸ਼ਿਵ ਸੈਨਾ ਦੀ ਅਜਿਹੇ ਸ਼ ਰਾ ਰਤੀ ਅਨਸਰਾਂ ਦੇ ਖਿਲਾਫ

ਸਖਤ ਤੋਂ ਸਖਤ ਕਾਰ ਵਾਈ ਕੀਤੀ ਜਾਵੇ ਕਿਉਂਕਿ ਇਹ ਸੂਬੇ ਦਾ ਮਾਹੌਲ ਖ਼ਰਾਬ ਕਰਨ ਲੱਗੇ ਹਨ ਗੁਰੂਆਂ ਦੇ ਸਿੰਘਾਂ ਦਾ ਕਹਿਣਾ ਹੈ ਜੇ ਤੁਹਾਡੇ ਵਿਚ ਪਾਵਰ ਹੈ ਜਾਂ ਬਾਂ ਦ ਰਾਂ ਵਾਲੀ ਪਾਵਰ ਹੈ ਸ਼ੇਰਾਂ ਵਾਲੀ ਪਾਵਰ ਤਾਂ ਹੈ ਨ੍ਹੀਂ ਤੁਹਾਡੇ ਵਿਚ ਤੁਸੀਂ ਗਿੱਦੜੋਂ ਆ ਜੇ ਤੁਹਾਡੇ ਵਿੱਚ ਬਾਂਦਰਾਂ ਵਾਲੀ ਵੀ ਪਵਰਾ ਤਾਂ ਕੇਲੇ ਨੂੰ ਚੌਕ ਦੇ ਵਿੱਚੋਂ ਚੌਂਕੇ ਵਿਖਾ ਦਿਓ ਫਿਰ ਖਾਓ ਨਾ ਆ ਕੇ ਅਸੀਂ ਸਤਿਗੁਰਾਂ ਦੇ ਸਿਧਾਂਤਾਂ ਦੇ ਚਲਦਿਆਂ ਪਹਿਲਾਂ ਕਿਸੇ ਤੇ ਵਾਰ ਨਹੀਂ ਕਰਦੇ

ਜੇ ਕੋਈ ਵੱਧ ਚੜ੍ਹ ਕੇ ਆਵੇ ਸਤਿਗੁਰਾਂ ਦੇ ਸਿਧਾਂਤਾਂ ਤੇ ਪਹਿਰਾ ਦਿੰਦੇ ਆਂ ਫਿਰ ਬਖ਼ਸ਼ ਦੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਨੂੰ ਨਕੇਲ ਪਾਈ ਜਾਵੇ ਨੱਥ ਪਾਈ ਜਾਏ ਇਹੋ ਜਿਹੇ ਉਪਕਰਨ ਕਰਨ ਤੋਂ ਹਟਾਇਆ ਜਾਏ ਜੇ ਸਿੰਘਾਂ ਦੇ ਕਾ ਬੂ ਆ ਗਿਆ ਫਿਰ ਉਹ ਝਟਕਾਇਆ ਜਾਏਗਾ ਅਸੀਂ ਨਹੀਂ ਚਾਹੁੰਦੇ ਕਿ ਮਾਹੌਲ ਖ ਰਾ ਬ ਹੋਵੇ ਪਰ ਉਹ ਮਾਹੌਲ ਤਾਂ ਆਪ ਖਰਾਬ ਕਰ ਰਹੇ ਨੇ ਜੇ ਉਨ੍ਹਾਂ ਨੇ ਏਦਾਂ ਹੀ ਜਾਰੀ ਰੱਖਿਆ ਤਾਂ ਇਸ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …