Breaking News
Home / News / ਫ਼ੌਜ ਨੇ ਦਰਬਾਰ ਸਾਹਿਬ ਚ ਸਾਨੂੰ ਪਾਣੀ ਦੀ ਥਾਂ ਲਾ ਸ਼ਾਂ ਦਾ ਲ ਹੂ ਪਿਲਾਇਆ

ਫ਼ੌਜ ਨੇ ਦਰਬਾਰ ਸਾਹਿਬ ਚ ਸਾਨੂੰ ਪਾਣੀ ਦੀ ਥਾਂ ਲਾ ਸ਼ਾਂ ਦਾ ਲ ਹੂ ਪਿਲਾਇਆ

ਜੂਨ 1984 ਚ ਵਾਪਰੇ ਘੱ ਲੂ ਘਾ ਰੇ ਦਾ ਦੁੱਖ ਅੱਜ ਵੀ ਸਿੱਖ ਆਪਣੇ ਅੰਦਰ ਸਮੋਈ ਬੈਠੇ ਹਨ ਉਕਤ ਤਸਵੀਰਾ ਦੇ ਵਿੱਚ ਦਿਖਾਈ ਦੇ ਰਹੇ ਵਿਅਕਤੀ ਅਤੇ ਮਹਿਲਾ ਜੋਰਾ ਸਿੰਘ ਅਤੇ ਗੁਰਮੇਲ ਕੌਰ ਦੋਹੇ ਪਤੀ-ਪਤਨੀ ਵਾਸੀ ਪਿੰਡ ਸੰਘੇੜਾ ਜਿਲਾ ਬਰਨਾਲਾ ਦੇ ਵਸਨੀਕ ਹਨ ਅਤੇ 1984 ਚ ਸ਼੍ਰੀ ਦਰਬਾਰ ਸਾਹਿਬ ਵਿਖੇ ਵਾਪਰੇ ਘੱਲੂ ਘਾਰੇ ਦੇ ਚਸ਼ ਮ ਦੀ ਦਾ ਵਿੱਚੋਂ ਇਕ ਹਨ ਗੱਲਬਾਤ ਕਰਦਿਆ ਹੋਇਆਂ ਉਹਨਾਂ ਨੇ ਦੱਸਿਆ ਕਿ ਉਹ ਆਪਣਾ ਟਰੱਕ ਲੈ ਕੇ ਅੰਮਿ੍ਰਤਸਰ ਵਿਖੇ ਪੁੱਜੇ ਸਨ ਤੇ

ਜਦ ਉਹ ਦਰਬਾਰ ਸਾਹਿਬ ਵਿਖੇ ਗਏ ਤਾ ਪ੍ਰਸ਼ਾਸਨ ਵੱਲੋ ਕਰਫਿਊ ਲਗਾ ਦਿੱਤਾ ਗਿਆ ਅਤੇ ਆਖਿਆਂ ਗਿਆ ਕਿ ਜੋ ਵੀ ਜਿੱਥੇ ਵੀ ਹੈ ਉੱਥੇ ਹੀ ਟਿਕਿਆ ਰਹੇ ਅਤੇ ਅਸੀ ਦਰਬਾਰ ਸਾਹਿਬ ਵਿਖੇ ਹੀ ਰੁੱਕ ਗਏ ਜਿਸ ਨੂੰ ਕਿ ਫੌਜ ਨੇ ਘੇ ਰਾ ਪਾਇਆ ਹੋਇਆਂ ਸੀ ਇਸੇ ਦੌਰਾਨ 4 ਜੂਨ ਦੀ ਸਵੇਰ ਤੜਕੇ ਬਾਹਰੋ ਇਕ ਗੋ ਲੀ ਅਕਾਲ ਤਖਤ ਸਾਹਿਬ ਦੀ ਤਰਫ ਚੱ ਲੀ ਜਿਸ ਦੇ ਜਵਾਬ ਵਿੱਚ ਅੰਦਰ ਮੌਜੂਦ ਸਿੰਘਾਂ ਨੇ ਵੀ

ਗੋ ਲੀ ਚਲਾਈ ਜਿੱਥੋਂ ਕਿ ਗੋ ਲੀ ਬਾ ਰੀ ਦਾ ਸ਼ੁਰੂ ਹੋਇਆਂ ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ ਅਤੇ

ਫੌਜ ਵੱਲੋ ਚਲਾਈਆਂ ਗੋ ਲ਼ੀ ਆਂ ਦੇ ਜਵਾਬ ਵਿੱਚ ਸਿੰਘ ਬਰਾਬਰ ਗੋ ਲ਼ੀ ਆਂ ਦਾਗਦੇ ਰਹੇ ਪਰ ਸ਼ਾਮ ਪੈਂਦਿਆ ਹੀ ਫੌਜ ਨੇ ਦਰਬਾਰ ਸਾਹਿਬ ਦੀ ਪਰਿਕਰਮਾ ਚ ਟੈਂਕ ਵਾੜ ਦਿੱਤੇ ਅਤੇ ਪੂਰੇ 10-12 ਘੰਟਿਆਂ ਤੱਕ ਗੋ ਲੇ ਦਾਗੇ ਜਿਸ ਦੌਰਾਨ ਅਕਾਲ ਤਖਤ ਸਾਹਿਬ ਚ ਮੌਜੂਦ ਸਾਰੇ ਸਿੰਘ ਸ਼ ਹੀ ਦ ਹੋ ਗਏ ਜਿਸ ਤੋ ਬਾਅਦ ਪ੍ਰਸ਼ਾਸਨ ਨੇ ਸਾਨੂੰ ਸਿੱਖਾਂ ਨੂੰ ਗਿ੍ਰਫਤਾਰ ਕਰਕੇ ਤਿੰਨ ਦਿਨ ਜੇਲ੍ਹ ਚ ਰੱਖਿਆਂ ਅਤੇ ਫਿਰ ਸਾਥੋ ਸਾਡਾ ਪਤਾ ਪੁੱਛ ਕੇ ਬੱਸਾ ਰਾਹੀ ਪਿੰਡਾਂ ਤੱਕ ਪਹੁੰਚਾਇਆਂ

ਉਹਨਾਂ ਦੱਸਿਆ ਕਿ ਜਦੋ ਉਹ ਦਰਬਾਰ ਸਾਹਿਬ ਦੇ ਅੰਦਰ ਮੌਜੂਦ ਸਨ ਤਾ ਫੌਜ ਦੁਆਰਾਂ ਗੋ ਲਾ ਦਾਗ ਕੇ ਪਾਣੀ ਵਾਲੀ ਟੈਂਕੀ ਨੂੰ ਪਾ ੜ ਦਿੱਤਾ ਗਿਆ ਸੀ ਤੇ ਲੋਕ ਪਾਣੀ ਨੂੰ ਤਰਸੇ ਪਏ ਸਨ ਤੇ ਜੇਕਰ ਸਾਡੇ ਵਿੱਚੋਂ ਕੋਈ ਪਾਣੀ ਮੰਗਦਾ ਸੀ ਤਾ ਉਸ ਨਾਲ ਮਾ ਰ ਕੁੱ ਟਾ ਈ ਕੀਤੀ ਜਾਦੀ ਸੀ ਜਿਸ ਕਾਰਨ ਸਾਰੇ ਭੁੱ ਖੇ ਪਿ ਆ ਸੇ ਬੈਠੇ ਸਨ ਜਿਸ ਤੋ ਬਾਅਦ ਕੁਝ ਫੌਜੀ ਲ ਹੂ ਵਾਲਾ ਪਾਣੀ ਪੀਪਿਆਂ ਚ ਲਿਆਏ ਜੋ ਕਿ ਸਾਨੂੰ ਪੀਣ ਵਾਸਤੇ ਆਖਿਆਂ ਗਿਆ ਅਤੇ ਅੱਤ ਦੀ ਪਿਆਸ ਲੱਗੀ ਹੋਣ ਕਾਰਨ ਅਸੀ ਉਹ ਲ ਹੂ ਵਾਲਾ ਪਾਣੀ ਪੀਣ ਵਾਸਤੇ ਮਜਬੂਰ ਹੋਏ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਦੇਖੋ ਪ੍ਰੀਤ ਸੇਖੋਂ ਨੂੰ ਕਿਵੇਂ ਕੀਤਾ ਪੁਲਿਸ ਨੇ ਕਾਬੂ?

ਪੰਜਾਬ ਪੁਲੀਸ ਵੱਲੋਂ ਬੀਤੇ ਦਿਨ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂ ਗ ਸ ਟ …