Breaking News
Home / News / ਹਾਈਕਮਾਨ ਦੀ ਕਮੇਟੀ ਅੱਗੇ ਕੈਪਟਨ ਦੀ VIP ਐਂਟਰੀ

ਹਾਈਕਮਾਨ ਦੀ ਕਮੇਟੀ ਅੱਗੇ ਕੈਪਟਨ ਦੀ VIP ਐਂਟਰੀ

ਪੰਜਾਬ ਕਾਗਰਸ ਵਿੱਚ ਚੱਲ ਰਹੇ ਕਾਟੋ ਕ ਲੇ ਸ਼ ਨੂੰ ਲੈ ਹਾਈਕਮਾਨ ਵੱਲੋ ਬਣਾਈ ਗਈ ਕਮੇਟੀ ਅੱਗੇ ਵਿਧਾਇਕਾਂ ਵੱਲੋ ਪੇਸ਼ ਹੋਣ ਤੋ ਬਾਅਦ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣਾ ਪੱਖ ਰੱਖਣ ਵਾਸਤੇ ਦਿੱਲੀ ਪਹੁੰਚੇ ਹਾਲਾਕਿ ਇਸ ਦੌਰਾਨ ਉਹਨਾਂ ਨੇ ਕੁਝ ਵੀ ਬੋਲਣ ਤੋ ਦੂਰੀ ਬਣਾਈ ਰੱਖੀ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਦੁਆਰਾਂ ਆਪਣਾ ਪੱਖ ਕਮੇਟੀ ਅੱਗੇ ਰੱਖਣ ਤੋ ਬਾਅਦ ਕਮੇਟੀ ਵੱਲੋ ਆਪਣੀ ਰਿਪੋਰਟ ਹਾਈਕਮਾਨ ਨੂੰ ਸੌਪੀ ਜਾਣੀ ਹੈ ਜਿਹਨਾ ਦੁਆਰਾਂ ਪੰਜਾਬ ਕਾਗਰਸ ਦੇ ਮੌਜੂਦਾ ਹਾਲਾਤਾ ਸਬੰਧੀ ਫੈਸਲਾ ਲਿਆ ਜਾਵੇਗਾ

ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਹੋਇਆਂ ਪੰਜਾਬ ਕਾਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਆਖਿਆਂ ਕਿ ਕਮੇਟੀ ਵੱਲੋ ਪੰਜਾਬ ਦੇ ਸਾਰੇ ਵਿਧਾਇਕਾਂ ਨਾਲ ਗੱਲਬਾਤ ਕੀਤੀ ਗਈ ਹੈ ਇਸ ਤੋ ਇਲਾਵਾ ਕਮੇਟੀ ਵੱਲੋ ਸੀਨੀਅਰ ਲੀਡਰ ਅੰਬਿਕਾ ਸੋਨੀ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਅਤੇ ਅੱਜ ਦੀ ਇਹ ਮੀਟਿੰਗ ਉਹਨਾਂ ਦੀ ਇਸ ਮੁੱਦੇ ਤੇ ਆਖਰੀ ਮੀਟਿੰਗ ਹੈ ਉਹਨਾਂ ਆਖਿਆਂ ਕਿ ਜੇਕਰ ਫਿਰ ਵੀ ਕੋਈ ਪੰਜਾਬ ਕਾਗਰਸ ਦਾ ਵਿਧਾਇਕ ਜਾ ਮੈਂਬਰ ਸਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਹੋਵੇ

ਤਾ ਉਹ ਕਰ ਸਕਦਾ ਹੈ ਉਹਨਾਂ ਆਖਿਆਂ ਕਿ ਅੱਜ ਦੀ ਮੀਟਿੰਗ ਤੋ ਬਾਅਦ ਕਮੇਟੀ ਆਪਣੀ ਰਿਪੋਰਟ ਹਾਈਮਕਾਨ ਨੂੰ ਸੌਪ ਦੇਵੇਗੀ ਜਿਸ ਤੇ ਆਖਰੀ ਫੈਸਲਾ ਹਾਈਕਮਾਨ ਦੁਆਰਾਂ ਹੀ ਲਿਆ ਜਾਵੇਗਾ ਉਹਨਾਂ ਦਾਅਵਾ ਕਿ ਬਹੁਤ ਜਲਦ ਪੰਜਾਬ ਕਾਗਰਸ ਵਿਚਲੇ ਮਾਹੌਲ ਨੂੰ ਸ਼ਾਤ ਕਰ ਦਿੱਤਾ ਜਾਵੇਗਾ ਤਾ ਜੋ ਅਗਲੀਆਂ ਚੋਣਾ ਵਾਸਤੇ ਸਿਆਸੀ ਜਮੀਨ ਤਿਆਰ ਕੀਤੀ ਜਾ ਸਕੇ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਦੇਖੋ ਪ੍ਰੀਤ ਸੇਖੋਂ ਨੂੰ ਕਿਵੇਂ ਕੀਤਾ ਪੁਲਿਸ ਨੇ ਕਾਬੂ?

ਪੰਜਾਬ ਪੁਲੀਸ ਵੱਲੋਂ ਬੀਤੇ ਦਿਨ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂ ਗ ਸ ਟ …