Home / News / ਡੇਰਾ ਪ੍ਰੇਮੀਆਂ ਨੇ ਹੀ ਕੀਤੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇ ਅ ਦਬੀ

ਡੇਰਾ ਪ੍ਰੇਮੀਆਂ ਨੇ ਹੀ ਕੀਤੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇ ਅ ਦਬੀ

ਇਸ ਵੇਲੇ ਦੀ ਵੱਡੀ ਖਬਰ ਬੇ ਅ ਦ ਬੀ ਮਾਮਲਿਆਂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਅਸਲ ਬੇਅਦਬੀ ਮਾਮਲਿਆਂ ਨੂੰ ਲੈ ਕੇ ਨਵੀ ਬਣੀ ਸਿੱਟ ਨੇ ਵੱਡਾ ਖੁਲਾਸਾ ਕੀਤਾ ਹੈ ਸੂਤਰਾਂ ਮੁਤਾਬਿਕ ਡੇ ਰਾ ਪ੍ਰੇ ਮੀ ਆਂ ਨੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅ ਦ ਬੀ ਕੀਤੀ ਸੀ ਅਤੇ ਇਹ ਸਭ ਕੁਝ ਡੇ ਰਾ ਮੁ ਖੀ ਰਾ ਮ ਰ ਹੀ ਮ ਦੀ ਹੋਈ ਬੇ ਇੱ ਜਤੀ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ ਆਈ ਜੀ ਪਰਮਾਰ ਦੀ ਅਗਵਾਈ ਵਾਲੀ ਐੱਸ ਆਈ ਟੀ ਨੇ ਇਹ ਖੁਲਾਸੇ ਕੀਤੇ ਹਨ ਸੂਤਰਾਂ ਮੁਤਾਬਿਕ ਛੇ ਡੇ ਰਾ ਪ੍ਰੇ ਮੀ ਆਂ ਨੂੰ ਗਿ੍ਰਫਤਾਰ ਕਰਨ ਤੋ ਬਾਅਦ

ਉਹਨਾਂ ਤੋ ਹੋਈ ਪੁੱ ਛ ਗਿੱ ਛ ਵਿੱਚ ਇਹ ਵੱਡਾ ਖੁਲਾਸਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਡੇ ਰਾ ਪ੍ਰੇ ਮੀ ਆ ਨੇ ਬਦਲੇ ਦੀ ਭਾਵਨਾ ਤਹਿਤ ਬੇ ਅ ਦ ਬੀ ਦੀਆ ਘਟ ਨਾਵਾ ਨੂੰ ਅੰਜਾਮ ਦਿੱਤਾ ਹੈ ਦੱਸ ਦਈਏ ਕਿ ਇਸ ਤੋ ਪਹਿਲਾ ਦੀ ਜਾਂ ਚ ਵਿੱਚ ਵੀ ਅਜਿਹੇ ਹੀ ਤੱਥ ਸਾਹਮਣੇ ਆਏ ਸੀ ਜਿਕਰਯੋਗ ਹੈ 1 ਜੂਨ 2015 ਚ ਬੁਰਜ ਜਵਾਹਰ ਸਿੰਘ ਵਾਲਾ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਸਰੂਪ ਚੋ ਰੀ ਹੋਏ ਸਨ ਜਿਸ ਸਬੰਧੀ ਐਫ ਆਈ ਆਰ ਨੰਬਰ 63 2015 ਦਰਜ ਕੀਤੀ ਗਈ ਸੀ

ਜਿਸ ਮੁਤਾਬਿਕ 7 ਡੇ ਰਾ ਪ੍ਰੇ ਮੀ ਆਂ ਨੂੰ ਪਿਛਲੇ ਸਾਲ ਗਿ੍ਰਫ ਤਾ ਰ ਕੀਤਾ ਗਿਆ ਸੀ ਜਿਹਨਾ ਨੂੰ ਕਿ ਬਾਅਦ ਚ ਹਾਈਕੋਰਟ ਤੋ ਰਾਹਤ ਮਿਲ ਚੁੱਕੀ ਹੈ ਅਤੇ ਹੁਣ ਜਿਹਨਾ 6 ਡੇ ਰਾ ਪ੍ਰੇ ਮੀ ਆਂ ਨੂੰ ਗਿ੍ਰਫ ਤਾ ਰ ਕੀਤਾ ਗਿਆ ਹੈ ਉਹ ਬਰ ਗਾੜੀ ਵਿਖੇ ਪਾਵਨ ਸਰੂਪਾ ਦੀ ਬੇ ਅ ਦ ਬੀ ਨੂੰ ਲੈ ਕੇ ਨਾਮਜ਼ਦ ਕੀਤੇ ਗਏ ਹਨ ਦੱਸ ਦਈਏ ਕਿ ਜਦੋ ਤੋ ਆਈ ਜੀ ਕੁੰਵਰ ਵਿਜੇ ਪ੍ਰਤਾਪ ਦੀ ਅਗਵਾਈ ਵਾਲੀ ਸਿੱਟ ਦੀ ਰਿਪੋਰਟ ਨੂੰ ਹਾਈਕੋਰਟ ਦੁਆਰਾਂ ਖਾਰਿਜ ਕੀਤਾ ਗਿਆ ਹੈ ਉਦੋਂ ਤੋ ਹੀ ਇਸ ਮਾਮਲੇ ਨੂੰ ਲੈ ਕੇ ਵੱਡਾ ਘਮ ਸਾਨ ਮੱ ਚਿ ਆ ਹੋਇਆਂ ਹੈ ਅਤੇੇ ਕੈਪਟਨ ਸਰਕਾਰ ਹਰ ਪਾਸਿਉ ਘਿ ਰੀ ਹੋਈ ਨਜਰ ਆ ਰਹੀ ਸੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …