Home / News / ਜਨਰਲ ਸਿਨਹਾ ਨੇ ਇੰਦਰਾ ਨੂੰ ਜਵਾਬ ਦੇਣ ਵਾਲੇ ਸਿੰਘਾਂ ਸਿੰਘਣੀਆਂ ਦੇ ਸੋਹਲੇ ਗਾਏ

ਜਨਰਲ ਸਿਨਹਾ ਨੇ ਇੰਦਰਾ ਨੂੰ ਜਵਾਬ ਦੇਣ ਵਾਲੇ ਸਿੰਘਾਂ ਸਿੰਘਣੀਆਂ ਦੇ ਸੋਹਲੇ ਗਾਏ

1984 ‘ਚ ਇੰਦਰਾ ਗਾਂਧੀ ਨੂੰ ਫ਼ੌਜੀ ਹ-ਮ-ਲੇ ਤੋਂ ਜਵਾਬ ਦੇਣ ਵਾਲੇ ਲੈਫਟੀਨੈਂਟ ਜਨਰਲ ਐਸ ਕੇ ਸਿਨਹਾ ਨੇ ਜਿੱਥੇ ਇਸ ਸਰਕਾਰੀ ਫ਼ੈਸਲੇ ਦਾ ਵਿਰੋਧ ਕੀਤਾ ਸੀ, ਉੱਥੇ ਇਸ ਹ-ਮ-ਲੇ ਦਾ ਮੂੰਹ ਤੋੜ ਜਵਾਬ ਦੇਣ ਵਾਲੇ ਸਿੰਘ-ਸਿੰਘਣੀਆਂ ਦੇ ਸੋਹਲੇ ਵੀ ਗਾਏ ਸਨ।

ਹ-ਮ-ਲੇ ਤੋਂ ਤੁਰੰਤ ਬਾਅਦ ਹੀ ਜੁਲਾਈ 1984 ‘ਚ ਉਨ੍ਹਾਂ ਦਾ ਇਸ ਬਾਰੇ ਲੇਖ ਛਪਿਆ ਸੀ, ਜੋ ਤੁਹਾਡੀ ਨਜ਼ਰ ਪੇਸ਼ ਹੈ। ਸਾਰਾ ਲੇਖ ਪੜ੍ਹਿਓ ਪਰ ਜੇ ਕੋਈ ਨਹੀਂ ਪੜ੍ਹ ਸਕਦਾ ਤਾਂ ਹਾਈਲਾਈਟ ਕੀਤੇ ਪੈਰ੍ਹੇ ਜ਼ਰੂਰ ਪੜ੍ਹ ਲਿਓ।

ਕਮਾਲ ਇਹ ਹੈ ਕਿ ਹ ਮ ਲਾ ਕਰਨ ਵਾਲੀ ਧਿਰ ਦਾ ਜਰਨੈਲ ਸਿਨਹਾ ਹ-ਮ-ਲੇ ਨੂੰ ਗਲਤ ਅਤੇ ਹ-ਮ-ਲੇ ਦਾ ਜਵਾਬ ਦੇਣ ਵਾਲਿਆਂ ਨੂੰ ਸਹੀ ਦੱਸ ਰਿਹਾ ਜਦਕਿ ਕਈ ਸਾਡੇ ਹੀ ਭੈਣ-ਭਰਾ ਆਪਣਿਆਂ ‘ਚ ਨੁਕਸ ਕੱਢੀ ਜਾਣਗੇ। ਇਸੇ ਨੂੰ ਅਹਿਸਾਸ ਏ ਕਮਤਰੀ ਕਿਹਾ ਜਾਂਦਾ।

ਅਕਸਰ ਪ੍ਰਾਪੇਗੰਡਾ ਕੀਤਾ ਜਾਂਦਾ ਕਿ ਭਾਰਤੀ ਫੌਜ ਨੇ ਅਕਾਲ ਤਖਤ ‘ਤੇ ਹ ਮ ਲਾ ਸਿੱਖ ਖਾੜਕੂਆਂ ਨੂੰ ਬਾਹਰ ਕੱਢਣ ਲਈ ਕੀਤਾ ਸੀ ਪਰ ਦੱਸਣ ਵਾਲੇ ਇਹ ਭੁੱਲ ਜਾਂਦੇ ਹਨ ਕਿ ਜਿਹੜੇ ਸੈਂਤੀ ਹੋਰ ਗੁਰਦੁਆਰੇ ਨਿਸ਼ਾਨਾ ਬਣਾਏ ਗਏ, ਓਥੇ ਕੌਣ ਲੁਕਿਆ ਸੀ?

ਕਿਸੇ ਦੀ ਛੱਡੋ ਭਾਰਤੀ ਫੌਜ ਦੇ ਸਾਬਕਾ ਜਨਰਲ ਸਿਨਹਾ ਦੀ ਸੁਣੋ। ਸਿਨਹਾ ਉਹ ਫ਼ੌਜੀ ਅਫਸਰ ਸੀ, ਜਿਸਨੇ ਦਰਬਾਰ ਸਾਹਿਬ ‘ਤੇ ਹ ਮ ਲਾ ਕਰਨ ਤੋਂ ਜਵਾਬ ਦੇ ਦਿੱਤਾ ਸੀ ਤੇ ਸਰਕਾਰ ਦੇ ਝੂਠ ਦਾ ਭਾਂਡਾ ਭੰਨਿਆ ਸੀ ਕਿ ਹ ਮ ਲੇ ਦੀਆਂ ਤਿਆਰੀਆਂ ਤਾਂ ਲੰਮਾ ਅਰਸਾ ਪਹਿਲਾਂ ਹੀ ਹੋ ਚੁੱਕੀਆ ਸਨ।

ਸਿਨਹਾ ਨੇ ਕਿਹਾ ਸੀ, ”ਇਹਨਾਂ ਫੌਜੀ ਤਿਆਰੀਆਂ ਦੇ ਸੰਦਰਭ ਵਿਚ ਜੇ ਸੰਤ ਭਿੰਡਰਾਂਵਾਲਿਆਂ ਤੇ ਉਹਨਾਂ ਦੇ ਸਾਥੀਆਂ ਨੇ ਗੋਲਡਨ ਟੈਂਪਲ ਦੀ ਸੁਰੱਖਿਆ ਲਈ ਆਪਣੀ ਪੂਰੀ ਵਾਹ ਲਗਾ ਦਿੱਤੀ, ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿ ਉਹਨਾਂ ਨੂੰ ਦੋਸ਼ੀ ਕਰਾਰ ਦੇਵੇ। ਜਦੋਂ ਤੁਹਾਨੂੰ ਪਤਾ ਲੱਗ ਜਾਏ ਕਿ ਤੁਹਾਡੇ ਘਰ ‘ਤੇ ਕੋਈ ਹ ਮ ਲਾ ਵ ਰ ਹ ਮ ਲਾ ਕਰਨ ਵਾਲਾ ਹੈ ਤੇ ਤੁਹਾਡਾ ਇਹ ਕਾ ਨੂੰ ਨ ਨ ਤੇ ਇਖਲਾਕੀ ਫਰਜ਼ ਬਣ ਜਾਂਦਾ ਹੈ ਕਿ ਤੁਸੀਂ ਹ ਮ ਲਾ ਵ ਰਾਂ ਨੂੰ ਮੂੰਹ ਤੋੜ ਜਵਾਬ ਦੇਵੋ। ਇਸ ਮਾਮਲੇ ਵਿਚ ਹ ਮ ਲਾ ਹੋਣ ਵਾਲਾ ਘਰ ਸਿੱਖਾਂ ਦਾ ਪਵਿੱਤਰ ਹਰਿਮੰਦਰ ਸਾਹਿਬ ਸੀ।”

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …