Home / News / ਪੁਲਵਾਮਾ ਹ ਮ ਲੇ ਵਿੱਚ ਸ਼ ਹੀ ਦ ਮੇਜਰ ਦੀ ਪਤਨੀ ਨੇ ਕੀਤਾ ਅਜਿਹਾ ਕੰਮ

ਪੁਲਵਾਮਾ ਹ ਮ ਲੇ ਵਿੱਚ ਸ਼ ਹੀ ਦ ਮੇਜਰ ਦੀ ਪਤਨੀ ਨੇ ਕੀਤਾ ਅਜਿਹਾ ਕੰਮ

14 ਫ਼ਰਵਰੀ 2019 ਨੂੰ ਪੁਲਵਾਮਾ ਹ ਮ ਲੇ ਨੂੰ ਅੰ ਜਾ ਮ ਦੇਣ ਵਾਲੇ ਅੱ ਤ ਵਾ ਦੀ ਆਂ ਦਾ 20 ਘੰਟੇ ਪਿੱਛਾ ਕਰਨ ਤੋ ਬਾਅਦ ਮੇਜਰ ਵਿਭੂਤੀ ਡੌਡੀਆਲ ਨੇ ਸ਼ ਹੀ ਦੀ ਪ੍ਰਾਪਤ ਕਰ ਲਈ ਸੀ ਅਤੇ ਮੇਜਰ ਦੇ ਸ਼ ਹੀ ਦ ਹੋਣ ਦੀ ਖਬਰ ਜਦ ਘਰ ਆਈ ਤਾ ਉਹਨਾਂ ਦਾ ਪਰਿਵਾਰ ਸਦਮੇ ਵਿੱਚ ਸੀ ਅਤੇ ਉਹਨਾਂ ਦੀ ਨਵਵਿਆਹੀ ਪਤਨੀ ਨਿਕਿਤਾ ਕੌਲ ਦੀ ਤਾ ਦੁਨੀਆ ਹੀ ਉਜੜ ਗਈ ਪਰ ਪੂਰੇ ਛੇ ਮਹੀਨੇ ਆਪਣੇ ਆਪ ਨੂੰ ਸੰਭਾਲਣ ਤੋ ਬਾਅਦ ਉਹਨਾਂ ਫੈਸਲਾ ਕੀਤਾ ਕਿ ਮੇਜਰ ਦੀ ਵਿਰਾਸਤ ਨੂੰ ਅੱਗੇ ਤੋਰਿਆ ਜਾਵੇ ਅਤੇ

ਨਿਕਿਤਾ ਕੌਲ ਨੇ ਫੌਜ ਵਿੱਚ ਭਰਤੀ ਹੋਣ ਦਾ ਮਨ ਬਣਾਇਆਂ ਅੱਜ ਮੇਜਰ ਡੌਡੀਆਲ ਨੂੰ ਸ਼ ਹੀ ਦ ਹੋਇਆਂ ਦੋ ਸਾਲ ਦਾ ਸਮਾ ਹੋ ਗਿਆ ਹੈ ਅਤੇ ਹੁਣ ਉਹਨਾਂ ਦੀ ਪਤਨੀ ਨਿਕਿਤਾ ਕੌਲ ਫੌਜ ਵਿੱਚ ਲੈਫਟੀਨੈਂਟ ਭਰਤੀ ਹੋਏ ਹਨ ਅਤੇ ਬੀਤੇ ਸ਼ਨੀਵਾਰ ਹੀ ਉਹਨਾਂ ਨੇ ਭਾਰਤੀ ਫੌਜ ਨੂੰ ਜੁਆਇੰਨ ਕੀਤਾ ਹੈ ਜੋ ਕਿ ਭਾਰਤੀ ਫੌਜ ਵਿੱਚ ਟੈਕਨੀਕਲ ਵਿੰਗ ਵਿੱਚ ਬਤੌਰ ਲੈਫਟੀਨੈਂਟ ਕੰਮ ਕਰਨਗੇ ਦੱਸ ਦਈਏ ਕਿ ਸ਼ ਹੀ ਦੀ ਸਮੇ ਮੇਜਰ ਦੀ ਉਮਰ ਕੇਵਲ 35 ਸਾਲ ਸੀ ਅਤੇ ਅੱ ਤ ਵਾ ਦੀ ਆਂ ਦਾ ਪਿੱਛਾ ਕਰਨ ਸਮੇ ਉਹਨਾਂ ਨੇ ਲ ਸ਼ ਕ ਰ ਏ ਤੋਇਬਾ ਦੇ ਟਾਪ ਦੇ ਅੱ ਤ ਵਾ ਦੀ ਨੂੰ ਮਾ ਰ ਸੁੱਟਿਆ ਸੀ ਅਤੇ

ਖੁਦ ਵੀ ਦੇਸ਼ ਲਈ ਸ਼ ਹੀ ਦ ਹੋ ਗਏ ਸਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …