Home / Misc / ਆਰਕੈਸਟਰਾਚ ਕੰਮ ਕਰਨ ਵਾਲੀ ਕੁੜੀ ਨੇ 5 ਹਜ਼ਾਰ ਚ…

ਆਰਕੈਸਟਰਾਚ ਕੰਮ ਕਰਨ ਵਾਲੀ ਕੁੜੀ ਨੇ 5 ਹਜ਼ਾਰ ਚ…

ਦੇਸ਼ ਵਿੱਚ ਪਿਛਲੇ ਸਾਲ ਲਗਾਈ ਗਈ ਤਾਲਾਬੰਦੀ ਕਾਰਨ ਹਰ ਵਰਗ ਦੇ ਕਾਰੋਬਾਰ ਤੇ ਗਹਿਰਾ ਅਸਰ ਹੋਇਆਂ ਅਜਿਹੇ ਵਿੱਚ ਵਿਆਹਾਂ ਸ਼ਾਦੀਆਂ ਚ ਨੱਚ ਗਾ ਕੇ ਲੋਕਾ ਦਾ ਮੰਨੋਰੰਜਨ ਕਰਨ ਵਾਲੇ ਸੱਭਿਆਚਾਰਿਕ ਗਰੁੱਪਾ ਤੇ ਵੀ ਇਸਦਾ ਕਾਫੀ ਅਸਰ ਪਿਆਂ ਉੱਥੇ ਹੀ ਗੁਰਦਾਸਪੁਰ ਦੀ ਗਿੱਧਾ ਭੰਗੜਾ ਪਾਉਣ ਵਾਲੀ ਕੁੜੀ ਨੂੰ ਲਾਕਡਾਊਨ ਦੌਰਾਨ ਅਜਿਹੀਆਂ ਮੁਸਕਿਲਾ ਦਾ ਸਾਹਮਣਾ ਕਰਨਾ ਪਿਆਂ ਕਿ ਉਸ ਦੀ ਹਾਲਤ ਬੇ ਹੱ ਦ ਖਰਾਬ ਹੋ ਗਈ ਪਰ ਹੁਣ ਇਸ ਗਿੱਧਾ ਭੰਗੜਾ ਪਾਉਣ ਵਾਲੀ ਕੁੜੀ ਵੱਲੋ ਨ ਸ਼ਾ ਕੇਦਰ ਵਿੱਚ ਨ ਸ਼ੇ ੜੀ ਲੋਕਾ ਨੂਂ ਭੰਗੜਾ ਪਾਉਣਾ ਅਤੇ

ਯੋਗਾ ਸਿਖਾ ਕੇ ਆਪਣੇ ਘਰ ਦਾ ਗੁਜਾਰਾ ਕੀਤਾ ਜਾ ਰਿਹਾ ਹੈ ਗੱਲਬਾਤ ਕਰਦਿਆ ਹੋਇਆਂ ਉਕਤ ਲੜਕੀ ਨੇ ਦੱਸਿਆ ਕਿ ਕਰੋਨਾ ਦੀ ਵਜ੍ਹਾ ਕਰਕੇ ਜਦ ਸਰਕਾਰ ਵੱਲੋ ਲਾਕਡਾਊਨ ਲਗਾਇਆ ਗਿਆ ਤਾ ਉਹਨਾਂ ਦਾ ਕੰਮ ਵੀ ਬੰਦ ਹੋ ਗਿਆ ਅਤੇ ਨ ਸ਼ੇ ਦੀ ਤੋੜ ਨੇ ਉਸ ਦਾ ਬੁ ਰਾ ਹਾਲ ਕਰ ਦਿੱਤਾ ਅਤੇ ਜੋ ਪੈਸਾ ਉਸ ਨੇ ਕਮਾਇਆ ਹੋਇਆਂ ਸੀ ਉਹ ਸਾਰਾ ਪੈਦਾ ਇਕ ਸਾਲ ਦੇ ਵਿੱਚ ਵਿੱਚ ਨ ਸ਼ਾ ਕਰਨ ਤੇ ਬ ਰ ਬਾਦ ਕਰ ਦਿੱਤਾ ਉਹਨਾਂ ਦੱਸਿਆ ਕਿ ਸੱਭਿਆਚਾਰਿਕ ਗਰੁੱਪ ਵਿੱਚ ਡਾਸਰਾਂ ਦੇ ਰੂਪ ਚ ਕੰਮ ਕਰਨ ਵਾਲੇ ਨੌਜਵਾਨ ਲੜਕੇ

ਲੜਕੀਆਂ ਵੱਡੀ ਗਿਣਤੀ ਚ ਨ ਸ਼ਿ ਆ ਦੀ ਦਲਦਲ ਵਿੱਚ ਫ ਸੇ ਹੋਏ ਹਨ ਇੱਥੋਂ ਤੱਕ ਕਿ ਮੇਰੀ ਖੁਦ ਦੀ ਇਕ ਸਹੇਲੀ ਜੋ ਕਿ ਡਾਂਸਰ ਸੀ ਅਤੇ ਨ ਸ਼ਿ ਆ ਦੀ ਆਦੀ ਸੀ ਉਸ ਨੇ ਲਾਕਡਾਊਨ ਦੌਰਾਨ ਆਪਣੇ ਨ ਸ਼ੇ ਦੀ ਪੂਰਤੀ ਵਾਸਤੇ ਪੈਸੇ ਨਾ ਹੋਣ ਤੇ ਆਪਣਾ ਖੁਦ ਦਾ ਬੱਚਾ 5 ਹਜਾਰ ਰੁਪਏ ਵਿੱਚ ਵੇਚ ਦਿੱਤਾ ਸੀ ਉਹਨਾਂ ਆਖਿਆਂ ਕਿ ਉਸ ਦੇ ਅੰਦਾਜ਼ੇ ਮੁਤਾਬਿਕ ਸੱਭਿਆਚਾਰ ਗਰੁੱਪ ਵਿੱਚ ਕੰਮ ਕਰਨ ਵਾਲੇ ਮੁੰਡੇ ਕੁੁੜੀਆ ਵਿੱਚੋਂ 90 ਪ੍ਰਤੀਸ਼ਤ ਮੁੰਡੇ ਕੁੜੀਆਂ ਕਿਸੇ ਨਾ ਕਿਸੇ ਨ ਸ਼ੇ ਤੇ ਲੱਗੇ ਹੋਏ ਹਨ ਜਦਕਿ 10 ਪ੍ਰਤੀਸ਼ਤ ਹੀ ਅਜਿਹੇ ਮੁੰਡੇ ਕੁੜੀਆਂ ਹਨ ਜੋ ਬਿਨਾ ਨ ਸ਼ੇ ਤੋ ਕੰਮ ਕਰਦੇ ਹਨ ਉਹਨਾਂ ਦੱਸਿਆ ਕਿ

ਜਦ ਲਾਕਡਾਊਨ ਸਮੇ ਉਹਨਾਂ ਦੀ ਨ ਸ਼ੇ ਕਰਨ ਨਾਲ ਬੁ ਰੀ ਹਾ ਲ ਤ ਸੀ ਤਦ ਉਸ ਨੂੰ ਕਿਸੇ ਨੇ ਡਾਕਟਰ ਰਮੇਸ਼ ਮਹਾਜਨ ਬਾਰੇ ਦੱਸਿਆ ਜਿਹਨਾ ਦੇ ਨ ਸ਼ਾ ਛੁਡਾਊ ਕੇਦਰ ਚ ਮੈ ਆਪਣਾ ਇਲਾਜ ਕਰਵਾਇਆਂ ਅਤੇ ਹੁਣ ਮੈ ਨ ਸ਼ਾ ਰਹਿਤ ਹਾਂ ਅਤੇ ਮੈਨੂੰ ਇੱਥੇ ਹੀ ਕੇਦਰ ਚ ਯੋਗਾ ਟੀਚਰ ਅਤੇ ਡਾਸਿੰਗ ਟੀਚਰ ਵੱਜੋ ਜੌਬ ਮਿਲ ਗਈ ਹੈ ਉਹਨਾਂ ਦੱਸਿਆ ਕਿ ਇਸ ਕੇਦਰ ਚ ਨ ਸ਼ਾ ਛੱਡਣ ਵਾਲਿਆ ਲਈ ਬਹੁਤ ਸਾਰੀਆਂ ਸਹੂਲਤਾ ਮੌਜੂਦ ਹਨ ਉਹਨਾਂ ਨੇ ਅਪੀਲ ਕੀਤੀ ਕਿ ਜੋ ਕੋਈ ਵੀ ਨ ਸ਼ਾ ਛੱਡਣਾ ਚਾਹੁੰਦਾ ਹੈ ਉਹ ਇਸ ਕੇਦਰ ਚ ਪਹੁੰਚ ਕੇ ਨ ਸ਼ਾ ਛੱਡ ਸਕਦਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਬਾਲੀਵੁੱਡ ਦੀ ਇਸ ਮਸਹੂਰ ਅਦਾਕਾਰਾ ਨੇ ਕਰੋਨਾ ਨਾਲ ਤੋ ੜਿ ਆ ਦ ਮ

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਬਾਲੀਵੁੱਡ ਦੀ ਮਸ਼ਹੂਰ ਅਧਿਕਾਰਾਂ ਤੇ …