Home / Misc / ਕਨੇਡਾ ਵਿਚ ਵੀ ਆਹ ਕੁਝ ਹੋਣ ਲੱਗ ਪਿਆ

ਕਨੇਡਾ ਵਿਚ ਵੀ ਆਹ ਕੁਝ ਹੋਣ ਲੱਗ ਪਿਆ

ਗੁਰਪ੍ਰੀਤ ਸਿੰਘ ਸਹੋਤਾ ਨੇ ਲਿਖਿਆ ਕਿ ਇਹ ਕ ਤ ਲੋ ਗ ਾ ਰ ਤ ਰੋ ਕ ਣ ਲਈ ਲਿਬਰਲ, ਐਨਡੀਪੀ, ਗਰੀਨ ਸਭ ਨੇ ਸਰਬ-ਸੰਮਤੀ ਨਾਲ ਮਤਾ ਪਾਸ ਕੀਤਾ ਸੀ। ਕਿੱਥੇ ਗਿਆ ਉਹ ਮਤਾ? ਕੀ ਬਣਿਆ ਜਨਤਕ ਸੁਰੱਖਿਆ ਮੰਤਰੀ ਦੇ ਉਸ ਬਿਆਨ ਦਾ ਕਿ ਇਸ ਨੂੰ ਰੋਕਣ ਲਈ ਨਵੀਂ ਨੀਤੀ ਜਲਦ ਆ ਰਹੀ ਹੈ? ਪ੍ਰਧਾਨ ਮੰਤਰੀ ਟਰੂਡੋ ਦੇ ਸਾਹਮਣੇ ਬਹਿ ਕੇ ਉਸਨੂੰ ਗਰੇਟਰ ਵੈਨਕੂਵਰ ਦੀ ਇਸ ਬਾਰੇ ਵੀਹ ਮਿੰਟ ‘ਚ ਸਮਝਾਇਆ। ਓਹਨੇ ਕੇਂਦਰੀ ਜਨਤਕ ਸੁਰੱਖਿਆ ਮੰਤਰੀ ਬਿਲ ਬਲੇਅਰ ਭੇਜਿਆ, ਓਹਨੂੰ ਮਿਲੇ। ਇਸ ਸ-ਮੱ-ਸਿ-ਆ ਨਾਲ ਜੂ ਝ ਣ ਲਈ ਮਿਲੀਅਨਾਂ ਡਾਲਰ ਦੀ ਗਰਾਂਟ ਦਿੱਤੀ ਗਈ, ਜੋ ਸਾਡੇ ਨੁਮਾਇੰਦੇ ਆਪਣੇ ਚਹੇਤਿਆਂ ਨੂੰ ਦਿਵਾ ਗਏ। ਜੇਕਰ ਇਹ ਸੱਭ ਰੋਕਣ ਲਈ ਆਈ ਗਰਾਂਟ ਇਮੀਗਰਾਂਟਾਂ ਨੂੰ ਸਹਾਇਤਾ ਦੇਣ ਵਾਲੀਆਂ ਸੁਸਾਇਟੀਆਂ ਨੂੰ ਦਿਵਾਈ ਜਾਣੀ, ਜਿਨ੍ਹਾਂ ਨੂੰ ਗੈਂ-ਗ ਹਿੰ-ਸਾ ਤੇ ਇਸਦੀ ਰੋ-ਕ-ਥਾ-ਮ ਬਾਰੇ ਕੱਖ ਨੀ ਪਤਾ ਤਾਂ ਨਤੀਜੇ ਇਹੀ ਆਉਣਗੇ।

ਅਭਾਗੇ ਮਾਪਿਆਂ ਨੇ ਦਸ ਦਿਨਾਂ ਦੇ ਵਕਫੇ ਵਿੱਚ ਦੋ ਪੁੱਤ ਗ ਵਾ ਦਿੱਤੇ ਹਨ…..ਉਹ ਮੁੜ ਆਉ ਭਰਾਵੋ ਆਪਣੇ ਘਰਾਂ ਨੂੰ ਆਪਣੇ ਮਾਪਿਆਂ ਵੱਲ ਝਾ ਤ ਮਾ ਰੋ।

Check Also

ਬਾਲੀਵੁੱਡ ਦੀ ਇਸ ਮਸਹੂਰ ਅਦਾਕਾਰਾ ਨੇ ਕਰੋਨਾ ਨਾਲ ਤੋ ੜਿ ਆ ਦ ਮ

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਬਾਲੀਵੁੱਡ ਦੀ ਮਸ਼ਹੂਰ ਅਧਿਕਾਰਾਂ ਤੇ …