Home / Misc / ਵੱਡੇ ਵੱਡੇ ਟੈਕਸ ਲੈਣ ਵਾਲੀ ਸਰਕਾਰੇ, ਐਧਰ ਵੀ ਦੇਖਲਾ ਥੋੜਾ ਬਹੁਤ

ਵੱਡੇ ਵੱਡੇ ਟੈਕਸ ਲੈਣ ਵਾਲੀ ਸਰਕਾਰੇ, ਐਧਰ ਵੀ ਦੇਖਲਾ ਥੋੜਾ ਬਹੁਤ

ਬਰਨਾਲਾ ਦੇ ਤਪਾ ਮੰਡੀ ਸ਼ਹਿਰ ਵਿੱਚ ਉਸ ਸਮੇ ਲੋਕਾ ਚ ਸ ਹਿ ਮ ਦਾ ਮਾਹੌਲ ਦੇਖਣ ਨੂੰ ਮਿਲਿਆਂ ਜਦ ਇਕ ਭੂਤਰੇ ਹੋਏ ਢੱਠੇ ਨੇ ਭ ੜ ਥੂ ਪਾ ਕੇ ਰੱਖ ਦਿੱਤਾ ਜਿਸ ਦੀਆ ਕਿ ਕੁਝ ਤਸਵੀਰਾ ਵੀ ਸਾਹਮਣੇ ਆਈਆ ਹਨ ਜਿਹਨਾ ਵਿੱਚ ਸਾਫ ਦੇਖਿਆਂ ਜਾ ਸਕਦਾ ਹੈ ਕਿ ਪਹਿਲਾ ਤਾ ਸੜਕ ਤੇ ਖੜੇ ਭੂਤਰੇ ਢੱ ਠੇ ਵੱਲੋ ਲੰਘ ਰਹੇ ਟਰੈਕਟਰ ਦੇ ਟਾਇਰਾਂ ਵਿੱਚ ਸਿੰ ਗ ਮਾ ਰੇ ਜਾ ਰਹੇ ਹਨ ਜਿਸ ਤੋ ਬਾਅਦ ਸੜਕ ਤੇ ਸਾਈਕਲ ਸਵਾਰ ਵਿਅਕਤੀ ਨੂੰ ਆਪਣੇ ਦੋਹਾ ਸਿੰ ਗਾਂ ਤੇ ਚੁੱਕ ਕੇ ਸੜਕ ਤੇ ਸੁੱ ਟਿ ਆ ਜਾ ਰਿਹਾ ਹੈ ਜਿਸ ਨੂੰ ਦੂਰ ਖੜੇ ਇਕ ਵਿਅਕਤੀ ਵੱਲੋ

ਆਪਣੇ ਮੋਬਾਇਲ ਚ ਕੈਦ ਕਰਕੇ ਸ਼ੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਗਿਆ ਜਾਣਾਕਰੀ ਮੁਤਾਬਿਕ ਭੂਤਰੇ ਢੱਠੇ ਦੀ ਲ ਪੇ ਟ ਵਿੱਚ ਇਕ ਵਿਅਕਤੀ ਸਣੇ ਔਰਤ ਗੰ ਭੀ ਰ ਰੂਪ ਚ ਜਖਮੀ ਹੋ ਗਈ ਹੈ ਜਿਹਨਾ ਨੂੰ ਕਿ ਲੋਕਾ ਨੇ ਬੜੀ ਮੁਸ਼ੱਕਤ ਨਾਲ ਢੱਠੇ ਤੋ ਬਚਾ ਕੇ ਵੱਖ ਵੱਖ ਹਸਪਤਾਲਾ ਚ ਦਾਖਿਲ ਕਰਵਾਇਆਂ ਹੈ ਘਟਨਾ ਦਾ ਪਤਾ ਲੱਗਦੇ ਹੀ ਡੀ ਐੱਸ ਪੀ ਤਪਾ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਜਿਹਨਾ ਨੇ ਇਕੱਠੀ ਹੋਈ ਭੀੜ ਨੂੰ ਖ ਦੇ ੜ ਕੇ ਪੁਲਿਸ ਅਤੇ ਵੈਟਨਰੀ ਡਾਕਟਰਾ ਦੀ ਸਹਾਇਤਾ ਨਾਲ ਢੱਠੇ ਨੂੰ ਕਾ ਬੂ ਕੀਤਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Check Also

ਬਾਲੀਵੁੱਡ ਦੀ ਇਸ ਮਸਹੂਰ ਅਦਾਕਾਰਾ ਨੇ ਕਰੋਨਾ ਨਾਲ ਤੋ ੜਿ ਆ ਦ ਮ

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਬਾਲੀਵੁੱਡ ਦੀ ਮਸ਼ਹੂਰ ਅਧਿਕਾਰਾਂ ਤੇ …