Breaking News
Home / Misc / ਜਹਾਜ਼ ਦਾ ਸਮਾਨ ਚੋਰੀ ਹੋਣ ਤੋਂ ਬਾਅਦ ਪਿੰਡ ਵਾਲਿਆਂ ਨੇ ਪਾਈ ਵੀਡੀਓ

ਜਹਾਜ਼ ਦਾ ਸਮਾਨ ਚੋਰੀ ਹੋਣ ਤੋਂ ਬਾਅਦ ਪਿੰਡ ਵਾਲਿਆਂ ਨੇ ਪਾਈ ਵੀਡੀਓ

ਬੀਤੇ ਦਿਨੀ ਜਿਲਾ ਮੋਗਾ ਦੇ ਪਿੰਡ ਲੰਗਿਆਣਾ ਚ ਭਾਰਤੀ ਫੌਜ ਦਾ ਲ ੜਾ ਕੂ ਜਹਾਜ ਮਿਗ 21 ਖੇਤਾ ਚ ਕ੍ਰੈ ਸ਼ ਹੋ ਗਿਆ ਸੀ ਜਿਸ ਕਾਰਨ ਜਹਾਜ ਦੇ ਪਾਈਲਟ ਅਭਿਨਵ ਚੌਧਰੀ ਸ਼ ਹੀ ਦ ਹੋ ਗਏ ਸਨ ਅਜਿਹੇ ਵਿੱਚ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਇਕ ਆਡਿਉ ਵਾਿੲਰਲ ਹੋ ਰਹੀ ਸੀ ਕਿ ਜਹਾਜ ਦੇ ਮਲਬੇ ਦਾ ਸਮਾਨ ਪਿੰਡ ਦੇ ਕੁਝ ਲੋਕ ਚੁੱਕ ਕੇ ਲੈ ਗਏ ਹਨ ਤੇ ਸਮਾਨ ਨੂੰ ਉਸੇ ਜਗ੍ਹਾ ਵਾਪਿਸ ਰੱਖਣ ਵਾਸਤੇ ਅਨਾਊਮੈਂਟ ਕੀਤੀ ਜਾ ਰਹੀ ਸੀ ਉੱਥੇ ਹੀ ਹੁਣ ਇਸ ਆਡਿਉ ਸਬੰਧੀ

ਪਿੰਡ ਦੇ ਕੁਝ ਨੌਜਵਾਨਾ ਨੇ ਲਾਈਵ ਹੋ ਕੇ ਸਪੱਸ਼ਟੀਕਰਨ ਦਿੱਤਾ ਹੈ ਉਹਨਾਂ ਦੱਸਿਆ ਕਿ ਜਹਾਜ ਦਾ ਕੁਝ ਹਿੱਸਾ ਜਮੀਨ ਚ ਧਸ ਗਿਆ ਸੀ ਜਿਸ ਨੂੰ ਕੱਢਣ ਵਾਸਤੇ ਪਿੰਡ ਦੇ ਨੌਜਵਾਨਾ ਵੱਲੋ ਆਰਮੀ ਦੀ ਪੂਰੀ ਮਦਦ ਕੀਤੀ ਗਈ ਹੈ ਇੱਥੋਂ ਤੱਕ ਕਿ ਘਟਨਾ ਵਾਲੇ ਦਿਨ ਮੀਂਹ ਹਨੇਰੀ ਚੱਲਣ ਦੇ ਬਾਵਜੂਦ ਪਿੰਡ ਵਾਸੀਆ ਨੇ ਪਾਈਲਟ ਨੂੰ ਲੱਭਣ ਵਾਸਤੇ ਆਰਮੀ ਦਾ ਪੂਰਾ ਸਾਥ ਦਿੱਤਾ ਅਤੇ ਆਰਮੀ ਵਾਸਤੇ ਲੰਗਰ ਦਾ ਪ੍ਰਬੰਧ ਵੀ ਪਿੰਡ ਵਾਸੀਆ ਦੁਆਰਾਂ ਹੀ ਕੀਤਾ ਗਿਆ

ਜਿਸ ਦੇ ਚੱਲਦਿਆਂ ਜਾਣ ਸਮੇ ਆਰਮੀ ਅਫਸਰ ਸਾਡੇ ਪਿੰਡ ਦੇ ਸਰਪੰਚ ਨੂੰ ਸਨਮਾਨਿਤ ਕਰਕੇ ਗਏ ਹਨ ਉਹਨਾਂ ਦੱਸਿਆ ਕਿ ਜਿਸ ਬਲੈਕ ਬੌਕਸ ਦੀ ਗੱਲ ਹੋ ਰਹੀ ਹੈ ਉਹ ਬਲੈਕ ਬੌਕਸ ਜਮੀਨ ਚ 10 ਫੁੱਟ ਹੇਠਾ ਧੱਸੇ ਜਹਾਜ ਚੋ ਬ ਰਾ ਮਦ ਹੋਇਆਂ ਹੈ ਜਿਸ ਉਪਰੰਤ ਹੁਣ ਆਰਮੀ ਸਾਡੇ ਪਿੰਡੋਂ ਜਹਾਜ ਦੇ ਮਲਬੇ ਨੂੰ ਲਿਜਾ ਚੁੱਕੀ ਹੈ ਉਕਤ ਨੌਜਵਾਨ ਨੇ ਲੋਕਾ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਪਿੰਡ ਵਾਸੀਆ ਬਾਰੇ ਗਲਤ ਅ ਫ ਵਾ ਹਾ ਨਾ ਫੈਲਾਈਆਂ ਜਾਣ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਆਹ ਦੇਖ ਲਉ ਨਸ਼ੇ ਚ ਟਲੀ ਮਹਿਲਾ ਦੀਆਂ ਕਰ ਤੂਤਾਂ

ਉਕਤ ਤਸਵੀਰਾ ਪਠਾਨਕੋਟ ਤੋ ਸਾਹਮਣੇ ਆਈਆਂ ਹਨ ਜਿਹਨਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ …