Breaking News
Home / Misc / ਆਹ ਕੀ ਮਸਲਾ? ਬਜ਼ੁਰਗ ਨਾਲ ਛੋਟੀ ਉਮਰ ਦੀ ਕੁੜੀ ਦਾ ਵਿਆਹ

ਆਹ ਕੀ ਮਸਲਾ? ਬਜ਼ੁਰਗ ਨਾਲ ਛੋਟੀ ਉਮਰ ਦੀ ਕੁੜੀ ਦਾ ਵਿਆਹ

ਸੋਸ਼ਲ ਮੀਡੀਆ ਦੇ ਉੱਪਰ ਇਕ ਨਵੀਂ ਵਿਆਹੀ ਜੋੜੀ ਦੀਆਂ ਕੁਝ ਵੀਡੀਓਜ਼ ਅਤੇ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਵੀਡੀਓਜ਼ ਅਤੇ ਤਸਵੀਰਾਂ ਵਿੱਚ ਵਿਆਹ ਦੀਆਂ ਰਸਮਾਂ ਹੁੰਦੀਆਂ ਦਿਖਾਈ ਦਿੰਦੀਆਂ ਨੇ ਜੀ ਨਹੀਂ ਰਸਮਾਂ ਵਿੱਚ ਕੁੱਝ ਵੀ ਖਾਸ ਨਹੀਂ ਹੈ ਸਭ ਕੁਝ ਆਮ ਵਿਆਹਾਂ ਵਰਗੇ ਪਰ ਖ਼ਾਸ ਨਵਾਂ ਵਿਆਹੇ ਜੋੜੇ ਇਸ ਨੂੰ ਦੇਖ ਕੇ ਤੁਸੀਂ ਵੀ ਇੱਕ ਵਾਰ ਸੋਚਣ ਨੂੰ ਮਜਬੂਰ ਹੋ ਜਾਓਗੇ ਅਸਲ ਵਿੱਚ ਵਿਆਹ ਕਰਵਾਉਣ ਵਾਲੇ ਲਾੜੀ ਦੀ ਉਮਰ ਸੱਠ ਪੈਂਹਠ ਸਾਲ ਜਾਪ ਰਹੀ ਹੈ ਜਦ ਕਿ ਲਾੜੀ ਦੀ ਉਮਰ ਉਸ ਨਾਲੋਂ

ਕਾਫੀ ਘੱਟ ਲੱਗਦੀ ਹੈ ਇਨ੍ਹਾਂ ਵੀਡੀਓਜ਼ ਵਿੱਚ ਬਕਾਇਦਾ ਵਿਆਹ ਦੀਆਂ ਰਸਮਾਂ ਅਦਾ ਕੀਤੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਇਸ ਵਿਆਹ ਨੂੰ ਲੈ ਕੇ ਲੋਕਾਂ ਵੱਲੋਂ ਅਨੇਕਾਂ ਤਰ੍ਹਾਂ ਦੀਆਂ ਰਾਏ ਪੇਸ਼ ਕੀਤੀ ਜਾ ਰਹੀ ਹੈ ਕੋਈ ਇਸ ਨੂੰ ਮਜ਼ਾਕ ਮਜ਼ਾਕ ਵਿੱਚ ਸੱਚਾ ਪਿਆਰ ਦੱਸ ਰਹੀ ਹੈ ਅਤੇ ਕੋਈ ਕੁੜੀ ਦੀ ਮਜਬੂਰੀ ਕਹਿ ਰਿਹੈ ਪਰ ਅਸਲ ਮਾਮਲਾ ਕੀ ਹੈ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹਾਲਾਂਕਿ ਕੁੱਝ ਸੋਸ਼ਲ ਮੀਡੀਆ ਯੂਜ਼ਰ ਇਸ ਵੀਡੀਓ ਨੂੰ ਪੁਰਾਣੀ ਵੀ ਦੱਸ ਰਹੇ ਨੇ ਪਰ ਫਿਲਹਾਲ ਇਸ ਵੀਡੀਓ ਬਾਰੇ ਕੋਈ ਵੀ ਟਿੱਪਣੀ ਕਰਨੀ ਨਾਮੁਨਾਸਿਬ ਹੋਵੇਗ

ਇਸ ਪੂਰੇ ਮਾਮਲੇ ਤੇ ਤੁਹਾਡਾ ਕੀ ਕਹਿਣਾ ਕੁਮੈਂਟ ਬਾਕਸ ਚ ਆਪਣੀ ਰਾਇ ਜ਼ਰੂਰ ਦਿਉ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Check Also

ਆਹ ਦੇਖ ਲਉ ਨਸ਼ੇ ਚ ਟਲੀ ਮਹਿਲਾ ਦੀਆਂ ਕਰ ਤੂਤਾਂ

ਉਕਤ ਤਸਵੀਰਾ ਪਠਾਨਕੋਟ ਤੋ ਸਾਹਮਣੇ ਆਈਆਂ ਹਨ ਜਿਹਨਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ …