Breaking News
Home / News / ਯੋਗੀ ਅਦਿੱਤਿਆਨਾਥ ਨਾਲ ਹੋਗੀ ਮਾ ੜੀ

ਯੋਗੀ ਅਦਿੱਤਿਆਨਾਥ ਨਾਲ ਹੋਗੀ ਮਾ ੜੀ

ਬੇਸ਼ੱਕ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਪੰਜਾਬ ਦੇ ਮਾਮਲਿਆਂ ਚ ਆਪਣੀਆਂ ਸਲਾਹਾਂ ਦੇ ਰਹੇ ਹਨ ਪਰ ਉਹਨਾਂ ਦੇ ਆਪਣੇ ਸੂਬੇ ਦੇ ਵਿੱਚ ਕਰੋਨਾ ਮਰੀਜਾ ਦਾ ਕੀ ਹਾਲ ਹੈ ਇਹ ਕਿਸੇ ਤੋ ਲੁਕਿਆ ਨਹੀ ਹੈ ਹਾਲਾਤ ਇਹ ਹਨ ਕਿ ਹੁਣ ਉਹਨਾਂ ਦੇ ਸੂਬੇ ਦੇ ਆਪਣੇ ਲੋਕ ਉਹਨਾਂ ਦਾ ਸ਼ ਰੇ ਆਮ ਵਿਰੋਧ ਕਰਨ ਲੱਗ ਪਏ ਹਨ ਮਾਮਲਾ ਮੇਰਠ ਦੇ ਪਿੰਡ ਬਿਚੋਲੀ ਤੋ ਸਾਹਮਣੇ ਆਇਆ ਹੈ ਜਿੱਥੇ ਯੂ ਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਕਰੋਨਾ ਦੀ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਪੁੱਜੇ ਸੀ ਪਰ ਪਿੰਡ ਦੇ ਇਕ ਬਜੁਰਗ ਨੇ ਗਲੀ ਚ

ਮੰਜੇ ਅਤੇ ਰੱਸੀ ਲਗਾ ਕੇ ਗਲੀ ਨੂੰ ਪੂਰੀ ਤਰਾ ਬੰਦ ਕਰ ਦਿੱਤਾ ਅਤੇ ਯੋਗੀ ਅਦਿੱਤਿਆਨਾਥ ਨੂੰ ਗਲੀ ਚ ਵ ੜ ਨ ਹੀ ਨਹੀ ਦਿੱਤਾ ਅਤੇ ਯੋਗੀ ਅਦਿੱਤਿਆਨਾਥ ਨੂੰ ਪੁੱਠੇ ਪੈਰੀਂ ਵਾਪਿਸ ਮੁੜਨਾ ਪਿਆਂ ਦੱਸ ਦਈਏ ਕਿ ਯੂ ਪੀ ਵਿੱਚ ਕਰੋਨਾ ਦੀ ਸਥਿਤੀ ਇਨੀ ਦਿਨੀ ਬਦ ਤੋ ਬਦਤਰ ਬਣੀ ਹੋਈ ਹੈ ਜਿਸ ਕਾਰਨ ਵਿਰੋਧੀਆਂ ਵੱਲੋ ਯੋਗੀ ਸਰਕਾਰ ਦੇ ਉੱਪਰ ਉਂਗਲਾਂ ਉਠਾਈਆਂ ਜਾ ਰਹੀਆਂ ਹਨ ਅਤੇ ਇਸ ਵੀਡਿਉ ਨੇ ਵੀ ਯੋਗੀ ਸਰਕਾਰ ਦੇ ਕਰੋਨਾ ਲਈ ਕੀਤੇ ਪ੍ਰਬੰਧਾਂ ਦੀ ਕਿਤੇ ਨਾ ਕਿਤੇ ਪੋਲ੍ਹ ਖੋਲ ਕੇ ਰੱਖ ਦਿੱਤੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Check Also

ਦੇਖੋ ਪ੍ਰੀਤ ਸੇਖੋਂ ਨੂੰ ਕਿਵੇਂ ਕੀਤਾ ਪੁਲਿਸ ਨੇ ਕਾਬੂ?

ਪੰਜਾਬ ਪੁਲੀਸ ਵੱਲੋਂ ਬੀਤੇ ਦਿਨ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂ ਗ ਸ ਟ …