Home / News / ਆਹ ਦੇਖੋ 5G ਟਾਵਰਾਂ ਦਾ ਕ ਹਿ ਰ ਪੂਰਾ ਪਿੰਡ ਕਰਕੇ ਰੱਖਤਾ ਤ ਬਾਹ

ਆਹ ਦੇਖੋ 5G ਟਾਵਰਾਂ ਦਾ ਕ ਹਿ ਰ ਪੂਰਾ ਪਿੰਡ ਕਰਕੇ ਰੱਖਤਾ ਤ ਬਾਹ

ਕਰੋਨਾ ਮ ਹਾ ਮਾ ਰੀ ਨੇ ਪੂਰੇ ਦੇਸ਼ ਦੇ ਵਿੱਚ ਕ ਹਿ ਰ ਮ ਚਾ ਇ ਆ ਹੋਇਆਂ ਹੈ ਪਰ ਉੱਥੇ ਹੀ ਕਰੋਨਾ ਨੂੰ ਲੈ ਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਹਰਿਆਣਾ ਦੇ ਕਿਸਾਨ ਨਾਲ ਗੱਲਬਾਤ ਕਰਦੇ ਹੋਏ ਵੱਡੇ ਖੁਲਾਸੇ ਕੀਤੇ ਉਕਤ ਕਿਸਾਨ ਦਾ ਕਹਿਣਾ ਹੈ ਕਿ ਮੇਰੇ ਪਿੰਡ ਟਿਟੋਲੀ ਵਿੱਚ 5 ਜੀ ਟਾਵਰ ਲਗਾਇਆ ਗਿਆ ਹੈ ਜਿਸ ਤੋ ਬਾਅਦ ਪਿੰਡ ਦੇ ਕਈ ਲੋਕਾ ਦੀ ਮੌਤ ਹੋ ਗਈ ਜਿਸ ਤੋ ਬਾਅਦ ਪਿੰਡ ਵਾਸੀਆ ਵੱਲੋ 5 ਜੀ ਟਾਵਰ ਨੂੰ ਬੰਦ ਕਰ ਦਿੱਤਾ ਗਿਆ ਤਾ

ਮੌਤਾ ਦੀ ਗਿਣਤੀ ਘੱਟ ਗਈ ਹੈ ਉਹਨਾਂ ਆਖਿਆਂ ਕਿ 15 ਅਪ੍ਰੈਲ ਨੂੰ ਉਹਨਾਂ ਦੇ ਪਿੰਡ ਚ 5 ਜੀ ਟਾਵਰ ਚਾਲੂ ਕੀਤਾ ਗਿਆ ਜਿਸ ਕਾਰਨ ਪਿੰਡ ਚ ਰੈਡੀਏਸ਼ਨ ਦਾ ਪ੍ਰਭਾਵ ਵੱਧ ਗਿਆ ਤੇ ਹਰ ਰੋਜ ਪਿੰਡ ਚ ਮੌ ਤਾ ਹੋਣ ਲੱਗੀਆਂ ਅਤੇ ਇਸ ਦੌਰਾਨ ਕੁੱਲ ਹੋਈਆ 65 ਮੌਤਾ ਵਿੱਚੋਂ 15 ਮੌਤਾ ਜਵਾਨ ਲੋਕਾ ਦੀਆ ਹੋਈਆ ਜਦਕਿ ਬਾਕੀ ਸਾਰੇ ਬਜੁਰਗ ਲੋਕ ਸਨ ਉਹਨਾ ਦੱਸਿਆ ਕਿ ਇਸ ਤੋ ਬਾਅਦ ਜਦੋ ਪਿੰਡ ਵਾਸੀਆ ਵੱਲੋ 5 ਜੀ ਟਾਵਰ ਦੀ ਲਾਈਨ ਕੱ ਟ ਦਿੱਤੀ ਗਈ ਹੈ ਤਾ ਹੁਣ ਪਿੰਡ ਵਿੱਚ ਕੋਈ ਵੀ ਮੌਤ ਨਹੀ ਹੋਈ ਹੈ ਇਸ ਮੌਕੇ ਚੜੂਨੀ ਨੇ ਆਖਿਆਂ ਕਿ

ਜਲਦ ਹੀ ਸਰਕਾਰ ਇਕ ਅੰਕੜਾ ਪੇਸ਼ ਕਰਨ ਜਾ ਰਹੀ ਹੈ ਕਿ ਜਿਸ ਵੀ ਪਿੰਡ ਦੇ ਲੋਕ ਜ਼ਿਆਦਾ ਬਾਰਡਰਾ ਤੇ ਜਾ ਰਹੇ ਹਨ ਉਹਨਾਂ ਪਿੰਡਾਂ ਵਿੱਚ ਕਰੋਨਾ ਨਾਲ ਜ਼ਿਆਦਾ ਮੌਤਾ ਹੋ ਰਹੀਆ ਹਨ ਜਦਕਿ ਸਚਾਈ ਇਹ ਹੈ ਕਿ ਜਿਹਨਾ ਪਿੰਡਾਂ ਵਿੱਚ 5 ਜੀ ਟਾਵਰ ਲਗਾਏ ਜਾ ਰਹੇ ਹਨ ਉਹਨਾਂ ਪਿੰਡਾਂ ਵਿੱਚ ਮੌਤਾ ਹੋਣ ਦੇ ਮਾਮਲੇ ਜ਼ਿਆਦਾ ਦੇਖਣ ਨੂੰ ਮਿਲ ਰਹੇ ਹਨ ਉਹਨਾਂ ਮੰਗ ਕੀਤੀ ਕਿ ਰੈਡੀਏਸ਼ਨਾ ਦੀ ਵਜ੍ਹਾ ਕਰਕੇ ਟਿਟੋਲੀ ਪਿੰਡ ਚ ਜੋ ਮੌਤਾ ਹੋਈਆ ਹਨ ਉਸ ਦੇ ਤਹਿਤ ਟਾਵਰ ਲਗਾਉਣ ਵਾਲੀ ਕੰਪਨੀ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …