Home / News / ਫੇਸਬੁੱਕ ਤੇ ਫੋਟੋਆਂ ਪਾ ਕੇ ਕ ਸੂ ਤਾ ਫਸਿਆ ਬਾਦਲਾਂ ਦਾ ਬੰਦਾ

ਫੇਸਬੁੱਕ ਤੇ ਫੋਟੋਆਂ ਪਾ ਕੇ ਕ ਸੂ ਤਾ ਫਸਿਆ ਬਾਦਲਾਂ ਦਾ ਬੰਦਾ

ਉਕਤ ਤਸਵੀਰਾ ਦੇ ਵਿੱਚ ਦਿਖਾਈ ਦੇ ਰਹੇ ਵਿਅਕਤੀ ਦਾ ਨਾਮ ਹਰਪਾਲ ਜੁਨੇਜਾ ਹੈ ਜੋ ਕਿ ਪਟਿਆਲ਼ਾ ਤੋ ਅਕਾਲੀ ਦਲ ਦੇ ਜਿਲਾ ਪ੍ਰਧਾਨ ਹਨ ਤਸਵੀਰਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ ਉਹ ਪਟਿਆਲ਼ਾ ਕਲੱਬ ਦੀ ਸਰਕਾਰੀ ਰਸੋਈ ਵਿੱਚ ਗਏ ਜਿੱਥੇ ਉਹਨਾ ਨੇ ਰਜਿੰਦਰਾ ਹ ਸ ਪ ਤਾਲ ਵਿਚਲੇ ਕਰੋਨਾ ਮਰੀਜਾ ਵਾਸਤੇ ਲੰਗਰ ਬਣਾਇਆ ਜਿਸ ਤੇ ਪਟਿਆਲ਼ਾ ਨਿਵਾਸੀ ਇਕ ਰੋਸ਼ਨ ਲਾਲ ਨਾਮ ਦੇ ਵਿਅਕਤੀ ਨੇ ਇ ਲ ਜ਼ਾ ਮ ਲਗਾਏ ਹਨ ਕਿ ਹਰਪਾਲ ਜੁਨੇਜਾ ਨੇ ਸਰਕਾਰੀ ਨਿਯਮਾ ਦੀ ਉਲੰਘਣਾ ਕੀਤੀ ਹੈ ਜੋ ਕਿ

ਬਿਨਾ ਕਰੋਨਾ ਟੈਸਟ ਕਰਵਾਇਆਂ ਹੀ ਸਰਕਾਰੀ ਰਸੋਈ ਵਿੱਚ ਦਾਖਿਲ ਹੋਏ ਜਿਸ ਸਬੰਧੀ ਉਹਨਾਂ ਵੱਲੋ ਇਸ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਗਈ ਹੈ ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਅਕਾਲੀ ਦਲ ਦੇ ਜਿਲਾ ਪ੍ਰਧਾਨ ਹਰਪਾਲ ਜੁਨੇਜਾ ਨੇ ਆਖਿਆਂ ਕਿ ਉਕਤ ਮਾਮਲੇ ਸਬੰਧੀ ਉਹਨਾਂ ਖਿ ਲਾ ਫ ਦਿੱਤੀ ਗਈ ਦਰਖਾਸਤ ਕੇਵਲ ਸਿਆਸਤ ਤੋ ਪ੍ਰੇਰਿਤ ਹੈ ਉਹਨਾਂ ਆਖਿਆਂ ਕਿ ਸਾਰਾ ਪਟਿਆਲ਼ਾ ਜਾਣਦਾ ਹੈ ਕਿ ਕਰੋਨਾ ਮ ਹਾ ਮਾ ਰੀ ਦੇ ਸ਼ੁਰੂ ਹੋਣ ਤੋ ਲੈ ਕੇ ਹੁਣ ਤੱਕ ਕਿਵੇ

ਉਹ ਲੋਕਾ ਦੀ ਸੇਵਾ ਕਰਦੇ ਆ ਰਹੇ ਹਨ ਉਹਨਾਂ ਆਖਿਆਂ ਕਿ ਇਸ ਕਰੋਨਾ ਮ ਹਾ ਮਾ ਰੀ ਦਰਮਿਆਨ ਆਮ ਲੋਕਾ ਦੀ ਸੇਵਾ ਲਈ ਜੋ ਕੰਮ ਕੈਪਟਨ ਅਮਰਿੰਦਰ ਸਿੰਘ, ਮਹਾਰਾਣੀ ਪ੍ਰਨੀਤ ਕੌਰ ਅਤੇ ਪਟਿਆਲ਼ਾ ਦੇ ਚੁਣੇ ਗਏ ਮੇਅਰਾਂ ਨੂੰ ਕਰਨੇ ਚਾਹੀਦੇ ਸਨ ਉਹ ਕੰਮ ਸਾਡੇ ਦੁਆਰਾਂ ਬਾਖੂਬੀ ਕੀਤੇ ਗਏ ਹਨ ਜਿਸ ਕਾਰਨ ਹੁਣ ਵਿਰੋਧੀਆ ਵੱਲੋ ਸਾਡੇ ਦੁਆਰਾਂ ਗਰੀਬਾ ਦੀ ਕੀਤੀ ਜਾ ਰਹੀ ਮਦਦ ਨੂੰ ਰੋਕਣ ਵਾਸਤੇ ਅਜਿਹੀਆਂ ਚਾਲਾ ਨੂੰ ਖੇਡਿਆਂ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਹਰ ਰੋਜ ਵੱਡੀ ਗਿਣਤੀ ਚ

ਉਹਨਾਂ ਨੂੰ ਗਰੀਬਾ ਦੁਆਰਾਂ ਖ਼ਾਣਾ ਪਹੁੰਚਾਉਣ ਲਈ ਫੋਨ ਆ ਰਹੇ ਹਨ ਉਹਨਾਂ ਦੱਸਿਆ ਕਿ ਇਹ ਕੋਈ ਪਹਿਲਾ ਮੌਕਾ ਨਹੀ ਹੈ ਜਦੋ ਲੋਕ ਸੇਵਾ ਭਲਾਈ ਲਈ ਕੀਤੇ ਗਏ ਕੰਮਾ ਦੇ ਬਦਲੇ ਚ ਉਹਨਾਂ ਤੇ ਪਰਚਾ ਦਰਜ ਹੋਇਆਂ ਹੋਵੇ ਬਲਕਿ ਇਸ ਤੋ ਪਹਿਲਾ ਵੀ ਕਈ ਵਾਰ ਉਹਨਾਂ ਦੇ ਵਿਰੋਧੀਆਂ ਦੁਆਰਾਂ ਪਰਚੇ ਦਰਜ ਕਰਵਾਏ ਗਏ ਹਨ ਉਹਨਾਂ ਸ਼ਪੱਸ਼ਟ ਕੀਤਾ ਕਿ ਉਹ ਆਪਣੀ ਸੇਵਾ ਨੂੰ ਨਿਰੰਤਰ ਜਾਰੀ ਰੱਖਣਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …