Home / Misc / ਘਰਵਾਲੀ ਨੂੰ ਕਦੇ ਨਹੀ ਦੱਸਣੀਆਂ ਚਾਹੀਦੀਆਂ ਇਹ 7 ਗੱਲਾਂ !

ਘਰਵਾਲੀ ਨੂੰ ਕਦੇ ਨਹੀ ਦੱਸਣੀਆਂ ਚਾਹੀਦੀਆਂ ਇਹ 7 ਗੱਲਾਂ !

ਇੱਕ ਵਿਅਕਤੀ ਦਾ ਨਵਾਂ ਨਵਾਂ ਵਿਆਹ ਹੋਇਆ ਉਹ ਇੱਕ ਪੀਰ ਕੋਲ ਗਿਆ ਅਤੇ ਕ ਹਿ ਣ ਲੱਗਾ ਕਿ ਪਤਨੀ ਸਾਹਮਣੇ ਕਿਹੜੀਆਂ ਗੱਲਾਂ ਕਰਨ ਤੋਂ ਬਚਣਾ ਚਾਹੀਦਾ ਹੈ।ਇਸਤੇ ਉਸ ਪੀ ਰ ਨੇ ਕਿਹਾ ਆਪਣੀ ਪਤਨੀ ਸਾਹਮਣੇ ਇਹ ਗੱਲਾਂ ਕਦੇ ਨਹੀਂ ਕਰਨੀਆਂ ਚਾਹੀਦੀਆਂ।ਕਦੇ ਵੀ ਆਪਣੀ ਪ ਤ ਨੀ ਦੇ ਸਾਹਮਣੇ ਕਿਸੇ ਦੂਜੀ ਔਰਤ ਦੀ ਤਾ ਰੀ ਫ ਨਾ ਕਰੋ।

ਕਿਉਂਕਿ ਤੁਹਾਡੀ ਪਤਨੀ ਤੁਹਾਡੇ ਤੋਂ ਕੇਵਲ ਆਪਣੀ ਤਾਰੀਫ ਸੁਣਨਾ ਚਾਹੁੰਦੀ ਹੈ।ਕਦੇ ਵੀ ਆ ਪ ਣੀ ਪਤਨੀ ਤੇ ਹੱਥ ਨਹੀਂ ਚੁੱਕਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਉਹ ਤੁਹਾਡੀ ਇੱਜਤ ਕਰਨਾ ਬੰ ਦ ਕਰ ਦੇਵੇਗੀ।ਜੇਕਰ ਗਲਤੀ ਹੋ ਜਾਂਦੀ ਹੈ ਤਾਂ ਉਸਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ।ਕਦੇ ਵੀ ਕਿਸੇ ਮੁ ਸ਼ ਕਿ ਲ ਕਾਰਣ ਆਪਣੀ ਪਤਨੀ ਸਾ ਹ ਮ ਣੇ ਰੋਣਾ ਨਹੀਂ ਚਾਹੀਦਾ ਕਿਉਂਕਿ ਹਰ ਪਤਨੀ ਇੱਕ ਬਹਾਦਰ ਪਤੀ ਚਾਹੁੰਦੀ ਹੈ।ਅਜਿਹਾ ਕ ਰ ਨ ਤੇ ਤੁਸੀਂ ਉਸ ਸਾਹਮਣੇ ਕਮਜ਼ੋਰ ਪੈ ਜਾਵੋਂਗੇ।ਕਦੇ ਵੀ ਆਪਣੀ ਪਤਨੀ ਨੂੰ ਆਪਣੀ ਕਮਾਈ ਵਾਰੇ ਨਾ ਦੱਸੋ।

ਕਿਉਂਕਿ ਜੇ ਕ ਰ ਜਿਆਦਾ ਤਨਖਾਹ ਹੈ ਤਾਂ ਉਹ ਫਜ਼ੂਲ ਖਰਚੀ ਕਰੇਗੀ ਅਤੇ ਜੇੇਕਰ ਘੱਟ ਹੈ ਤਾਂ ਉਹ ਤੁਹਾਨੂੰ ਤਾਨੇ ਮਾ ਰੇ ਗੀ। ਪਤਨੀ ਸਾਹਮਣੇ ਕਦੇ ਵੀ ਆਪਣੇ ਮਾਤ ਪਿਤਾ ਦੀ ਬੁ ਰਾ ਈ ਨਹੀਂ ਕਰਨੀ ਚਾਹੀਦੀ। ਕਦੇ ਵੀ ਉਸਦੇ ਘਰਵਾਲਿਆਂ ਖਿ ਲਾ ਫ ਅ ਪ ਸ਼ ਬ ਦ ਨਹੀਂ ਬੋਲਣੇ ਚਾਹੀਦੇ।ਇਸ ਨਾਲ ਉਹ ਤੁਹਾਡੀ ਇੱਜਤ ਕਰਨਾ ਬੰਦ ਕਰ ਦੇਵੇਗੀ।ਇਹ ਕੁਝ ਗੱ ਲਾਂ ਭੁੱਲ ਕੇ ਵੀ ਆਪਣੀ ਪਤਨੀ ਸਾਹਮਣੇ ਨਾ ਕਰੋ।

Check Also

ਟਰੱਕ ਡਰਾਇਵਰ ਤੋਂ ਰਿਸ਼ਵਤ ਮੰਗਣਾ ਪੁਲਿਸ ਵਾਲੇ ਨੂੰ ਪਿਆ ਮਹਿੰਗਾ

ਮੁਜੱਫਰਨਗਰ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਜਿਸ ਵਿੱਚ …