Home / News / ਲਓ ਚੜੂਨੀ ਨੇ ਹਿਲਾਤੀ ਕੇਂਦਰ ਸਰਕਾਰ

ਲਓ ਚੜੂਨੀ ਨੇ ਹਿਲਾਤੀ ਕੇਂਦਰ ਸਰਕਾਰ

ਦੇਸ਼ ਦੇ ਕਿਸਾਨਾ ਦਾ ਖੇਤੀ ਕਾਨੂੰਨਾ ਦੇ ਖਿਲਾਫ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦੌਰਾਨ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਸ਼ੋਸ਼ਲ ਮੀਡੀਆ ਤੇ ਲਾਿੲਵ ਹੋ ਕੇ ਮੋਦੀ ਸਰਕਾਰ ਨੂ ਨਿਸ਼ਾਨੇ ਤੇ ਲਿਆ ਉਹਨਾਂ ਆਖਿਆਂ ਕਿ ਦੇਸ਼ ਦੇ ਲੋਕਾ ਨੇ ਮੋਦੀ ਸਰਕਾਰ ਨੂੰ ਬਹੁਮਤ ਨਾਲ ਜਿਤਾ ਕਿ ਦੇਸ਼ ਦੀ ਸੱਤਾ ਸੌਪੀ ਸੀ ਪਰ ਹੁਣ ਸਰਕਾਰ ਇਹ ਭੁੱਲ ਚੁੱਕੀ ਹੈ ਕਿ ਸਰਕਾਰ ਜਨਤਾ ਲਈ ਹੁੰਦੀ ਹੈ ਨਾ ਕਿ

ਜਨਤਾ ਸਰਕਾਰ ਲਈ ਹੁੰਦੀ ਹੈ ਪਰ ਦੇਖਣ ਵਿੱਚ ਆ ਰਿਹਾ ਹੈ ਕਿ ਸਰਕਾਰ ਜਨਤਾ ਪ੍ਰਤੀ ਆਪਣੀ ਵਚਨਬੱਧਤਾ ਚ ਫੇਲ ਰਹੀ ਹੈ ਚੜੂਨੀ ਨੇ ਆਖਿਆਂ ਕਿ ਦੇਸ਼ ਦੇ ਵਿੱਚ ਕਰੋਨਾ ਮ ਹਾ ਮਾ ਰੀ ਦੇ ਚੱਲਦਿਆਂ ਹਾ ਹਾ ਕਾ ਰ ਮ ਚੀ ਹੋਈ ਹੈ ਅਤੇ ਕਰੋਨਾ ਮਰੀਜਾ ਦੀ ਲਾ ਸ਼ਾਂ ਨੂੰ ਜ ਲਾ ਉ ਣ ਵਾਸਤੇ ਸ਼ਮ ਸ਼ਾ ਨ ਘਾਟਾ ਚ ਲਾਈਨਾਂ ਲੱਗੀਆ ਹੋਈਆ ਹਨ ਅਤੇ ਮਿ੍ਰਤਕ ਲੋਕਾ ਦੇ ਸੰ ਸ ਕਾ ਰ ਵਾਸਤੇ ਉਹਨਾ ਦੇ ਪਰਿਵਾਰਾ ਤੋ ਪੈਸੇ ਲਏ ਜਾ ਰਹੇ ਹਨ

ਉਹਨਾਂ ਆਖਿਆਂ ਕਿ ਇਸ ਸਮੇ ਦੇਸ਼ ਦੇ ਹਸਪਤਾਲਾ ਦੇ ਵਿੱਚ ਆਕਸੀਜਨ ਦੀ ਸਖਤ ਜਰੂਰਤ ਹੈ ਅਤੇ ਕਰੋਨਾ ਮ ਹਾ ਮਾ ਰੀ ਨੂੰ ਚੱਲਦਿਆਂ ਡੇਢ ਸਾਲ ਦਾ ਸਮਾ ਬੀਤ ਚੁੱਕਾ ਹੈ ਪਰ ਬਾਵਜੂਦ ਇਸ ਦੇ ਸਰਕਾਰ ਆਕਸੀਜਨ ਦੀ ਖਪਤ ਨੂੰ ਪੂਰਾ ਕਰਨ ਚ ਨਾਕਾਮ ਸਾਬਿਤ ਹੋਈ ਹੈ ਅਤੇ ਲੋਕਾ ਨੂੰ ਆਕਸੀਜਨ ਦੀ ਕਮੀ ਕਰਕੇ ਆਪਣੀਆਂ ਜਾ ਨਾ ਗਵਾਉਣੀਆਂ ਪੈ ਰਹੀਆ ਹਨ ਅਤੇ ਅਜਿਹੇ ਵਿੱਚ ਆਕਸੀਜਨ ਦੇ ਬ ਲੈ ਕ

ਹੋਣ ਦੀਆ ਖਬਰਾ ਵੀ ਸਾਹਮਣੇ ਆ ਰਹੀਆ ਹਨ ਜੋ ਕਿ ਸਰਕਾਰ ਦੇ ਫੇਲ ਰਹਿਣ ਦਾ ਵੱਡਾ ਸਬੂਤ ਹਨ ਉਹਨਾਂ ਆਖਿਆਂ ਕਿ ਇਸ ਸਭ ਦੌਰਾਨ ਦੇਸ਼ ਦਾ ਕਿਸਾਨ ਸਰਕਾਰ ਨਾਲ ਵੱਡੀ ਲੜਾਈ ਲੜ ਰਿਹਾ ਹੈ ਜਿਸ ਵਿੱਚ ਉਸ ਦਾ ਸਾਥ ਦੇਸ਼ ਦਾ ਹਰ ਵਰਗ ਦੇ ਰਿਹਾ ਹੈ ਉਹਨਾਂ ਆਖਿਆਂ ਕਿ ਕਿਸਾਨਾ ਦਾ ਇਹ ਅੰਦੋਲਨ ਸਰਕਾਰ ਦੀਆ ਜੜ੍ਹਾਂ ਤੱਕ ਉਖਾੜ ਦੇਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …