Home / News / ਲਓ ਕਿਸਾਨਾਂ ਨੇ ਘੇ ਰ ਲਏ ਅੰਬਾਨੀਆਂ ਦੇ ਬੰਦੇ

ਲਓ ਕਿਸਾਨਾਂ ਨੇ ਘੇ ਰ ਲਏ ਅੰਬਾਨੀਆਂ ਦੇ ਬੰਦੇ

ਜਿੱਥੇ ਸੂਬੇ ਦੇ ਵਿੱਚ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਹੋ ਰਿਹਾ ਹੈ ਉੱਥੇ ਹੀ ਹੁਣ 5ਜੀ ਨੈੱਟਵਰਕ ਦਾ ਵਿਰੋਧ ਹੋਣਾ ਵੀ ਸ਼ੁਰੂ ਹੋ ਚੁੱਕਿਆਂ ਹੈ ਤਾਜਾ ਮਾਮਲਾ ਲਹਿਰਾਗਾਗਾ ਦੇ ਪਿੰਡ ਲਹਿਲ ਖੁਰਦ ਤੋ ਸਾਹਮਣੇ ਆਇਆ ਹੈ ਜਿੱਥੇ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੈਂਕੜੇ ਕਿਸਾਨਾ ਅਤੇ ਔਰਤਾਂ ਨੇ 5ਜੀ ਨੈੱਟਵਰਕ ਸਬੰਧੀ ਵਿਛਾਈ ਜਾ ਰਹੀ ਕੇਬਲ ਨੂੰ ਰੁਕਵਾ ਕੇ ਰਿਲਾਇੰਸ ਕੰਪਨੀ ਦੇ ਮਾਲਕਾ ਅੰਬਾਨੀਆ ਅਡਾਨੀਆ ਅਤੇ ਮੋਦੀ ਸਰਕਾਰ ਦੇ ਖਿਲਾਫ ਜਮ ਕੇ ਨਾਹਰੇਬਾਜ਼ੀ ਕੀਤੀ

ਇਸ ਮੌਕੇ ਕਿਸਾਨਾ ਦਾ ਕਹਿਣਾ ਸੀ ਕਿ ਜਿਵੇ ਮੋਦੀ ਨੇ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਵੇਚ ਦਿੱਤਾ ਉਹਨਾਂ ਦਾ ਕਿਸਾਨ ਸਿਰੇ ਤੋ ਹੀ ਵਿਰੋਧ ਕਰ ਰਹੇ ਹਨ ਅਤੇ ਹੁਣ ਰਿਲਾਇੰਸ ਕੰਪਨੀ ਦੇ ਵੱਲੋ ਰਾਤ ਸਮੇ ਕੰਮ ਚਲਾ ਕੇ ਚੋਰੀ ਚੋਰੀ ਅੰਡਰਗ੍ਰਾਊਡ ਪਾਈਪਾਂ ਪਾਈਆ ਜਾ ਰਹੀਆ ਸਨ ਪਰ ਮੌਕੇ ਤੇ ਕਿਸਾਨਾ ਵੱਲੋ ਇਕੱਠੇ ਹੋ ਕੇ ਕੰਮ ਰੁਕਵਾ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਜਦੋ ਵੀ ਪਿੰਡ ਵਿੱਚ ਅਜਿਹਾ ਕੋਈ ਵੀ ਕੰਮ ਕਰਨਾ ਹੋਵੇ ਉਸ ਸਬੰਧੀ ਪਿੰਡ ਦੇ ਸਰਪੰਚ ਨੂੰ ਜਾਣੂ ਕਰਵਾਉਣਾ ਜਰੂਰੀ ਹੈ

ਪਰ ਇਹਨਾਂ ਵੱਲੋ ਪਿੰਡ ਦੇ ਸਰਪੰਚ ਨੂੰ ਬਿਨਾ ਜਾਣਕਾਰੀ ਦਿੱਤਿਆ ਹੋਇਆਂ ਰਾਤ ਸਮੇ ਕੰਮ ਸ਼ੁਰੂ ਕਰਕੇ ਇਹ ਅੰਡਰਗ੍ਰਾਊਡ ਪਾਈਪ ਪਾਏ ਜਾ ਰਹੇ ਹਨ ਜਿਸ ਨੂੰ ਕਿ ਮੌਕੇ ਤੇ ਪੁੱਜ ਕੇ ਕਿਸਾਨਾ ਦੁਆਰਾਂ ਰੁਕਵਾ ਦਿੱਤਾ ਗਿਆ ਹੈ ਅਤੇ ਕਰਮਚਾਰੀਆਂ ਨੂੰ ਸਾਫ ਸਾਫ ਆਖ ਦਿੱਤਾ ਗਿਆ ਹੈ ਕਿ ਜਦੋ ਤੱਕ ਤੁਹਾਡਾ ਕੋਈ ਵੱਡਾ ਅਧਿਕਾਰੀ ਆ ਕੇ ਪਿੰਡ ਵਾਸੀਆ ਨਾਲ ਗੱਲਬਾਤ ਨਹੀ ਕਰ ਲੈਦਾ ਅਤੇ ਚੱਲ ਰਹੇ ਕੰਮ ਬਾਰੇ ਸਪੱਸ਼ਟੀਕਰਨ ਨਹੀ ਦੇ ਦਿੰਦਾ ਤਦ ਤੱਕ ਕੰਮ ਨੂੰ ਦੁਬਾਰਾ ਚਾਲੂ ਹੋਣ ਨਹੀ ਦਿੱਤਾ ਜਾਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …