Breaking News
Home / News / ਕਾਂਗਰਸੀ ਸਰਪੰਚ ਨੇ ਅਕਾਲੀ ਬੀਬੀ ਦੇ ਘਰ ਜਾ ਕਰਤਾ ਕਾਂਡ

ਕਾਂਗਰਸੀ ਸਰਪੰਚ ਨੇ ਅਕਾਲੀ ਬੀਬੀ ਦੇ ਘਰ ਜਾ ਕਰਤਾ ਕਾਂਡ

ਜਿਲਾ ਮੋਗਾ ਦੇ ਪਿੰਡ ਖੰਭਾ ਤੋ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਅਕਾਲੀ ਦਲ ਪ੍ਰਧਾਨ ਵੱਲੋ ਆਪਣੇ ਪਿੰਡ ਦੇ ਕਾਗਰਸੀ ਸਰਪੰਚ ਅਤੇ ਮਾਰਕੀਟ ਕਮੇਟੀ ਦੇ ਪ੍ਰਧਾਨ ਤੇ ਉਸ ਉਪਰ ਗੋ ਲ਼ੀ ਆਂ ਚਲਵਾਉਣ ਦੇ ਇ ਲ ਜ਼ਾ ਮ ਲਗਾਏ ਗਏ ਹਨ ਗੱਲਬਾਤ ਕਰਦਿਆ ਹੋਇਆਂ ਉਹਨਾਂ ਆਖਿਆਂ ਕਿ ਪਿੰਡ ਦੇ ਸਰਪੰਚ ਮਹਿਲ ਸਿੰਘ ਅਤੇ ਅਤੇ ਉਸ ਦੇ ਭਰਾ ਮਾਰਕੀਟ ਕਮੇਟੀ ਦੇ ਚੇਅਰਮੈਨ ਜਰਨੈਲ ਸਿੰਘ ਦੁਆਰਾਂ ਅਕਾਲੀ ਦਲ ਦੀ ਜਿਲਾ ਪ੍ਰਧਾਨ ਬੀਬੀ ਮਨਜੀਤ ਕੌਰ ਦੇ ਭਤੀਜੇ ਗੁਰਬਖਸ਼ ਸਿੰਘ ਨਾਲ

ਖ ਹਿਬਾ ਜੀ ਦੇ ਚੱਲਦਿਆਂ ਉਸ ਦੀ ਕੁੱ ਟ ਮਾ ਰ ਕੀਤੀ ਹੈ ਅਤੇ ਅਕਾਲੀ ਦਲ ਦੀ ਜਿਲਾ ਪ੍ਰਧਾਨ ਬੀਬੀ ਮਨਜੀਤ ਕੌਰ ਦੇ ਘਰ ਦੇ ਬਾਹਰ ਗਾ ਲੀ ਗ ਲੋ ਚ ਕਰਦਿਆਂ ਹੋਇਆਂ ਫਾ ੲ ਰਿੰ ਗ ਕੀਤੀ ਹੈ ਜਿਸ ਦੀ ਵੀਡਿਉ ਰਿਕਾਰਡਿੰਗ ਵੀ ਉਹਨਾ ਕੋਲ ਮੌਜੂਦ ਹੈ ਉਹਨਾਂ ਦੱਸਿਆ ਕਿ ਉਹਨਾਂ ਵੱਲੋ ਇਸ ਦੀ ਸ਼ਿ ਕਾ ਇ ਤ ਪੁਲਿਸ ਕੋਲ ਦਰਜ ਕਰਵਾਈ ਗਈ ਹੈ ਪਰ ਉਕਤ ਦੋਹਾ ਕਾਗਰਸੀ ਆਗੂਆਂ ਦੇ ਦਬਾਅ ਹੇਠ ਪੁਲਿਸ ਕੋਈ ਵੀ ਕਾਰਵਾਈਂ ਨਹੀ ਕਰ ਰਹੀ ਹੈ ਉਹਨਾਂ ਸ਼ਪੱਸ਼ਟ ਕੀਤਾ ਕਿ ਜੇਕਰ ਪੁਲਿਸ ਵੱਲੋ ਕੋਈ ਕਾਰਵਾਈ ਨਹੀ ਕੀਤੀ ਜਾਦੀ ਤਾ ਉਹ ਇਸ ਮੁੱਦੇ ਨੂੰ ਅਕਾਲੀ ਦਲ ਦੀ ਪਾਰਟੀ ਪੱਧਰ ਤੇ ਉਠਾਉਣਗੇ

ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਕੋਲ ਗੁਰਬਖਸ਼ ਸਿੰਘ ਵਾਸੀ ਪਿੰਡ ਖੰਭਾ ਵੱਲੋ ਦਿੱਤੀ ਹੋਈ ਦਰਖਾਸਤ ਪੁੱਜੀ ਹੈ ਜਿਸ ਵਿੱਚ ਪਿੰਡ ਦੇ ਸਰਪੰਚ ਸਮੇਤ ਛੇ ਵਿਅਕਤੀਆਂ ਤੇ ਉਸ ਨਾਲ ਕੁੱ ਟ ਮਾ ਰ ਕਰਨ ਅਤੇ ਘਰ ਅੱਗੇ ਫ਼ਾ ਇ ਰ ਕਰਨ ਸਬੰਧੀ ਲਿਖਿਆਂ ਹੋਇਆਂ ਹੈ ਉਹਨਾਂ ਦੱਸਿਆ ਕਿ ਪੁਲਿਸ ਵੱਲੋ ਮਾਮਲੇ ਸਬੰਧੀ ਤ ਫ ਤੀ ਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਦੌਰਾਨ ਜੋ ਵੀ ਤੱ ਥ ਸਾਹਮਣੇ ਆਉਣਗੇ ਉਸ ਦੇ ਆਧਾਰ ਤੇ ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਦੇਖੋ ਪ੍ਰੀਤ ਸੇਖੋਂ ਨੂੰ ਕਿਵੇਂ ਕੀਤਾ ਪੁਲਿਸ ਨੇ ਕਾਬੂ?

ਪੰਜਾਬ ਪੁਲੀਸ ਵੱਲੋਂ ਬੀਤੇ ਦਿਨ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂ ਗ ਸ ਟ …