Home / News / ਅੰਮ੍ਰਿਤਸਰ ਚ ਕੋਰੋਨਾ ਸੈਂਪਲ ਲੈਣ ਵਾਲੀ ਲੈਬ ਨੇ ਕਰਤਾ ਨਵਾਂ ਹੀ ਕਾਰ ਨਾਮਾ

ਅੰਮ੍ਰਿਤਸਰ ਚ ਕੋਰੋਨਾ ਸੈਂਪਲ ਲੈਣ ਵਾਲੀ ਲੈਬ ਨੇ ਕਰਤਾ ਨਵਾਂ ਹੀ ਕਾਰ ਨਾਮਾ

ਦੇਸ਼ ਭਰ ਦੇ ਵਿੱਚ ਕਰੋਨਾ ਨੇ ਤ ਬਾ ਹੀ ਮ ਚਾ ਰੱਖੀ ਹੈ ਆਏ ਦਿਨ ਹੀ ਮੌਤ ਦਰ ਵਿੱਚ ਤੇਜੀ ਨਾਲ ਵਾਧਾ ਹੋ ਰਿਹਾ ਹੈ ਅਤੇ ਕਰੋਨਾ ਪਾਜੀਟਿਵ ਮਰੀਜਾ ਦੇ ਮਾਮਲੇ ਵੀ ਤੇਜੀ ਨਾਲ ਸਾਹਮਣੇ ਆ ਰਹੇ ਹਨ ਉੱਥੇ ਹੀ ਅੰਮਿ੍ਰਤਸਰ ਦੀ ਇਕ ਸਰਕਾਰੀ ਲੈਬੋਟਰੀ ਚ ਕਰੋਨਾ ਜਾਂ ਚ ਦੌਰਾਨ ਲਾ ਪ ਰ ਵਾ ਹੀ ਵਰਤਣ ਦੀ ਗੱਲ ਸਾਹਮਣੇ ਆਈ ਹੈ ਅਸਲ ਵਿੱਚ ਇਕ ਜਾਂ ਚ ਕੇਦਰ ਚ 900 ਤੋ ਵੱਧ ਲੋਕਾ ਦੇ ਕਰੋਨਾ ਪਾਜੀਟਿਵ ਪਾਏ ਜਾਣ ਨਾਲ ਸਭ ਹੈਰਾਨ ਸਨ ਪਰ ਇਹ ਮਾਮਲਾ

ਉਦੋਂ ਹੋਰ ਵੀ ਹੈ ਰਾ ਨੀਜ ਨ ਕ ਜਾਪਿਆ ਜਦੋ ਉਕਤ ਲੈਬ ਮੁਤਾਬਿਕ ਕਰੋਨਾ ਪਾਜੀਟਿਵ ਪਾਏ ਪੰਜ ਡਾਕਟਰਾ ਦੀ ਰਿਪੋਰਟ ਅਗਲੇ ਦਿਨ ਹੀ ਨੈਗੇਟਿਵ ਆ ਗਈ ਜਿਸ ਉਪਰੰਤ ਸਿਵਲ ਸਰਜਨ ਨੇ ਘਟਨਾ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ ਅਤੇ ਬਾਕੀ ਦੇ ਜੋ ਲੋਕ ਕਰੋਨਾ ਪਾਜੀਟਿਵ ਆਏ ਹਨ ਉਹਨਾਂ ਨਾਲ ਸੰਪਰਕ ਕਰਕੇ ਫਿਰ ਤੋ ਕਰੋਨਾ ਜਾਂ ਚ ਕਰਵਾਉਣ ਸਬੰਧੀ ਆਖਿਆਂ ਗਿਆ ਹੈ ਇਸ ਮੌਕੇ ਡਾਕਟਰਾ ਨੇ ਆਖਿਆਂ ਕਿ ਉਹਨਾਂ ਨੂੰ ਆਪਣੀ ਕਰੋਨਾ ਰਿਪੋਰਟ ਪਾਜੀਟਿਵ ਆਉਣ ਤੇ ਸ਼ੱ ਕ ਹੋਇਆਂ ਜਿਸ ਤੇ ਉਹਨਾਂ ਅਗਲੇ ਦਿਨ ਫਿਰ ਤੋ ਜਾਂ ਚ ਕਰਵਾਈ

ਜਿਸ ਦੌਰਾਨ ਉਹ ਨੈਗੇਟਿਵ ਪਾਏ ਗਏ ਉਹਨਾਂ ਆਖਿਆਂ ਕਿ ਰਿਪੋਰਟਾ ਚ ਅਜਿਹੀ ਗ ੜ ਬ ੜੀ ਹੋਣਾ ਮੰਦ ਭਾ ਗਾ ਹੈ ਅਤੇ ਅੱਗੇ ਤੋ ਇਸ ਸਬੰਧੀ ਖਿਆਲ ਰੱਖਣਾ ਚਾਹੀਦਾ ਹੈ ਦੱਸ ਦਈਏ ਕਿ ਬੀਤੇ ਕੁਝ ਦਿਨਾ ਤੋ ਅੰਮਿ੍ਰਤਸਰ ਵਿਖੇ ਕਰੋਨਾ ਮਾਮਲਿਆਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਲੈਬ ਚ ਵਰਤੀ ਗਈ ਕੁਤਾਹੀ ਦੇ ਚੱਲਦਿਆਂ ਹੁਣ ਇਹ ਸਵਾਲ ਉੱਠ ਰਹੇ ਹਨ ਕਿ ਇਹਨਾਂ ਵੱਧਦੇ ਮਾਮਲਿਆਂ ਦੇ ਵਿੱਚ ਅਸਲੀ ਕਰੋਨਾ ਪੀ ੜ ਤਾ ਦੇ ਨਾਲ ਨਾਲ ਪਤਾ ਨਹੀ ਕਿੰਨੇ ਤੰਦਰੁਸਤ ਲੋਕਾ ਨੂੰ ਵੀ ਕਰੋਨਾ ਪਾਜੀਟਿਵ ਐਲਾਨ ਦਿੱਤਾ ਗਿਆ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …