Home / News / ਨਵਜੋਤ ਸਿੱਧੂ ਦਾ ਵੱਡਾ ਧ ਮਾ ਕਾ

ਨਵਜੋਤ ਸਿੱਧੂ ਦਾ ਵੱਡਾ ਧ ਮਾ ਕਾ

ਸਤਿ ਸ੍ਰੀ ਅਕਾਲ ਜੀ ਇਸ ਵੇਲੇ ਦੀ ਵੱਡੀ ਖ਼ਬਰ ਕੈਪਟਨ ਸਰਕਾਰ ਵੱਲੋਂ ਬਣਾਈ ਗਈ ਨਵੀਂ ਸਿੱਟ ਦੇ ਨਾਲ ਟੀ ਵੀ ਸਾਹਮਣੇ ਆ ਰਹੀ ਹੈ ਬੀਤੇ ਦਿਨੀਂ ਸਰਕਾਰ ਦੇ ਵਲੋਂ ਕੋਟਕਪੂਰਾ ਗੋ ਲ਼ੀ ਕਾਂ ਡ ਮਾਮਲੇ ਦੇ ਵਿੱਚ ਡਾ ਨਵੀਂ ਸਿੱਟ ਬਣਾਈ ਗਈ ਹੈ ਜੋ ਕਿ ਛੇ ਮਹੀਨੇ ਦੇ ਵਿੱਚ ਆਪਣੀ ਰਿਪੋਰਟ ਤਿਆਰ ਕਰੇਗੀ ਪਰ ਹੁਣ ਇਹ ਸਿੱਖ ਜਿਹੜੇ ਸਵਾਲ ਖਡ਼੍ਹੇ ਹੋਣੇ ਸ਼ੁਰੂ ਹੋ ਗਏ ਨੇ ਹੁਣ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫੇਰ ਆਪਣੀ ਸਰਕਾਰ ਨੂੰ ਘੇ ਰਿ ਆ ਹੈ ਕੈਪਟਨ ਅਮਰਿੰਦਰ ਸਿੰਘ ਤੇ ਸਿੱਧਾ ਹ ਮ ਲਾ ਕੀਤਾ ਹੈ

ਨਵਜੋਤ ਸਿੰਘ ਸਿੱਧੂ ਨੇ ਆਪਣੇ ਫੇਸਬੁੱਕ ਪੇਜ ਤੇ ਨਵੀਂ ਪੋਸਟ ਪਾਈ ਹੈ ਸਿੱਧੂ ਨੇ ਲਿਖਿਆ ਏ ਅਫ਼ਸੋਸ ! ਨਾਕਾਬਲੀਅਤ ਕਰਕੇ ਸਰਕਾਰ ਹਾਈਕੋਰਟ ਦੇ ਉਹ ਹੁਕਮ ਮੰਨਣ ਲਈ ਮਜ਼ਬੂਰ ਹੈ, ਜਿਸਦੇ ਵਿਰੋਧ ਚ ਪੰਜਾਬ ਦੇ ਲੋਕ ਖੜ੍ਹੇ ਹਨ। ਨਵੀਂ ਸਿਟ (SIT) ਨੂੰ 6 ਮਹੀਨੇ ਹੋਰ ਦੇਣ ਦਾ ਮਤਲਬ ਸਰਕਾਰ ਦੇ ਸਭ ਤੋਂ ਵੱਡੇ ਚੋਣ ਵਾਅਦੇ ਨੂੰ ਬ ਦ ਕਿ ਸ ਮਤੀ ਨਾਲ ਆਉਣ ਵਾਲੀਆਂ ਚੋਣਾਂ ਦੀ ਆਚਾਰ ਸੰਹਿਤਾ ਲਾਗੂ ਹੋਣ ਤੱਕ ਹੋਰ ਲਟਕਾਉਣਾ ਹੈ। ਸਰਕਾਰ ਦੇ ਫ਼ੈਸਲੇਤੇ ਸਵਾਲ ਚੁੱਕਦੇ ਹੋਏ ਸਿੱਧੂ ਨੇ ਆਖਿਆ ਕਿ

ਇਨਸਾਫ਼ ਵਿਚ ਜਾ ਣ ਬੁੱਝ ਕੇ ਦੇਰੀ ਲੋਕਮਤ ਨਾਲ ਵਿਸ਼ਵਾਸ਼ਘਾਤ ਹੈ 6 ਸਾਲਾਂ ਦੌਰਾਨ ਕਈ ਜਾਂ ਚ ਕਮਿਸ਼ਨ ਤੇ ਸਿਟਾ ਬਨਣ ਕਰਕੇ ਸਬੂਤ ਕਮਜ਼ੋਰ ਹੋ ਗਏ ਹਨ ਤੇ ਇਕੋ ਦੋਸ਼ ਬਾਰੇ ਵਾਰ ਵਾਰ ਪੜਤਾਲ ਹੋਣ ਕਾਰਨ ਦੋ ਸ਼ੀ ਆਪਣਾ ਬਚਾਅ ਮਜ਼ਬੂਤ ਕਰਨ ਲਈ ਹੋਰ ਸਿਆਣੇ ਹੋ ਗਏ ਹਨ। ਤਰਨਤਾਰਨ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਉੱਠ ਰਹੇ ਨੇ ਪਹਿਲਾਂ ਸਰਕਾਰ ਦੇ ਵੱਲੋਂ ਕੋਟਕਪੂਰਾ ਗੋ ਲ਼ੀ ਕਾਂ ਡ ਮਾਮਲੇ ਵਿੱਚ

ਸਿੱਟ ਬਣਾਈ ਸੀ ਜਿਸ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ ਹੁਣ ਪਰ ਨਵੀਂ ਸਿੱਟ ਬਣੀ ਅੱਜ ਨੇ ਛੇ ਮਹੀਨੇ ਦੇ ਅੰਦਰ ਪੋਰਟ ਦੇਣੀਆਂ ਲਗਾਤਾਰ ਵਿਰੋਧ ਹੋ ਰਿਹਾ ਇਕ ਪਾਸੇ ਵਿਰੋਧੀ ਧਿਰਾਂ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕ ਰਹੀਆਂ ਹਨ ਦੂਜੇ ਪਾਸੇ ਆਪਣੇ ਹੀ ਜਿਹੜੇ ਲੀਡਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਹਿ ਰਹੇ ਨੇ ਨਵਜੋਤ ਸਿੰਘ ਸਿੱਧੂ ਦੇ ਹਰ ਰੋ ਜ ੜੇ ਹ ਮ ਲੇ ਤੇਜ਼ ਹੋ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਸਵਾਲ ਪੁੱਛੇ ਜਾ ਰਹੇ ਹਨ ਇਸ ਦੇ ਤਿੱਖੇ ਹ ਮ ਲੇ ਕੀਤੇ ਜਾ ਰਹੇ ਨੇ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …