Breaking News
Home / News / ਕੀ ਤੁਸੀਂ ਇਸ ਖਬਰ ਤੇ ਯਕੀਨ ਕਰਦੇ ਹੋ? ਸਾਨੂੰ ਅੰਧ ਵਿਸ਼ਵਾਸ ਲੱਗਦੀ

ਕੀ ਤੁਸੀਂ ਇਸ ਖਬਰ ਤੇ ਯਕੀਨ ਕਰਦੇ ਹੋ? ਸਾਨੂੰ ਅੰਧ ਵਿਸ਼ਵਾਸ ਲੱਗਦੀ

ਅੱਜ ਕੱਲ੍ਹ ਲੋਕ ਭੂਤਾਂ ਪ੍ਰੇਤਾਂ ਤੇ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਅ ਜਿ ਹੀ ਕੋਈ ਚੀਜ਼ ਦੁਨੀਆਂ ਵਿੱਚ ਨਹੀਂ ਹੁੰਦੀ।ਪਰ ਚੰਡੀਗੜ੍ਹ ਦੇ ਡਾਕਟਰ ਸਰੂਪ ਸਿੰਘ ਵੱਲੋਂ ਆਪਣੀ ਜਿੰ ਦ ਗੀ ਦਾ ਇੱਕ ਅਜਿਹਾ ਪੰਨਾ ਫਰੋਲਿਆ ਗਿਆ ਜਿਸਨੂੰ ਸੁਣ ਸਭ ਕੰਬ ਜਾਣਗੇ।ਦਰਅਸਲ ਉਹ ਵਿ ਦੇ ਸ਼ ਤੋਂ ਆਪਣੀ ਪੜਾਈ ਕਰਕੇ ਆਏ ਸਨ। ਉਹ ਆਪਣੀ ਪੜਾਈ ਸੰਬੰਧਿਤ ਖੋਜਾਂ ਕਰਦੇ ਰਹਿੰਦੇ ਸਨ।

ਇਸ ਸਿ ਲ ਸਿ ਲੇ ਵਿੱਚ ਉਹ ਚੀਨ ਅਤੇ ਹੋਰ ਕਈ ਦੇਸ਼ਾਂ ਦੇ ਜੰਗਲਾਂ ਵਿੱਚ ਘੁੰਮ ਕੇ ਵੱਖ ਵੱਖ ਖੋਜਾਂ ਕਰ ਚੁੱਕੇ ਸਨ।ਇੱਕ ਵਾਰ ਉ ਹ ਉੱਤਰਾਖੰਡ ਦੇ ਜੰਗਲ ਵਿੱਚ ਆਪਣੇ ਦੋ ਵਿਦਿਆਰਥੀਆਂ ਅਤੇ ਦੋ ਅਧਿਆਪਕ ਸਾਥੀਆਂ ਨਾਲ ਖੋਜ ਕ ਰ ਨ ਲਈ ਗਏ।ਉਥੇ ਉਹ ਜੰਗਲ ਤੋ ਬਾ ਹ ਰ ਕੈਪ ਵਿੱਚ ਠਹਿਰੇ। ਥੋੜ੍ਹੀ ਦੂਰ ਇੱਕ ਪਿੰਡ ਸੀ ਅਤੇ ਨਾਲ ਹੀ ਇੱਕ ਦੁਕਾਨ।ਉਹ ਸਾਰੇ ਉਸ ਦੁ ਕਾ ਨ ਤੇ ਕੁਝ ਜ਼ਰੂਰੀ ਸਮਾਨ ਲੈਣ ਲੱਗ ਪਏ।

ਦੁਕਾਨਦਾਰ ਨੇ ਕਿਹਾ ਜਿਸ ਘਰ ਵਿੱਚ ਤੁਸੀਂ ਰੁਕਣਾ ਹੈ ਉਥੇ ਪ੍ਰੇਤਾਂ ਦਾ ਵਾ ਸ ਹੈ। ਪਰ ਉਨ੍ਹਾਂ ਨੇ ਗੱਲ ਨਾ ਸੁਣੀ ਅਤੇ ਰਾਤ ਨੂੰ ਸੌਣ ਲਈ ਉਸ ਜੰਗਲ ਦੇ ਨੇੜੇ ਖਾਲੀ ਘਰ ਵਿੱਚ ਚਲੇ ਗ ਏ।ਰਾਤ ਨੂੰ ਉਸ ਘਰ ਵਿੱਚ ਇੱਕ ਸਾਇਆ ਘੁੰ ਮ ਣ ਲੱਗਾ ਅਤੇ ਉਨ੍ਹਾਂ ਤੇ ਵਾਰ ਕਰਨ ਲੱਗਾ।ਇਸਤੇ ਡਾਕ ਟਰ ਬਹੁਤ ਘਬਰਾ ਗਿਆ। ਫਿਰ ਸਾਰੇ ਉਸ ਘਰ ਵਿੱਚੋਂ ਭੱਜਕੇ ਜੰਗਲ ਵਿੱਚ ਚਲੇ ਗਏ ਜਿੱਥੇ ਇੱ ਕ ਖੂਹ ਸੀ।ਪਰ ਉੱਥੇ ਵੀ ਇੱਕ ਪ੍ਰੇਤ ਉਨ੍ਹਾਂ ਨੂੰ ਤੰਗ ਕਰਨ ਲੱਗਾ।ਇਸਤੇ ਡਾਕਟਰ ਨੇ ਸਾਰਿਆਂ ਨੂੰ ਬੈਠ ਕੇ ਪਰਮਾਤਮਾ ਦਾ ਸਿਮਰਨ ਕ ਰ ਨ ਲਈ ਕਿਹਾ।

ਪੂਰੀ ਰਾਤ ਸਿਮਰਨ ਕਰਨ ਨਾਲ ਬੇਹੱਦ ਥੱਕ ਗਏ ਸਨ ਅਤੇ ਹੁਣ ਡ ਰਾ ਉ ਣੀ ਆਂ ਆਵਾਜ਼ਾਂ ਵੀ ਘੱਟ ਗਈਆਂ ਸਨ।ਇੰਨੇ ਨੂੰ ਪਾਠ ਦੀ ਆ ਵਾ ਜ਼ ਆਉਣ ਲੱਗ ਗਈ ਅਤੇ ਉਹ ਪ੍ਰੇਤ ਦੂਰ ਹੋ ਗਏ।ਇਸ ਤਰ੍ਹਾਂ ਉਹ ਸਾਰੇ ਜ ਲ ਦ ਹੀ ਉਥੋ ਭੱਜੇ ਅਤੇ ਆਪਣੀ ਜਾਨ ਬਚਾਈ।ਜਿੰਦਗੀ ਕਈ ਵਾਰ ਅਜਿਹੀਆਂ ਚੀਜ਼ਾਂ ਦਿਖਾ ਹੀ ਦਿੰਦੀ ਹੈ ਜੋ ਵਿਸ਼ਵਾਸਯੋਗ ਨ ਹੀਂ ਹੁੰਦੀਆਂ।

Check Also

ਕਨੇਡਾ ਵਿਚ ਸੁਖਬੀਰ ਅਤੇ ਮਜੀਠੀਆ ਦੀ ਮਸ਼ਹੂਰੀ ਵਾਲੇ ਟਰੱਕ ਨੂੰ ਮਲੀ ਕਾਲਖ

ਕਨੇਡਾ ਵਿਚ ਅਕਾਲੀਆਂ ਦੀ ਮਸ਼ਹੂਰੀ ਵਾਲੇ ਟਰੱਕ ਨੂੰ ਮਲੀ ਕਾਲਖ – ਵਿਨੀਪੈੱਗ ਵਾਲੇ ਟੌਪ-ਫੈਨ ਨੇ …

Leave a Reply

Your email address will not be published. Required fields are marked *