Home / News / ਰਾਜੇਵਾਲ ਨੇ ਕਰਤਾ ਵੱਡਾ ਐਲਾਨ ਕੇਂਦਰ ਨੂੰ ਪਾਤੀ ਬਿਪਤਾ

ਰਾਜੇਵਾਲ ਨੇ ਕਰਤਾ ਵੱਡਾ ਐਲਾਨ ਕੇਂਦਰ ਨੂੰ ਪਾਤੀ ਬਿਪਤਾ

ਦੇਸ਼ ਵਿੱਚ ਕਰੋਨਾ ਮ ਹਾ ਮਾ ਰੀ ਦਾ ਪ੍ਰ ਕੋ ਪ ਲਗਾਤਾਰ ਜਾਰੀ ਹੈ ਅਜਿਹੇ ਵਿੱਚ ਦੇਸ਼ ਦੇ ਕਿਸਾਨ ਆਪਣੀਆਂ ਮੰਗਾ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦੌਰਾਨ ਪ੍ਰੈੱਸ ਕਾਨਫਰੰਸ ਕਰਦਿਆਂ ਹੋਇਆਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਆਖਿਆਂ ਕਿ ਕਰੋਨਾ ਮਹਾਮਾਰੀ ਨਾਲ ਨਜਿੱਠਣ ਚ ਅਸਫਲ ਰਹੀਆਂ ਸਰਕਾਰਾ ਵੱਲੋ ਆਖਰ ਵਿੱਚ ਲਾਕਡਾਊਨ ਲਗਾ ਕਿ ਲੋਕਾ ਨੂੰ ਘਰਾ ਵਿੱਚ ਬੰਦ ਕਰ ਦਿੱਤਾ ਜਾਦਾ ਹੈ ਜਿਸ ਨਾਲ ਕਿ ਲੋਕਾ ਦੇ ਕਾਰੋਬਾਰ ਤੇ ਬੁਰਾ ਅਸਰ ਪੈਦਾ ਹੈ ਅਤੇ

ਗਰੀਬ ਲੋਕਾ ਨੂੰ ਰੋਟੀ ਲਈ ਵੀ ਤਰਸਣਾ ਪੈਦਾ ਹੈ ਅਜਿਹੇ ਵਿੱਚ ਲਾਕਡਾਊਨ ਇਸ ਸਮੱਸਿਆ ਦਾ ਹੱਲ ਨਹੀ ਹੋ ਸਕਦਾ ਹੈ ਅਤੇ ਸਰਕਾਰ ਦੀ ਜ਼ੁੰਮੇਵਾਰੀ ਬਣਦੀ ਹੈ ਕਿ ਉਹ ਲੋਕਾ ਨੂੰ ਮਹਾਮਾਰੀ ਪ੍ਰਤੀ ਪੂਰੀ ਤਰਾ ਸੁਚੇਤ ਕਰਕੇ ਹਸਪਤਾਲਾ ਵਿੱਚ ਮੁਕੰਮਲ ਸਿਹਤ ਪ੍ਰਬੰਧ ਕਰਦੀ ਪਰ ਦੇਖਣ ਵਿੱਚ ਆ ਰਿਹਾ ਹੈ ਕਿ ਹਸਪਤਾਲਾ ਦੇ ਵਿੱਚ ਵੀ ਮਰੀਜਾ ਦੀ ਆਕਸੀਜਨ ਦੀ ਘਾਟ ਹੋਣ ਦੇ ਚੱਲਦਿਆਂ ਮੌਤਾ ਹੋ ਰਹੀਆ ਹਨ ਅਜਿਹੇ ਵਿੱਚ ਹੁਣ ਸਾਡੀਆਂ ਪੰਜਾਬ ਦੀਆ ਕਿਸਾਨ ਜਥੇਬੰਦੀਆਂ ਨੇ ਸਰਕਾਰਾ ਦੁਆਰਾਂ ਲਗਾਏ ਗਏ ਲਾਕਡਾਊਨ ਪਾਲਿਸੀ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ ਅਤੇ

ਸਾਡੀ ਦੁਕਾਨਦਾਰ ਵੀਰਾ ਨੂੰ ਅਪੀਲ ਹੈ ਕਿ ਉਹ ਆਪਣੀਆਂ ਦੁਕਾਨਾ ਨੂੰ ਖੋਲਣ ਕਿਉਂਕਿ ਕਿਸਾਨ ਵਰਗ ਉਹਨਾਂ ਦੇ ਨਾਲ ਖੜ੍ਹਾ ਹੈ ਉਹਨਾਂ ਦੱਸਿਆ ਕਿ ਪੰਜਾਬ ਦੇ ਵਿੱਚ ਵਾਢੀ ਦਾ ਸੀਜਨ ਖਤਮ ਹੋ ਚੁੱਕਾ ਹੈ ਅਜਿਹੇ ਵਿੱਚ ਹੁਣ ਕਿਸਾਨਾ ਦੇ ਵੱਡੇ ਕਾਫਲੇ ਦਿੱਲੀ ਪੁੱਜਣੇ ਸ਼ੁਰੂ ਹੋ ਚੁੱਕੇ ਹਨ ਅਤੇ 10 ਮਈ ਤੋ ਨਿਰੰਤਰ ਕਿਸਾਨ ਦਿੱਲੀ ਅੰਦੋਲਨ ਚ ਸ਼ਮੂਲੀਅਤ ਕਰਕੇ ਫਿਰ ਤੋ ਵੱਡਾ ਇਕੱਠ ਖੜਾ ਕਰਨਗੇ ਜਿਸ ਨਾਲ ਸਰਕਾਰ ਤੇ ਦਬਾਅ ਪੈਦਾ ਕੀਤਾ ਜਾ ਸਕੇਗਾ ਉਹਨਾਂ ਸ਼ਪੱਸ਼ਟ ਕੀਤਾ ਕਿ ਖੇਤੀ ਕਾਨੂੰਨ ਵਾਪਿਸ ਨਾ ਹੋਣ ਤੱਕ ਕਿਸਾਨਾ ਦਾ ਅੰਦੋਲਨ ਜਾਰੀ ਰਹੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …