Home / News / ਕੱਲ੍ਹ SHO ਨੇ ਮਾਰੀ ਸੀ ਗਰੀਬ ਦੀ ਰੇਹੜੀ ਨੂੰ ਲੱਤ, ਅੱਜ ਪੂਰੇ ਪਿੰਡ ਨੇ ਪਾ ਲਿਆ ਘੇਰਾ! ਕਰਲੇ ਕਾਬੂ

ਕੱਲ੍ਹ SHO ਨੇ ਮਾਰੀ ਸੀ ਗਰੀਬ ਦੀ ਰੇਹੜੀ ਨੂੰ ਲੱਤ, ਅੱਜ ਪੂਰੇ ਪਿੰਡ ਨੇ ਪਾ ਲਿਆ ਘੇਰਾ! ਕਰਲੇ ਕਾਬੂ

ਜਿਲਾ ਫਿਰੋਜਪੁਰ ਦੇ ਸਰਹੱਦੀ ਪਿੰਡ ਗੱਟੀਮੱਤੜ ਵਿਖੇ ਉਸ ਸਮੇ ਮਾਹੌਲ ਤ ਣਾ ਅ ਪੂਰਨ ਹੋ ਗਿਆ ਜਦੋ ਇਕ ਘਰ ਦੇ ਵਿੱਚ ਛਾ ਪੇ ਮਾ ਰੀ ਕਰਨ ਆਈ ਐੱਕਸਾਈਜ ਵਿਭਾਗ ਦੇ ਠੇਕੇਦਾਰਾਂ ਦੀ ਟੀਮ ਨੂੰ ਪਿੰਡ ਵਾਸੀਆ ਨੇ ਘੇ ਰਾ ਪਾ ਲਿਆ ਅਤੇ ਉਹਨਾਂ ਦਾ ਡਟ ਕੇ ਵਿਰੋਧ ਕੀਤਾ ਜਿਸ ਦੌਰਾਨ ਛਾ ਪੇ ਮਾ ਰੀ ਲਈ ਪੁੱਜੇ ਕਰਿੰਦੇ ਦੋ ਗੱਡੀਆਂ ਲੈ ਕੇ ਭੱਜਣ ਚ ਸਫਲ ਰਹੇ ਜਦਕਿ ਤਿੰਨ ਗੱਡੀਆਂ ਪਿੰਡ ਵਾਸੀਆ ਦੇ ਅੜਿੱਕੇ ਚੜ ਗਈਆਂ ਜਿਸ ਉਪਰੰਤ ਮਾਹੌਲ ਤਣਾ ਅ ਪੂ ਰਨ ਹੁੰਦਾ ਦੇਖ ਕੇ ਐੱਕਸਾਈਜ ਵਿਭਾਗ ਵੱਲੋ

ਮੌਕੇ ਤੇ ਪੁਲਿਸ ਨੂੰ ਬੁਲਾਇਆ ਗਿਆ ਇਸ ਮੌਕੇ ਪਿੰਡ ਵਾਸੀਆ ਦਾ ਆਖਣਾ ਸੀ ਕਿ ਐਕਸਾਈਜ ਟੀਮ ਵੱਲੋ ਪਿੰਡ ਦੇ ਸਰਪੰਚ ਜਾ ਹੋਰ ਮੋਹਤਵਾਰ ਵਿਅਕਤੀ ਨੂੰ ਬਿਨਾ ਨਾਲ ਲਿਆ ਹੋਇਅਾ ਲੋਕਾ ਦੇ ਘਰਾ ਦੀਆ ਕੰਧਾ ਨੂੰ ਟੱ ਪ ਣਾ ਸ਼ੁਰੂ ਕਰ ਦਿੱਤਾ ਗਿਆ ਜਦਕਿ ਪਿੰਡ ਦੇ ਕਈ ਘਰਾ ਚ ਇਕੱਲੀਆ ਔਰਤਾਂ ਵੀ ਮੌਜੂਦ ਹਨ ਅਜਿਹੇ ਵਿੱਚ ਘਰਾ ਦੀਆ ਕੰ ਧਾ ਟੱਪਣਾ ਗਲਤ ਹੈ ਉਹਨਾਂ ਇ ਲ ਜ਼ਾ ਮ ਲਗਾਇਆ ਕਿ ਜਦ ਐਕਸਾਈਜ ਵਿਭਾਗ ਦੇ ਕਰਮਚਾਰੀਆਂ ਦਾ ਘਰ ਚ ਕੰਧ ਟੱਪ ਕੇ ਦਾਖਿਲ ਹੋਣ ਤੇ

ਇਕ ਵਿਅਕਤੀ ਵੱਲੋ ਵਿਰੋਧ ਕੀਤਾ ਗਿਆ ਤਾ ਅੱਗਿਉ ਉਹਨਾਂ ਵੱਲੋ ਉਕਤ ਵਿਅਕਤੀ ਤੇ ਹ ਮ ਲਾ ਕੀਤਾ ਗਿਆ ਹੈ ਉਹਨਾਂ ਆਖਿਆ ਕਿ ਕਰੋਨਾ ਮ ਹਾ ਮਾ ਰੀ ਦੇ ਇਸ ਦੌਰ ਚ ਜੇਕਰ ਸਾਡੇ ਕਿਸੇ ਪਰਿਵਾਰਿਕ ਮੈਂਬਰ ਨਾਲ ਕੋਈ ਅ ਣ ਸੁ ਖਾਵੀ ਘਟ ਨਾ ਵਾ ਪ ਰ ਜਾਦੀ ਹੈ ਤਾ ਇਸ ਦਾ ਜ਼ੁੰਮੇਵਾਰ ਕੋਣ ਹੋਵੇਗਾ ਇਸ ਮੌਕੇ ਐਕਸਾਈਜ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਦੇ ਕੁਝ ਘਰਾ ਵਿੱਚ ਦੇ ਸੀ ਸ਼ ਰਾ ਬ ਹੋਣ ਸਬੰਧੀ

ਮੁੱਖਬਰੀ ਮਿਲੀ ਸੀ ਜਿਸ ਦੇ ਚੱਲਦਿਆਂ ਉਹ ਛਾ ਪੇ ਮਾ ਰੀ ਵਾਸਤੇ ਪੁੱਜੇ ਸਨ ਉਹਨਾਂ ਆਖਿਆਂ ਕਿ ਇਸ ਦੌਰਾਨ ਇਕ ਘਰ ਵਿੱਚੋਂ ਤਿੰਨ ਬੋਤਲਾ ਦੇ ਸੀ ਸ਼ ਰਾ ਬ ਬ ਰਾ ਮ ਦ ਕੀਤੀਆਂ ਗਈਆਂ ਹਨ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਵੱਲੋ ਮੌਕੇ ਤੇ ਪੁੱਜ ਕੇ ਇਸ ਮਾਮਲੇ ਸਬੰਧੀ ਦੋਹਾ ਪਾਰਟੀਆਂ ਨੂੰ ਸਮਝਾ ਬੁਝਾ ਕੇ ਮਾਮਲੇ ਨੂੰ ਸੁਲਝਾ ਦਿੱਤਾ ਗਿਆ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …