Home / News / ਲਓ ਕਿਸਾਨਾਂ ਨੇ ਤੋੜਤਾ ਮੋਦੀ ਦਾ ਹੰਕਾਰ

ਲਓ ਕਿਸਾਨਾਂ ਨੇ ਤੋੜਤਾ ਮੋਦੀ ਦਾ ਹੰਕਾਰ

ਦੇਸ਼ ਦੇ ਕਿਸਾਨਾ ਦਾ ਖੇਤੀ ਕਾਨੂੰਨਾ ਦੇ ਖਿਲਾਫ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦਰਮਿਆਨ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਸ਼ੋਸ਼ਲ ਮੀਡੀਆ ਤੇ ਲਾਿੲਵ ਆ ਕੇ ਆਖਿਆਂ ਕਿ ਕਿਸਾਨਾ ਦਾ ਅੰਦੋਲਨ ਆਪਣੇ ਪੂਰੇ ਸਿਖਰ ਤੇ ਚੱਲ ਰਿਹਾ ਹੈ ਪਰ ਉੱਥੇ ਹੀ ਦੇਸ਼ ਇਸ ਸਮੇ ਕਰੋਨਾ ਮ ਹਾ ਮਾ ਰੀ ਦੇ ਪ੍ਰਕੋਪ ਦਾ ਸ਼ਿ ਕਾ ਰ ਹੈ ਜਿਸ ਵਿੱਚ ਸਰਕਾਰ ਆਪਣੇ ਲੋਕਾ ਦੀ ਸਿਹਤ ਸਬੰਧੀ ਸੰਭਾਲ ਨੂੰ ਸੁਚੱਜਾ ਰੂਪ ਦੇਣ ਚ ਨਾਕਾਮ ਰਹੀ ਹੈ

ਅਤੇ ਲੋਕਾ ਕਰੋਨਾ ਦੇ ਸ਼ਿ ਕਾ ਰ ਹੋ ਕੇ ਲਗਾਤਾਰ ਆਪਣੀਆਂ ਜਾ ਨਾ ਗੁਆ ਰਹੇ ਹਨ ਅਤੇ ਜੋ ਸਿਹਤ ਸਹੂਲਤਾ ਲੋਕਾ ਨੂੰ ਹਸਪਤਾਲਾ ਚ ਮਿਲਣਗੀਆਂ ਚਾਹੀਦੀਆਂ ਸਨ ਉਹਨਾ ਸਹੂਲਤਾ ਤੋ ਵੀ ਲੋਕ ਵਾਂਝੇ ਹਨ ਅਤੇ ਸਰਕਾਰ ਆਪਣੀ ਨਾਕਾਮੀ ਨੂੰ ਲਕਾਉਣ ਵਾਸਤੇ ਲਾਕਡਾਊਨ ਲਗਾ ਰਹੀ ਹੈ ਜਿਸ ਨਾਲ ਕਿ ਗਰੀਬ ਤਬਕਾ ਅਤੇ ਛੋਟੇ ਦੁਕਾਨਦਾਰਾਂ ਅਤੇ ਵਪਾਰੀਆਂ ਦਾ ਸਭ ਤੋ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਪਰ ਹੁਣ ਕਿਸਾਨ ਜਥੇਬੰਦੀਆ ਨੇ ਫੈਸਲਾ ਕੀਤਾ ਹੈ ਕਿ ਸਾਡੇ ਦੁਆਰਾਂ ਸਰਕਾਰ ਦੀ ਇਸ ਲਾਕਡਾਊਨ ਪਾਲਿਸੀ ਦਾ ਵਿਰੋਧ ਕੀਤਾ ਜਾਵੇਗਾ ਅਤੇ ਦੁਕਾਨਦਾਰਾਂ ਨੂੰ ਸਾਡੀ ਅਪੀਲ ਹੈ ਕਿ

ਉਹ ਆਪਣੀਆਂ ਦੁਕਾਨਾ ਨੂੰ ਬੇਖੌਫ ਹੋ ਕੇ ਖੋਲਣ ਜਿਸ ਵਿੱਚ ਉਹਨਾਂ ਦਾ ਸਾਥ ਕਿਸਾਨਾ ਦੁਆਰਾਂ ਦਿੱਤਾ ਜਾਵੇਗਾ ਇਸ ਮੌਕੇ ਸਿਰਸਾ ਨੇ ਆਖਿਆਂ ਕਿ ਪੰਜਾਬ ਵਿੱਚ ਵਾਢੀ ਦਾ ਸੀਜਨ ਖਤਮ ਹੋ ਚੁੱਕਾ ਹੈ ਅਤੇ ਝੋਨਾ ਲਗਾਉਣ ਦੀ ਮਿਤੀ 10 ਜੂਨ ਹੈ ਅਜਿਹੇ ਵਿੱਚ ਕਿਸਾਨਾ ਕੋਲ ਇਕ ਮਹੀਨੇ ਦਾ ਸਮਾ ਬਿਲਕੁੱਲ ਖਾਲੀ ਹੈ ਸੋ ਅਜਿਹੇ ਵਿੱਚ ਕਿਸਾਨਾ ਨੂੰ ਅਪੀਲ ਹੈ ਕਿ ਉਹ ਵੱਧ ਤੋ ਵੱਧ ਗਿਣਤੀ ਦੇ ਵਿੱਚ ਦਿੱਲੀ ਅੰਦੋਲਨ ਚ ਸ਼ਮੂਲੀਅਤ ਕਰਨ ਤਾ ਜੋ ਵੱਡਾ ਇਕੱਠ ਕਰਕੇ ਸਰਕਾਰ ਤੇ ਦਬਾਅ ਪੈਦਾ ਕੀਤਾ ਜਾ ਸਕੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …