Breaking News
Home / News / ਲਓ ਕੱਢਤੀ ਕਿਸਾਨਾਂ ਨੇ ਬੀਜੇਪੀ ਦੀ ਫੂਕ, ਮੋਦੀ ਦੇ ਆਪਣੇ ਹਲਕੇ ਚੋਂ ਮਿਲੀ ਕਰਾਰੀ ਹਾਰ

ਲਓ ਕੱਢਤੀ ਕਿਸਾਨਾਂ ਨੇ ਬੀਜੇਪੀ ਦੀ ਫੂਕ, ਮੋਦੀ ਦੇ ਆਪਣੇ ਹਲਕੇ ਚੋਂ ਮਿਲੀ ਕਰਾਰੀ ਹਾਰ

ਪੱਛਮੀ ਬੰਗਾਲ ਚ ਮਿਲੀ ਜ਼ਬਰਦਸਤ ਹਾਰ ਤੋ ਬਾਅਦ ਹੁਣ ਭਾਜਪਾ ਨੂੰ ਵੱਡਾ ਝਟਕਾ ਉਤਰ ਪ੍ਰਦੇਸ਼ ਤੋ ਲੱਗਦਾ ਨਜਰ ਆ ਰਿਹਾ ਹੈ ਦੱਸ ਦਈਏ ਕਿ ਉੱਤਰ ਪ੍ਰਦੇਸ਼ ਚ ਹੋਈਆ ਪੰਚਾਇਤੀ ਚੋਣਾ ਚ ਭਾਜਪਾ ਦਾ ਪ੍ਰਦਰਸ਼ਨ ਚੰਗਾ ਨਹੀ ਰਿਹਾ ਹੈ ਇੱਥੋ ਤੱਕ ਅਯੁੱਧਿਆ ਅਤੇ ਮੁੱਖ ਮੰਤਰੀ ਯੋਗੀ ਦੇ ਆਪਣੇ ਹਲਕੇ ਵਾਰਾਨਸੀ ਤੋ ਵੀ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ ਇਸ ਮੌਕੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਭਾਜਪਾ ਦੀ ਹਾਰ ਦਾ ਮੁੱਖ ਕਾਰਨ ਕਿਸਾਨੀ ਅੰਦੋਲਨ ਅਤੇ ਕਿਸਾਨਾ ਵੱਲੋ

ਭਾਜਪਾ ਦੀਆ ਨੀਤੀਆਂ ਦੇ ਵਿਰੁੱਧ ਕੀਤਾ ਗਿਆ ਪ੍ਰਚਾਰ ਹੈ ਉਹਨਾਂ ਆਖਿਆਂ ਕਿ ਦੇਸ਼ ਦੇ ਪੰਜ ਸੂਬਿਆਂ ਦੇ ਵਿੱਚ ਹੋਈਆ ਇਲੈਕਸ਼ਨਾ ਚ ਮੋਦੀ ਦੀ ਪਾਰਟੀ ਭਾਜਪਾ ਦੀ ਵੱਡੀ ਹਾਰ ਹੋਈ ਹੈ ਅਤੇ ਹੁਣ ਯੂ ਪੀ ਚ ਹੋਈਆ ਪੰਚਾਇਤੀ ਚੋਣਾ ਚ ਵੀ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪੈ ਰਿਹਾ ਹੈ ਉਹਨਾਂ ਆਖਿਆਂ ਕਿ ਆਮਤੌਰ ਤੇ ਪੰਚਾਇਤੀ ਅਤੇ ਜਿਲਾ ਪ੍ਰੀਸ਼ਦ ਦੀਆ ਚੋਣਾ ਵਿੱਚ ਸੱਤਾਧਾਰੀ ਪਾਰਟੀ ਹੀ ਜਿੱਤਿਆ ਕਰਦੀ ਹੈ ਪਰ ਯੂ ਪੀ ਚ

ਇਸਦੇ ਉਲਟ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਆਖਿਆਂ ਕਿ ਜਿਸ ਤਰਾ ਕਿਸਾਨੀ ਅੰਦੋਲਨ ਦਾ ਪਸਾਰ ਪੂਰੇ ਦੇਸ਼ ਚ ਹੋਇਆਂ ਅਤੇ ਕਿਸਾਨ ਆਗੂਆਂ ਵੱਲੋ ਦੇਸ਼ ਦੇ ਵੱਖ ਵੱਖ ਹਿੱਸਿਆ ਚ ਪਹੁੰਚ ਕੇ ਜਿਸ ਤਰਾ ਭਾਜਪਾ ਦੀਆ ਕਿਸਾਨ ਅਤੇ ਲੋਕ ਮਾਰੂ ਨੀਤੀਆਂ ਤੋ ਦੇਸ਼ ਵਾਸੀਆ ਨੂੰ ਜਾਣੂ ਕਰਵਾਇਆਂ ਗਿਆ ਇਹ ਸਭ ਭਾਜਪਾ ਦੀ ਹਰ ਪਾਸਿਉ ਹੋ ਰਹੀ ਹਾਰ ਦਾ ਵੱਡਾ ਕਾਰਨ ਰਿਹਾ ਹੈ ਉਹਨਾਂ

ਦੱਸਿਆ ਕਿ ਭਾਜਪਾ ਦੀ ਹਾਰ ਤੇ ਲੋਕਾ ਵੱਲੋ ਸੰਯੁਕਤ ਕਿਸਾਨ ਮੋਰਚੇ ਦੀ ਕਾਰੁਜਗਾਰੀ ਨੂੰ ਸਲਾਹੁਣ ਵਾਸਤੇ ਕਿਸਾਨ ਆਗੂਆਂ ਨੂੰ ਫੋਨ ਕੀਤੇ ਜਾ ਰਹੇ ਹਨ ਉਹਨਾਂ ਸ਼ਪੱਸ਼ਟ ਕੀਤਾ ਕਿ ਜੇਕਰ ਮੋਦੀ ਸਰਕਾਰ ਦੁਆਰਾਂ ਕਿਸਾਨਾ ਦੀਆ ਮੰਗਾ ਨੂੰ ਨਹੀ ਸਵੀਕਾਰਿਆ ਜਾਦਾ ਤਾ ਭਾਜਪਾ ਦਾ ਦੇਸ਼ ਵਿੱਚ ਹੋਰ ਵੀ ਬੁਰਾ ਹਾਲ ਹੋਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਦੇਖੋ ਪ੍ਰੀਤ ਸੇਖੋਂ ਨੂੰ ਕਿਵੇਂ ਕੀਤਾ ਪੁਲਿਸ ਨੇ ਕਾਬੂ?

ਪੰਜਾਬ ਪੁਲੀਸ ਵੱਲੋਂ ਬੀਤੇ ਦਿਨ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂ ਗ ਸ ਟ …