Breaking News
Home / News / ਬਠਿੰਡਾ ਪੁਲਿਸ ਨੇ ਚੁੱ ਕਿ ਆ ਗੁਰਸਿੱਖ ਨੌਜਵਾਨ

ਬਠਿੰਡਾ ਪੁਲਿਸ ਨੇ ਚੁੱ ਕਿ ਆ ਗੁਰਸਿੱਖ ਨੌਜਵਾਨ

ਪੰਜਾਬ ਸਰਕਾਰ ਦੀਆ ਪਾਬੰਦੀਆਂ ਨੇ ਲੋਕਾ ਅਤੇ ਪੁਲਿਸ ਵਿਚਾਲੇ ਤ ਕ ਰਾ ਰ ਦਾ ਮਾਹੌਲ ਬਣਾ ਦਿੱਤਾ ਹੈ ਅਤੇ ਸੂਬੇ ਵਿੱਚ ਕਈ ਥਾਵਾ ਤੇ ਪੁਲਿਸ ਅਤੇ ਦੁਕਾਨਦਾਰਾਂ ਵਿਚਕਾਰ ਝ ੜ ਪਾਂ ਦੇਖਣ ਨੂੰ ਮਿਲ ਰਹੀਆ ਹਨ ਅਜਿਹਾ ਹੀ ਕੁਝ ਬਠਿੰਡਾ ਦੇ ਪੁਰਾਣਾ ਬੱਸ ਸਟੈਂਡ ਕੋਲ ਦੇਖਣ ਨੂੰ ਮਿਲਿਆਂ ਜਿੱਥੇ ਕਿ ਦੁਕਾਨਾ ਬੰਦ ਕਰਵਾਉਣ ਆਈ ਪੁਲਿਸ ਦਾ ਵਿਰੋਧ ਕਰਦਿਆਂ ਦੁਕਾਨਦਾਰਾਂ ਨੇ ਸੜਕ ਤੇ ਜਾਮ ਲਗਾ ਦਿੱਤਾ ਪਰ ਮਾਹੌਲ ਉਸ ਸਮੇ ਤ ਣਾ ਅ ਪੂਰਨ ਹੋ ਗਿਆ ਜਦੋ ਪੁਲਿਸ ਵੱਲੋ ਕੁਝ ਲੋਕਾ ਨੂੰ ਹਿ ਰਾ ਸ ਤ ਵਿੱਚ ਲੈ ਲਿਆ ਗਿਆ

ਜਿਸ ਤੋ ਬਾਅਦ ਦੋਹਾ ਧਿਰਾ ਵਿਚਕਾਰ ਜਮ ਕੇ ਖਿੱਚ ਧੂਹ ਵੀ ਹੋਈ ਅਤੇ ਪੁਲਿਸ ਨੇ ਪ੍ਰਦ ਰ ਸ਼ ਨ ਕਾਰੀਆ ਦਾ ਸਾਥ ਦੇ ਰਹੇ ਇਕ ਗੁਰਸਿੱਖ ਨੌਜਵਾਨ ਨੂੰ ਵੀ ਗਿ੍ਰ ਫ ਤਾ ਰ ਕੀਤਾ ਹੈ ਜਦਕਿ ਗੁਰਸਿੱਖ ਨੌਜਵਾਨ ਦਾ ਕਹਿਣਾ ਸੀ ਕਿ ਉਹ ਸਿਰਫ ਦਵਾਈ ਲੈਣ ਵਾਸਤੇ ਦੁਕਾਨ ਤੇ ਪੁੱਜਿਆ ਸੀ ਅਤੇ ਦੁਕਾਨਦਾਰਾਂ ਦੇ ਹੱਕ ਵਿੱਚ ਬੋਲਣ ਕਾਰਨ ਉਸ ਨੂੰ ਹਿ ਰਾ ਸ ਤ ਵਿੱਚ ਲੈ ਲਿਆ ਗਿਆ ਹੈ ਦੁਕਾਨਦਾਰਾਂ ਦਾ ਇ ਲ ਜ਼ਾ ਮ ਹੈ ਕਿ ਪੁਲਿਸ ਜਾਣਬੁੱਝ ਕੇ ਉਹਨਾਂ ਨਾਲ ਧੱ ਕਾ ਕਰ ਰਹੀ ਹੈ ਉਹਨਾਂ ਆਖਿਆ ਕਿ

ਸਰਕਾਰ ਵੱਲੋ ਜੋ ਵੀ ਹੁਕਮ ਲਾਗੂ ਕੀਤੇ ਗਏ ਹਨ ਉਹ ਉਹਨਾਂ ਦਾ ਇਨ ਬਿਨ ਪਾਲਣ ਕਰ ਰਹੇ ਹਨ ਪਰ ਬਾਵਜੂਦ ਇਸ ਦੇ ਉਹਨਾਂ ਦੀਆ ਦੁਕਾਨਾ ਬੰਦ ਕਰਵਾਈਆ ਜਾ ਰਹੀਆਂ ਹਨ ਉੱਥੇ ਹੀ ਗੁਰਸਿੱਖ ਨੌਜਵਾਨ ਦੇ ਸਾਥੀ ਨੇ ਦੱਸਿਆ ਕਿ ਉਹ ਇੱਥੇ ਦੁਕਾਨਦਾਰਾਂ ਦੇ ਵੱਲੋ ਕੀਤਾ ਜਾ ਰਿਹਾ ਪ੍ਰ ਦ ਰ ਸ਼ਨ ਦੇਖਣ ਵਾਸਤੇ ਰੁਕੇ ਸੀ ਪਰ ਪੁਲਿਸ ਨੇ ਗੁਰਸਿੱਖ ਨੌਜਵਾਨ ਨੂੰ ਬਿਨਾ ਕਿਸੇ ਕਾਰਨ ਤੋ ਗਿ੍ਰਫਤਾਰ ਕਰ ਲਿਆ ਹੈ

ਇਸ ਮੌਕੇ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਉਹ ਸਿਰਫ ਗੈਰਜਰੂਰੀ ਦੁਕਾਨਾ ਨੂੰ ਹੀ ਬੰਦ ਕਰਵਾਉਣ ਲਈ ਆਏ ਸਨ ਪਰ ਕੁਝ ਲੋਕਾ ਵੱਲੋ ਕੋਵਿਡ ਨਿਯਮਾ ਦੀ ਉਲੰਘਣਾ ਕਰਦਿਆਂ ਹੋਇਆਂ ਰੋਡ ਜਾਮ ਕਰ ਦਿੱਤਾ ਗਿਆ ਹੈ ਜਿਸ ਦੇ ਚੱਲਦਿਆਂ ਨਿਯਮਾ ਦੀ ਉਲੰਘਣਾ ਕਰਨ ਕਰਕੇ ਇਨ੍ਹਾਂ ਲੋਕਾ ਖਿਲਾਫ ਕੇ ਸ ਦਰਜ ਕੀਤਾ ਜਾਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਦੇਖੋ ਪ੍ਰੀਤ ਸੇਖੋਂ ਨੂੰ ਕਿਵੇਂ ਕੀਤਾ ਪੁਲਿਸ ਨੇ ਕਾਬੂ?

ਪੰਜਾਬ ਪੁਲੀਸ ਵੱਲੋਂ ਬੀਤੇ ਦਿਨ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂ ਗ ਸ ਟ …