Home / Misc / ਫਲ੍ਹਾਂ ਦੀ ਰੇਹੜੀ ਲਾਉਣ ਵਾਲੇ ਨੇ ਚੈਕਿੰਗ ਕਰਨ ਆਏ ਅਧਿਕਾਰੀ ਭਜਾ ਭਜਾ ਕੁੱ ਟੇ

ਫਲ੍ਹਾਂ ਦੀ ਰੇਹੜੀ ਲਾਉਣ ਵਾਲੇ ਨੇ ਚੈਕਿੰਗ ਕਰਨ ਆਏ ਅਧਿਕਾਰੀ ਭਜਾ ਭਜਾ ਕੁੱ ਟੇ

ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਇਹ ਵੀਡਿਉ ਮੱਧ ਪ੍ਰਦੇਸ਼ ਦੇ ਸਿਲਵਾਨੀ ਇਲਾਕੇ ਦੀ ਦੱਸੀ ਜਾ ਰਹੀ ਹੈ ਜਿਸ ਵਿੱਚ ਸਾਫ ਸਾਫ ਦੇਖਿਆਂ ਜਾ ਸਕਦਾ ਹੈ ਕਿ ਇਕ ਵਿਅਕਤੀ ਦੇ ਵੱਲੋ ਗੱਡੀ ਦੇ ਵਿੱਚ ਬੈਠੇ ਵਿਅਕਤੀ ਦੇ ਮੂੰਹ ਤੇ ਥੱ ਪ ੜ ਮਾ ਰੇ ਜਾ ਰਹੇ ਹਨ ਅਤੇ ਗਾ ਲੀ ਗ ਲੋ ਚ ਕੀਤਾ ਜਾ ਰਿਹਾ ਹੈ ਦਰਅਸਲ ਗੱਡੀ ਚ ਬੈਠਾ ਉਕਤ ਵਿਅਕਤੀ ਕੋਈ ਆਮ ਨਹੀ ਬਲਕਿ ਸੀ ਐੱਮ ਉ ਰਜਿੰਦਰ ਸ਼ਰਮਾ ਹੈ ਜੋ ਕਿ ਆਪਣੀ ਟੀਮ ਦੇ ਨਾਲ ਜਾਇਜ਼ਾ ਲੈਣ ਵਾਸਤੇ ਬਾਜਾਰ ਚ ਪਹੁੰਚਿਆ ਸੀ

ਜਿਸ ਦੌਰਾਨ ਉਸ ਨੇ ਬਾਜਾਰ ਵਿੱਚ ਫਲ ਵੇਚਣ ਵਾਲੇ ਵਿਅਕਤੀ ਸਲੀਮ ਉਦਦੀਨ ਨੂੰ ਬਿਨਾ ਮਾਸਕ ਦੇ ਵੇਖਿਆਂ ਤਾ ਉਸ ਤੇ ਕਾਰਵਾਈ ਕਰਦਿਆਂ ਹੋਇਆਂ ਚ ਲਾ ਨ ਕੱ ਟ ਦਿੱਤਾ ਪਰ ਸਲੀਮ ਵੱਲੋ ਚ ਲਾ ਨ ਭਰਨ ਤੋ ਇਨਕਾਰ ਕਰ ਦਿੱਤਾ ਗਿਆ ਜਿਸ ਤੇ ਟੀਮ ਵੱਲੋ ਸਲੀਮ ਦੀ ਫਲਾ ਵਾਲੀ ਰੇਹੜੀ ਪਲਟਾ ਦਿੱਤੀ ਗਈ ਜਿਸ ਕਾਰਨ ਗ਼ੁੱ ਸੇ ਚ ਆਏ ਸਲੀਮ ਨੇ ਗੱਡੀ ਚ ਬੈਠੇ ਸੀ ਐੱਮ ਉ ਦੇ ਥੱ ਪ ੜ ਮਾ ਰ ਦਿੱਤੇ ਨਾਲ ਹੀ ਨਗਰ ਪ੍ਰੀਸ਼ਦ ਦੇ ਅਧਿਕਾਰੀਆਂ ਨੂੰ ਭਜਾ ਭਜਾ ਕੇ ਕੁੱ ਟਿ ਆ ਜਾਣਕਾਰੀ ਮੁਤਾਬਿਕ ਇਸ ਪਿੱਛੋਂ ਸੀ ਐੱਮ ਉ ਨੇ ਫਲ ਵੇਚਣ ਵਾਲੇ ਮਜਦੂਰ ਸਲੀਮ ਖਿ ਲਾ ਫ ਸਿਲਵਾਨੀ ਥਾ ਣੇ ਚ

ਐੱਫ ਆਈ ਆਰ ਦਰਜ ਕਰਵਾ ਦਿੱਤੀ ਹੈ ਅਤੇ ਪੁਲਿਸ ਵੱਲੋ ਸਲੀਮ ਅਤੇ ਉਸ ਦੇ ਪਿਤਾ ਖਿਲਾਫ ਕਾ ਰ ਵਾਈ ਸ਼ੁਰੂ ਕਰ ਦਿੱਤੀ ਗਈ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Check Also

ਟਰੱਕ ਡਰਾਇਵਰ ਤੋਂ ਰਿਸ਼ਵਤ ਮੰਗਣਾ ਪੁਲਿਸ ਵਾਲੇ ਨੂੰ ਪਿਆ ਮਹਿੰਗਾ

ਮੁਜੱਫਰਨਗਰ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਜਿਸ ਵਿੱਚ …