Home / News / ਕਨੇਡਾ ਵਿਚ ਜੇ ਲ ਅਧਿਕਾਰੀ ਬਿਕਰਮਦੀਪ ਰੰਧਾਵਾ ਦੀ ਗੈਂ ਗ ਸ ਟਰਾਂ ਹੱਥੋਂ ਮੌਤ

ਕਨੇਡਾ ਵਿਚ ਜੇ ਲ ਅਧਿਕਾਰੀ ਬਿਕਰਮਦੀਪ ਰੰਧਾਵਾ ਦੀ ਗੈਂ ਗ ਸ ਟਰਾਂ ਹੱਥੋਂ ਮੌਤ

ਡੈਲਟਾ ਪੁਲਿਸ ਨੇ ਕੱਲ ਮ ਰ ਨ ਵਾਲੇ ਨੌਜਵਾਨ ਦੀ ਪਛਾਣ ਬਿਕਰਮਦੀਪ ਰੰਧਾਵਾ ਵਜੋਂ ਕੀਤੀ ਹੈ, ਜੋ ਕਿ ਜੇਲ੍ਹ ਕਰਮਚਾਰੀ ਸੀ। ਉਸਦਾ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਸੀ।

ਇਹ ਤਾਂ ਮਾਮਲਾ ਹੋਰ ਪਾਸੇ ਤੁਰ ਪਿਆ। ਕੀ ਹੁਣ ਜੇ-ਲ੍ਹਾਂ-ਥਾਣਿਆਂ ‘ਚ ਕੰਮ ਕਰਨ ਵਾਲੇ ਵੀ ਗੈਂ-ਗ-ਸ-ਟ-ਰਾਂ ਹੱਥੋਂ ਸੁਰੱਖਿਅਤ ਨਹੀਂ? ਜਿਸ ਤਰੀਕੇ ਦਿਨ ਦਿਹਾੜੇ ਭੀੜ ਵਾਲੇ ਇਲਾਕੇ ‘ਚ ਹ-ਮ-ਲਾ-ਵ ਰ ਬੰਦਾ ਮਾ ਰ ਕੇ ਭੱਜੇ ਹਨ, ਉਸਨੇ ਹਰ ਸ਼ਹਿਰੀ ਨੂੰ ਬੇਹੱਦ ਪਰੇਸ਼ਾਨ ਕੀਤਾ ਹੈ।

ਕਲ ਦੀ ਖਬਰ ਮੁਤਾਬਕ – ਸਰੀ-ਡੈਲਟਾ ਸਰਹੱਦ ‘ਤੇ ਮੌਜੂਦ ਵਾਲਮਾਰਟ ਪਲਾਜ਼ੇ (ਸਕੌਟ 72) ਲਾਗੇ ਗੋ-ਲੀ ਚੱਲੀ ਹੈ, ਜਿਸ ਵਿੱਚ ਘੱਟੋ ਘੱਟ ਇੱਕ ਵਿਅਕਤੀ ਸਖ਼ਤ ਜ਼-ਖ-ਮੀ ਹੋਇਆ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਅਧਿਕਾਰੀ ਉਸਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਚਸ਼ਮਦੀਦ ਗਵਾਹਾਂ ਮੁਤਾਬਕ 5-6 ਗੋ ਲ਼ੀ ਆਂ ਚੱ ਲੀਆਂ, ਜਿਸ ਤੋਂ ਬਾਅਦ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਦੂਜੀ ਗੱਡੀ ‘ਚ ਇੱਕ ਨੌਜਵਾਨ ਭੱਜ ਕੇ ਬੈਠਾ ਤੇ ਫਿਰ ਉਹ ਫ਼ ਰਾ ਰ ਹੋ ਗਏ। ਇਹ ਦ੍ਰਿਸ਼ ਵੀ ਕਿਸੇ ਨੇ ਰਿਕਾਰਡ ਕਰ ਲਏ ਤੇ ਵੀਡੀਓ ਵਾਇਰਲ ਹੋ ਚੁੱਕੀ ਹੈ।

ਇਸ ਮੌਕੇ ਵਾਲਮਾਰਟ, ਲੰਡਨ ਡ -ਰੱ- ਗ ਅਤੇ ਨਾਲ ਦੇ ਪਲਜ਼ਿਆਂ ‘ਚ ਪੂਰੀ ਭੀੜ ਸੀ। ਲੋਕ ਪਰਿਵਾਰਾਂ ਨਾਲ ਖ਼ਰੀਦੋ-ਫ਼ਰੋਖ਼ਤ ਕਰ ਰਹੇ ਸਨ। ਦਿਨ ਦਿਹਾੜੇ ਚੱਲੀ ਇਸ ਗੋ-ਲੀ ਕਾਰਨ ਲੋਕ ਡ-ਰੇ ਹੋਏ ਹਨ।

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …