Breaking News
Home / News / ਗੁਰਨਾਮ ਸਿੰਘ ਚੜੂਨੀ ਨੇ ਕਰਤਾ ਜਿੱਤ ਦਾ ਐਲਾਨ

ਗੁਰਨਾਮ ਸਿੰਘ ਚੜੂਨੀ ਨੇ ਕਰਤਾ ਜਿੱਤ ਦਾ ਐਲਾਨ

ਦੇਸ਼ ਦੇ ਕਿਸਾਨਾ ਦਾ ਖੇਤੀ ਕਾਨੂੰਨਾ ਦੇ ਖਿਲਾਫ ਸੰਘਰਸ਼ ਲਗਾਤਾਰ ਜਾਰੀ ਹੈ ਉਕਤ ਤਸਵੀਰਾ ਰੂਪਨਗਰ ਦੇ ਨੂਰਪੁਰ ਬੇਦੀ ਦੀਆ ਹਨ ਜਿੱਥੇ ਕਿ ਕਿਰਤੀ ਕਿਸਾਨ ਯੂਨੀਅਨ ਦੇ ਵੱਲੋ ਵਿਸ਼ਾਲ ਇਕੱਠ ਕੀਤਾ ਗਿਆ ਜਿਸ ਵਿੱਚ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਸ਼ਿਰਕਤ ਕੀਤੀ ਇਸ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਗੁਰਨਾਮ ਸਿੰਘ ਚੜੂਨੀ ਨੇ ਆਖਿਆਂ ਕਿ ਨਰਿੰਦਰ ਮੋਦੀ ਕਾਰਪੋਰੇਟ ਘਰਾਣਿਆਂ ਦੇ ਏਜੰਟ ਦੇ ਤੌਰ ਤੇ ਕੰਮ ਕਰ ਰਹੇ ਹਨ ਅਤੇ

ਇਹ ਖੇਤੀ ਕਾਨੂੰਨ ਵੀ ਕਾਰਪੋਰੇਟ ਘਰਾਣਿਆਂ ਨੂੰ ਹੀ ਲਾਭ ਦੇਣ ਲਈ ਬਣਾਏ ਗਏ ਹਨ ਅਤੇ ਮੋਦੀ ਸਰਕਾਰ ਦੇ ਵੱਲੋ ਦੇਸ਼ ਨੂੰ ਵੀ ਕਾਰਪੋਰੇਟ ਘਰਾਣਿਆਂ ਦੇ ਹੱਥਾ ਦੇ ਵਿੱਚ ਹੀ ਵੇਚਿਆਂ ਜਾ ਰਿਹਾ ਹੈ ਉਹਨਾਂ ਆਖਿਆਂ ਕਿ ਕਰੋਨਾ ਦੇ ਕਰਕੇ ਕਿਸਾਨ ਸਖਤ ਫੈਸਲਾ ਨਹੀ ਲੈ ਪਾ ਰਹੇ ਹਨ ਕਿਉਂਕਿ ਜੇਕਰ ਅਸੀ ਸੜਕਾ ਤੇ ਉਤਰੇ ਅਤੇ ਕਰੋਨਾ ਫੈਲਿਆ ਤਾ ਸਾਰਾ ਇ ਲ ਜ਼ਾ ਮ ਕਿਸਾਨਾ ਦੇ ਸਿਰ ਆ ਜਾਵੇਗਾ ਪਰ ਕਿਸਾਨ ਜ਼ਿਆਦਾ ਸਮਾ

ਚੁੱਪ ਨਹੀ ਬੈਠਣਗੇ ਅਤੇ ਜਲਦ ਹੀ ਕੋਈ ਸਖਤ ਕਦਮ ਉਠਾ ਕੇ ਸਰਕਾਰ ਨੂੰ ਕਿਸਾਨਾ ਦੀਆ ਮੰਗਾ ਮੰਨਣ ਵਾਸਤੇ ਮਜਬੂਰ ਕਰਨਗੇ ਉਹਨਾਂ ਸ਼ਪੱਸ਼ਟ ਕੀਤਾ ਕਿ ਸਰਕਾਰ ਵੱਲੋ ਕਲੀਨ ਅਪਰੇਸ਼ਨ ਦੇ ਨਾਮ ਤੇ ਜੋ ਅਫਵਾਹਾ ਉਡਾਈਆਂ ਜਾ ਰਹੀਆ ਹਨ ਜੇਕਰ ਸਰਕਾਰ ਨੇ ਕਿਸਾਨਾ ਖਿਲਾਫ ਕੋਈ ਗਲਤ ਕਦਮ ਚੁੱਕਿਆਂ ਤਾ ਕਿਸਾਨ ਇਸਦਾ ਮੂੰਹ ਤੋੜਵਾ ਜਵਾਬ ਦੇਣਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਯਮੁਨਾ ਨਦੀ ‘ਚ ਦਰਜਨਾਂ ਲਾ ਸ਼ਾਂ ਮਿਲਣ ਨਾਲ ਮਚੀ ਭਾਜੜ, ਕੋਰੋਨਾ ਪੀੜਤ ਹੋਣ ਦਾ ਸ਼ੱਕ

ਹਮੀਰਪੁਰ – ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਨਾਲ ਹਾਲਾਤ ਕਿੰਨੇ ਭਿਆ ਨਕ ਹਨ, ਇਸ ਨੂੰ ਇਸ …