Home / News / ਸਿੱਧੂ ਤੋਂ ਬਾਅਦ ਆਹ MLA ਨੇ ਕੀਤਾ ਵੱਡਾ ਧ ਮਾ ਕਾ, ਹਿੱਲੀ ਸੂਬੇ ਦੀ ਸਿਆਸਤ

ਸਿੱਧੂ ਤੋਂ ਬਾਅਦ ਆਹ MLA ਨੇ ਕੀਤਾ ਵੱਡਾ ਧ ਮਾ ਕਾ, ਹਿੱਲੀ ਸੂਬੇ ਦੀ ਸਿਆਸਤ

ਹਾਈਕੋਰਟ ਦੇ ਵੱਲੋ ਬਹਿਬਲ ਕਲਾ ਗੋ ਲੀ ਕਾਂ ਡ ਅਤੇ ਬੇ ਅ ਦ ਬੀ ਮਾਮਲੇ ਸਬੰਧੀ ਆਈ ਜੀ ਕੁੰਵਰ ਵਿਜੇ ਪ੍ਰਤਾਪ ਦੀ ਅਗਵਾਈ ਵਾਲੀ ਐੱਸ ਆਈ ਟੀ ਦੀ ਰਿਪੋਰਟ ਨੂੰ ਖਾਰਿਜ ਕਰਨ ਤੋ ਬਾਅਦ ਪੰਜਾਬ ਦੀ ਕੈਪਟਨ ਸਰਕਾਰ ਹਰ ਕਿਸੇ ਦੇ ਨਿਸ਼ਾਨੇ ਤੇ ਹੈ ਜਿੱਥੇ ਕੁਝ ਦਿਨ ਪਹਿਲਾ ਨਵਜੋਤ ਸਿੰਘ ਸਿੱਧੂ ਦੁਆਰਾ ਪ੍ਰੈੱਸ ਕਾਨਫਰੰਸ ਕਰਕੇ ਕੈਪਟਨ ਸਰਕਾਰ ਨੂੰ ਨਿ ਸ਼ਾਨੇ ਤੇ ਲਿਆ ਗਿਆ ਸੀ ਉੱਥੇ ਹੀ ਹੁਣ ਕਾਂਗਰਸੀ ਵਿਧਾਇਕ ਪਰਗਟ ਸਿੰਘ ਦੁਆਰਾ ਪ੍ਰੈੱਸ ਕਾਨਫਰੰਸ ਕਰਕੇ ਜਿੱਥੇ ਨਵਜੋਤ ਸਿੰਘ ਸਿੱਧੂ ਦਾ ਪੱਖ ਪੂਰਿਆ ਗਿਆ

ਉੱਥੇ ਹੀ ਆਪਣੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਗਿਆ ਇਸ ਦੌਰਾਨ ਉਹਨਾਂ ਆਖਿਆਂ ਕਿ ਕੈਪਟਨ ਨੇ ਜਾਣਬੁੱਝ ਕੇ ਬੇ ਅ ਦ ਬੀ ਮਾਮਲਿਆਂ ਚ ਚਾਰ ਸਾਲ ਕੁਝ ਨਹੀਂ ਕੀਤਾ ਅਤੇ ਸਿਰਫ ਤੇ ਸਿਰਫ ਦਿਖਾਵੇ ਵਾਲੇ ਕੰਮ ਹੀ ਕੀਤੇ ਹਨ ਉਨ੍ਹਾਂ ਕਿਹਾ ਕਿ ਜੇਕਰ ਕੋਈ ਮੰਤਰੀ ਬੇਅਦਬੀ ਦੇ ਮਾਮਲਿਆਂ ਚ ਇਨਸਾਫ਼ ਦੀ ਆਵਾਜ਼ ਚੁੱਕਦਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਖੁੱਲ੍ਹ ਕੇ ਕਹਿੰਦੇ ਹਨ ਕਿ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਉ ਅਤੇ ਫਿਰ ਜੋ ਮਰਜ਼ੀ ਕਰੋ ਜਿਸ ਦਾ ਮਤਲਬ ਸਾਫ਼ ਹੈ ਕਿ

ਇਨ੍ਹਾਂ ਮਾਮਲਿਆਂ ਚ ਕੈਪਟਨ ਅਮਰਿੰਦਰ ਸਿੰਘ ਦੋਸ਼ੀਆਂ ਨੂੰ ਬਚਾਉਂਦੇ ਰਹੇ ਹਨ ਉਹਨਾਂ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਵੱਲੋਂ ਪਟਿਆਲਾ ਤੋਂ ਚੋਣ ਲੜਨ ਦੀ ਦਿੱਤੀ ਗਈ ਖੁੱਲ੍ਹੀ ਚੁਣੌਤੀ ਬਾਰੇ ਬੋਲਦੇ ਹੋਏ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਗੱਲ ਕਰਨੀ ਹੀ ਨਹੀਂ ਚਾਹੀਦੀ ਸੀ ਕਿਉਂਕਿ ਮੁੱਖ ਮੰਤਰੀ ਸੂਬੇ ਦੇ ਪਿਤਾ ਵਾਂਗ ਹੁੰਦਾ ਹੈ ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਇਹੋ ਜਿਹੀਆਂ ਗੱਲਾਂ ਚ ਪੈਣਾ ਹੀ ਨਹੀਂ ਚਾਹੀਦਾ ਕਿਉਕਿ ਇਹੋ ਜਿਹੀਆਂ ਗੱਲਾਂ ਛੋਟੇ ਕੱਦ ਦਾ ਆਗੂ ਹੀ ਕਰ ਸਕਦਾ ਹੈ ਅਤੇ

ਕੈਪਟਨ ਅਮਰਿੰਦਰ ਸਿੰਘ ਛੋਟੇ ਕੱਦ ਦੇ ਆਗੂ ਹਨ ਜਿਨ੍ਹਾਂ ਨੇ ਸਿੱਧੂ ਨੂੰ ਉਥੋਂ ਚੋਣਾਂ ਲੜਨ ਦਾ ਸੱਦਾ ਦਿੱਤਾ ਹੈ ਅਜਿਹੀਆਂ ਗੱਲਾਂ ਛੋਟੇ ਲੀਡਰ ਕਰਦੇ ਹਨ ਨਾ ਕਿ ਸੂਬੇ ਦਾ ਮੁੱਖ ਮੰਤਰੀ ਕਰਦਾ ਹੈ ਉਨ੍ਹਾਂ ਆਖਿਆ ਕਿ ਸਿੱਧੂ ਦੇ ਪਟਿਆਲਾ ਤੋ ਚੋਣ ਲੜਨ ਜਾਂ ਨਾ ਲ ੜ ਨ ਨਾਲ ਬੇ ਅ ਦ ਬੀ ਦਾ ਮਾਮਲਾ ਹੱਲ ਨਹੀਂ ਹੁੰਦਾ ਪਰ ਆਖਿਰਕਾਰ ਮਾਮਲਾ ਤਾਂ ਹੱਲ ਕਰਨਾ ਹੀ ਹੋਵੇਗਾ ਕਿਉਂਕਿ ਇੱਧਰ ਉਧਰ ਦੀਆਂ ਗੱਲਾਂ ਕਰਨ ਨਾਲ ਮਾਮਲੇ ਨੂੰ ਠੰਡੇ ਬਸਤੇ ਚ ਨਹੀਂ ਪਾਇਆ ਜਾ ਸਕਦਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …